ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/158

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧਨੀਆਂ ਦਿਤੀਆਂ ਹਨ, ਜਿਸਦਾ ਮਤਲਬ ਹੈ ਕਿ ਏਸ ਗੰਥ ਦਾ ਰਾਣਾ ਹਿੱਸਾ ਭੀ ੧੭੨੧ ਸੰਮਤ ਤੋਂ ਪਿਛੋਂ ਕਿਸੇ ਵੇਲੇ ਆ ਗਿਆ ਸੀ। ਛੇਵੇਂ ਗੁਰੂ ਦਾ ਹਸਤਲੇਖ ਵੀ ਇਸ ਵਿਚ ਦਿੱਤਾ ਕਿਹਾ ਜਾਂਦਾ ਹੈ, ਜਿਸਦੇ ਲਫ਼ਜ਼ ਹਨ “ਗੁਰੁ ਸਹਾਇ'। ਪਰ ਇਹ ਹੋ ਨਹੀਂ ਸਕਦਾ | ਜਪੁ ਜੀ ਬਾਬਤ ਲਿਖਿਆ ਹੈ, “ਜਪੁ ਗੁਰੂ ਰਾਮਦਾਸ ਜੀਉ ਕੇ ਨਕਲ ਕਾ ਨਕਲ ਤਿਸ ਕਾ ਨਕਲ ` ਇਹ ਗ੍ਰੰਥ ਮੁਢ ਆਦਿ ਗੰਥ ਤੋਂ ਤੀਜੀ ਥਾਂ ਨਕਲ ਸੀ। ਸੋ ਦਰ’ ਵਾਲੇ ਪੰਜ ਸ਼ਬਦ, ਜੋ ਪਰਖ’ ਵਾਲੇ ਚਾਰ ਸ਼ਬਦ ਅਤੇ ਸੋਹਿਲਾ ਆਰਤੀ’ ਦੇ ਪੰਜ ਸ਼ਬਦ ਸਭ ਦਿਤੇ ਹਨ। | ਬਸੰਤ ਕੀ ਵਾਰ` ਰਾਗ ਦੇ ਅੰਤ ਪੁਰ ਭੇਤਾਤ ਬਾਣੀ ਤੋਂ fਪਿਛੇ ਦਿਤੀ ਹੈ । ਰਾਗ ਸਾਰੰਗ ਵਿਚ ਇਹ ਸ਼ਬਦ “ਛਾਡ ਮਨ ਹਰਿ ਬੇਮੁਖਨ ਕੋ ਸੰਗ’ ਦੀ ਖ਼ਾਲੀ ਇਹ ਤੁਕ ਦਿੱਤੀ ਹੈ, ਪੂਰਾ ਸ਼ਬਦ ਨਹੀਂ । ਫੇਰ ਦੁਜਾ ਸ਼ਬਦੇ ਸੂਰਦਾਸ ਦਾ ਦਕੇ ਕਬੀਰ ਦਾ ਸ਼ਬਦ, “ਹਰਿ ਬਿਨੁ ਕਉਨ ਸਹਾਈ’ ਆਉਂਦਾ ਹੈ । | ਰਾਗ ਮਾਰੂ ਵਿਚ ਮੀਰਾਂਬਾਈ ਦਾ ਸ਼ਬਦ ਰਾਗ ਦੇ ਛੋਕਤ ਪਰ ਦਿੱਤਾ ਹੈ ਅਤੇ ਉਸ ਤੋਂ ਪਹਿਲੇ ਰਵਿਦਾਸ ਦੇ ਦੋ ਸ਼ਬਦ, “ਐਸੀ ਲਾਲ ਤੁਝ ਬਿਨ’ ਅਤੇ ‘ਸੁਖ ਸਾਗਰ ਸਰ ਤਰ’ ਆਉਂਦੇ ਹਨ । ਭੋਗ ਦੀ ਬਾਣੀ ਦੀ ਤਰਤੀਬ ਮਾਮੂਲੀ ਹੈ। ਸਲੋਕ ਕਬੀਰ : ਦੇ ੨੪੪, ਫ਼ਰੀਦ ਦੇ ੧੩੦ ਹੀ ਦਿੱਤੇ ਹਨ। ਸਵੈਯਾ ਦਾ ਜੋੜ ੧੪੨ ਅਤੇ ਸਲੋਕ ਵਾਰਾਂ ਤੇ ਵਧੀਕ’ ਦਾ ਜੋੜ ੧੫੩ ਹੈ ਫੇਰ ਨਵੇਂ ਗਰ ਦੇ ਖ਼ਾਲੀ ਸ਼ਬਦ ਦੇ ਕੇ ਫਾਲਤ ਬਾਣੀਆਂ ਪਹਿਲੇ ਲਿਖਾਰੀ ਦੇ ਹਿਬ ਦੀਆਂ ਲਿਖੀਆਂ ਏਸ ਤਰਤੀਬ ਮਰ ਦਿਤੀਆਂ ਹਨ : (ਉ) ਸਲੋਕ ਤਥਾ ਗੋਸ਼ਟ ਮਲਾਰ ਨਾਲ ਹੋਈ। -੧੫੨ Digitized by Panjab Digital Library / www.panjabdigilib.org