________________
"
- - - ਦਿੱਤੀ ਹੈ । ਹਾਂ, ਇਹ ਬਾਣੀ ਵੰਡਕੇ ਅੱਡ ਅੱਡ ਰਾਗਾਂ ਹੇਠਾਂ ਨਹੀਂ ਦਿੱਤੀ, ਸਗੋਂ ਇਕੱਠੀ ਇਕ ਥਾਂ ਗ੍ਰੰਥ ਸਾਹਿਬ ਦੇ ਅੰਤ ਪੁਰ, ਜਿਥੇ ਸਾਰੇ ਰਾਗ ਮੁਕ ਜਾਂਦੇ ਹਨ । ਇਹ ਪੜੇ ੫੩੮ ਤੋਂ ੫੪੭ ਤਕ, ਜਿਨ੍ਹਾਂ ਉਪਰ ਇਹ ਬਾਣੀ (ਸ਼ਬਦ) ਲਿਖੀ ਹੈ, ਕਿਸੇ ਹੋਰ ਹਥ ਦੇ ਲਿਖੇ ਹਨ, ਬਾਕੀ ਰੀਬ ਕਿਸੇ ਹੋਰ ਨੇ ਪਹਿਲੋਂ ਲਿਖਿਆ ਹੋਇਆ ਸੀ । ਏਸ ਬਾਣੀ ਤੋਂ ਪੰਛੋਂ ਪੜੋ ੫੪੭ ਤੋਂ ਟੁਰਕੇ ‘ਭੋਗ ਦੀ ਬਾਣੀ ਮੁੰਦਾਵਣੀ ਤਕ, ਫੇਰ ਅਸਲੀ ਗੰਥ ਲਿਖਣ ਵਾਲੇ ਦੇ ਹਥ ਦੀ ਹੈ; ਅਤੇ ਛੇਕੜਲੇ ਪੰਜ ਵਰਕੇ ਦੂਜੇ ਲਿਖਾਰੀ ਦੀ ਕਲਮ ਤੋਂ ਜਿਸ ਨੇ ਨਾਵੇ ਮਹਲੇ ਦੀ ਬਾਣੀ ਲਿਖੀ । ਨੌ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਥਿੱਤਾਂ ਵੀ ਦਿੱਤੀਆਂ ਹਨ । ਇਹ ਵੰਡ ਦਸਦੀ ਹੈ ਕਿ ਨਾਵੇਂ ਮਹਲੇ ਦੀ ਬਾਣੀ ਵਾਲੇ ਪਤੇ ਪਿਛੋਂ ਵਿਚ ਪਾਏ ਹਨ, ਅਤੇ ਪਿਛਲੇ ਪੰਜ ਪਉ ਭੀ ਵਧਾਏ ਹਨ । ਅਸਲੀ ਗੰਬ ਸਾਹਿਬ ਭੋਗ ਦੀ ਬਾਣੀ' ਪਰ ਮੁਕ ਜਾਂਦਾ ਸੀ। ਗੁੰਬ ਲਿਖਣ ਦਾ ਸੰਮਤ ਇਹਨਾਂ ਲਫ਼ਜ਼ਾਂ ਵਿਚ ਦਿੱਤਾ ਹੈ:(ਸੁਦੀ ਪਤੂ ਪੋਥੀ ਤਤਕਰਾ ਰਾਗਾਂ ਕਾ ਜਿਤੀ ਜੋਤ ਸਮਾਵਣ ਕਾ ਚ* ਸੰਮਤ ੧੭੩੨ ਪੋਹ ੨੩ਵੀਂ ਪੋਥੀ ਲਿਖੀ ਪਹੁੰਚੇ। ਏਸੇ ਤਰਾਂ ਦੇ ਲਫ਼ਜ਼ ਹੋਰ ਬੀੜਾਂ ਵਿਚ ਵੀ ਦੇਖੇ ਗਏ ਹਨ; ਏਸ ਵਿਚ “ਪੋਥੀ ਲਿਖੀ ਪਹੋਚੇ’ ਸਾਫ਼ ਲਫ਼ਜ਼ ਲਿਖੇ ਹਨ, ਗਇਆ ਸੰਮਤ ੧੭੩੨ ਤਕ ਕਈ ਲੋਕਾਂ ਨੇ ਮੰਨ ਲਿਆ ਸੀ ਕਿ ਸੂਚੀ ਪਤੂ ਪੋਥੀ ॥ ਭਏ ਕੁਰਖੇਤੂ ਲਿਖੀ ਗਈ ਸੀ। “ਪੋਥੀ ਲਿਖੀ ਪਹੋਚੇ’ ਦਾ ਠੀਕ ਮਤਲਬ ਨਾ ਸਮਝ ਕੇ, ਇਹ ਇਕ ਤਰ੍ਹਾਂ ਦਾ ਵੇਦ ਮੰਤੁ’ ਬਣ ਗਿਆ ਸੀ, ਜਿਸਨੂੰ ਲਿਖਾਰੀ ਜਿਉਂ ਦਾ ਤਿਉਂ ਨਕਲ ਕਰ ਛਡਦੇ ਸਨ। . ‘ਵਾਰਾਂ ਦੇ ਉਪਰ ਪਹਿਲੇ ਲਿਖਾਰੀ ਦੇ ਹਬ ਦੀਆਂ ਲਿਖੀਆਂ
- ਚਲਿ’ ਦੀ ਥਾਂ, ਜੋ ਹੋਰ ਸਭ ਥਾਂ ਹੈ, ਏਸਨੇ ਲਫ਼ਜ ‘ਚਿਤ’ ਵਰਤਿਆ ਹੈ ।
-੧੫੧ Digitized by Panjab Digital Library / www.paniabdigilib.org