ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਬਾਣ' ਮੂਲਮੰਤ੍ਰ ਦਾ ਅਤੇ ਇਕ ਸਲੋਕ ਵੀ ਹਨ, ਇਸ ਤਰ੍ਹਾਂ ਕਿ:ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦਿ ॥ ਸ਼ਲੋਕ ਰੇ ਮਨ ਤਾਕੋ ਧਿਆਈਏ ਸਭ ਬਿਧਿ ਜਾਕੇ ਹਤ । ਰਾਮ ਨਾਮ ਧਨ ਸੰਚੀਏ, ਨਾਨਕ ਨਿਬਹੇ ਸਾਥ ॥”” ਏਸਦਾ ਵੇਸਿੰਗ ਮੁਕਾਬਲੇ ਲਈ ਦੇਂਦੇ ਹਾਂ | ਛੇਵੇਂ ਗੁਰੂ ਦਾ ਇਕ ਹੁਕਮਨਾਮਾ ਭੀ ਦਸਿਆ ਜਾਂਦਾ ਹੈ, ਜਿਸਦੀ ਇਬਾਰਤ ਇਹ ਹੈ : ਸਤਿਗੁਰੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਭਨੀ ਗਲੀ ਗੁਰੂ ਸਹਾਇ ਗੁਰੂ ਰਖੇ ਵੈਰੀ* ਮੁਹ ਭਿਖਾਰ । ਏਸੇ ਕਾਗਜ਼ ਦੇ ਟੁਕੜੇ ਦੀ ਉਪਰਲੀ ਖੁਬੀ ਨੁਕਰ ਵਿਚ ਲਿਖਿਆ ਹੈ :“ਮ: ੬॥ ਜੋ ਸਿਖ ਭਰਾ ਦਰਸ਼ਨ ਕਰੇ ਸੋ ਦਸਵੰਧ ਗੁਰੂ ਕਾ ਦੇਵੇ। ਗੁਰੂ ਕੀ ਲਿਖਤ ਨੂੰ ਕਿਸੇ ਸਿਖ ਨੇ ਮੰਗਣ ਲਈ ਝੂਠਾ ਬਣਾਇਆ ਹੈ । ੫. ਬੀੜ ਪਿੰਡੀ ਲਾਲਾ(ਗੁਜਰਾਤ) ਪਿੰਡੀ ਲਾਲਾ ਦੇ ਗੁਰਦਵਾਰੇ ਵਿਚ ਮੈਂ ਦੋ ' ਲਿਖਤ ਦੇ ਰੀਤ ਸਾਹਿਬ ਦੇਖੇ; ਇਕ ਸੰਮਤ ੧੭੩੨ ਦਾ ਸੀ ਅਤੇ ਦੂਜਾ ਚੇਤੂ ੧੯੧੮ ਦਾ । ਇਹਨਾਂ ਵਿਚੋਂ ਪਹਿਲਾ ਗ੍ਰੰਥ ਸਾਹਿਬ ਏਸ ਵਾਸਤੇ ਜ਼ਰੂਰੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਕੁਲ ' ਇੱਕ ਮਹੀਨਾਂ ਪਿਛੋਂ ਤਿਆਰ ਹੋਇਆ ਅਤੇ ਏਸ ਵਿਚ ਨਾਵੇਂ ਗੁਰੂ ਸਾਹਿਬ ਦੀ ਬਾਣੀ ਮੈਂ fਬ ਹੋ ਕੁਝ ਪੜ੍ਹ ਸਕਿਆ ਹਾਂ ਸ਼ਾਇਦ ਕੁਝ ਹੋਰ ਪਾਠ ਹੋਵੇ । “+੧੫0 Digitized by Panjab Digital Library / www.panjabdigilib.org