ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/155

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

wer . .. .

  • *
  • * * *

ਵਿਚ (ਜੋ ਉਹਨਾਂ ਦੀ ਬੀੜ ਦੇ ਕਿਸੇ ਉਤਾਰੇ ਦਾ ਉਤਾਰਾ ਸੀ) ਹੜਤਾਲ ਆਦਿ ਦੀ ਮਦਦ ਨਾਲ ਵਾਰਾਂ ਦੇ ਉਪਰ ਧਨੀਆਂ ਭੀ ਵਿਚ ਘੁਸੇੜ ਦਿਤੀਆਂ। ਭਾਈ ਬਨੋਂ ਸਾਹਿਬ ਦੇ ਦੋ ਸ਼ਬਦ ਵਾਧੂ ਲਿਖਣ ਨਾਲ (ਜੋ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਲਿਖਾਰੀਆਂ ਨੇ ਪਾ ਦਿਤੇ ਸਨ) ਮਾਂਗਟ ਵਾਲੀ ਬੀੜ ਖਾਰੀ ਨਹੀਂ ਬਣੀ, ਅਤੇ ਨਾ ਗੁਰੂ ਅਰਜਨ ਦੇਵ ਨੇ ਏਸ ਵਧਾ ਦੀ ਕੋਈ ਪਰਵਾਹ ਕੀਤੀ, ਪਰ ਮੰਮਤ ਬਦਲਕੇ ਅਤੇ ਨ ਧੁਨੀਆਂ ਲਿਖਕੇ ਮਾਂਗਟ ਵਾਲਿਆਂ ਨੇ ਖ਼ਾਲਸ ਸੋਨੇ ਵਿਚ ਖੋਟ ਰਲਾ ਲਿਆ, ਭਾਵੇਂ ਵਿਚਾਰਵਾਨਾਂ ਲਈ ਇਸ ਪੁਤਰ ਦਿਸ ਰਹੇ ਖੋਟ ਨੇ ਬੀੜ ਦੇ ਅਸਲੀ ਹੋਣ ਦਾ ਪੱਕਾ ਸਬੂਤ ਨੂੰ ਪੈਦਾ ਕਰ ਦਿੱਤਾ । ਨੂੰ ਇਕ ਹੋਰ ਗਲ ਦੀ ਭੀ ਏਸ ਬੋਹਤ ਵਾਲੀ ਬੀੜ ਤੋਂ ਤਸਦੀਕ ਨੂੰ ਹੁੰਦੀ ਹੈ ਕਿ “ਮੰਦਾਦਣੀ’ ਗ੍ਰੰਥ ਸਾਹਿਬ ਦੇ ਪਿਛੇ ‘ਭੋਗ ਬਾਣੀ ਦੇ ਦੇ ਅੰਦਰ ‘ਖ਼ਾਸ ਤਰ੍ਹਾਂ ਦੀ ਰਚਨਾਂ ਦੇ ਥਾਂ ਪੁਰ ਦਰਜ ਸੀ । “ਮੁੰਦਾਵਣੀ’ ' ਦੀ ਨਾ ਤਾਂ ਪ੍ਰਤੀਕ ਤਤਕਰੇ ਵਿੱਚ ਦਿੱਤੀ ਹੈ, ਅਤੇ ਨਾ ਪੰਨੇ ੫੬੮ ਨੂੰ ਉਪਰ ਭਗਤ ਬਾਣੀ ਤੋਂ ਪਿਛੇ ਇਹ ਲਿਖੀ ਹੀ ਹੈ, ਭਾਵੇਂ ਡੇਢ ਸਫ਼ਾ ਖ਼ਾਲੀ ਪਿਆ ਹੈ, ਅਤੇ ਜੇ ਲਿਖਾਰੀ ਨੇ ਲਿਖਣੀ ਹੁੰਦੀ ਤਾਂ ਲਿਖੀ ਜਾ ਹੋ ਸਕਦੀ ਸੀ। ਅਸਲੀ ਪਨੇ ੫੬੯ ਉਪਰ ਕੀਹ ਲਿਖਿਆ ਸੀ, ਇਹ ਅਸੀਂ ਪਿਛੇ ਦਸ ਹੀ ਆਏ ਹਾਂ । t : ਫੇਰ ਏਸ ਬੀੜ ਵਿਚ ‘ਭੱਟਾਂ ਦੇ ਸਵੈਯਾਂ ਨੂੰ ਪਿਛੋਂ ਲਾਏ ਵਰਕਿਆਂ ਪੁਰ: ਫਾਲਤੂ ' Apocryph:) ਬਾਣੀਆਂ ਵਿਚ ਥਾਂ ਦਿੱਤੀ ਹੈ, #: ਉਹਨਾਂ ਲਈ ਯੋਗ ਥਾਂ ਹੈ । ਬੀੜ ਦੇ ਮੁਢ ਵਿਚ ਗੁਰੂ ਅਰਜਨ ਦੇਵ ਜੀ ਦੇ ਹਥ ਦਾ ਲਿਖਿਆ 1 a ties ੧੪੬ Digitized by Panjab Digital Library / www.panjabdigilib.org