ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/159

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.... . . ............ . . . ..

  • *
  • *

(ਅ) ਸਲੋਕ ਮਹਲਾ ੯ (ਸਾਰੇ ੫੭) ਗਇਆ ਪਹਿਲਾ ਲਿਖਾਰੀ ਏਸ ਵੇਲੇ ਤਕ ਜ਼ਿੰਦਾ ਮੌਜੂਦ ਸੀ। (ੲ) ਰਤਨਮਾਲਾ ਰਾਮਕਲੀ ਮਹਲਾ ੧ (ਸ) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ ! (ਹ) ਰਾਗ ਮਾਲਾਂ ਅਤੇ (ਕ) ਸਿਆਹੀ ਕੀ ਬਿਧੀ। “ਰਤਨ ਮਾਲਾ ਦੇ ੨੫ ਬੰਦ ਦੇਕੇ ਪਿਛੇ ਰਵਾਜ ਮਤ ਤਕ ਵਿਪਨੀ ਲਿਖੀ ਹੈ ਕਿ ਇਹ ਗੁੰਬ ਤੋਰਕੀ ਤੋਂ ਗੁਰਮੁਖੀ ਅੱਖਰਾਂ ਵਿਚ ਕੀਤਾ ਗਿਆ। ਜਾਪਦਾ ਹੈ ਕਿ ਏਸ ਬੀੜ ਦਾ ਬਹੁਤਾ ਭਾਗ ਨਾਵੇਂ ਗੁਰੂ ਦੇ ਵੇਲੇ ਤਿਯਾਰ ਹੋ ਗਿਆ ਸੀ ਅਤੇ ਫੇਰ ਗੁਰੂ ਗੋਬਿੰਦ ਸਿੰਘ ਦੇ ਵੇਲੇ ਏਸ ,ਬੀੜ ਨੂੰ ਮੁਕੰਮਲ ਕੀਤਾ ਗਿਆ। ਇਸ ਬੀੜ ਬਾਬਤ ਇਹ ਦਾਅਵਾ ਕਿ · ਉਸਦਾ ਲਿਖੇ ਜਾਣਾ ਮਾਂਗਟ ਵਾਲੀ ਬੀੜ ਦੇ ਨਾਲ ਹੀ ਸ਼ੁਰੂ ਹੋਇਆ ਸੀ, ਠੀਕ ਨਹੀਂ । ਪਿੰਡੀ ਲਾਲਾ ਦੀ ਹਥ ਦੀ ਲਿਖੀ ਦੂਜੀ ਬੀੜ ਸੰਦਰ ਮੋਟੀ , ਲਿਖਾਈ ਦੀ ੧੬੦੨ ਪੜ੍ਹਿਆਂ ਪੁਰ ਉਪਰਲੀ ਬੀੜ ਤੋਂ ਹੀ ਨਕਲ ਕੀਤੀ ਹੋਈ ਹੈ । ਲਿਖਣ ਦੀ ਤਾਰੀਖ ਇਉਂ ਦਿੱਤੀ ਹੈ: ਸਾਵਣੋ ਸਤਾਈ ਲਿਖ ਪਹੁੰਚੇ ਕਾ ਚਿਤਰ ੧੯੧੮ ਇਹ ਦਿਸਦਾ ਹੈ ਕਿ, ਏਸ ਲਿਖਾਰੀ ਨੇ “ਲਿਖ ਪਹੁਚੇ ਕਾ ਚਿਤਰ’ ਦੇ ਅਰਬ 'ਲਿਖ ਚੁੱਕਣ ਦਾ ਸੰਮਤ’ ਦੇ ਕੀਤੇ ਹਨ। ਫ਼ਾਲਤੂ ਬਾਣੀਆਂ ਏਸ ਵਿਚ ਸਿਰਫ਼ ਚਾਰ ਹਨ:ਗੋਬਟ ਮਲਿਆਰ ਨਾਲ ਹੋਈ,’ ‘ਰਤਨ ਮਾਲਾ ਰਾਮਕਲੀ ਹਕੀਕਤ ਰਾਹ ਮੁਕਾਮ ਰਾਜਾ, ਸ਼ਿਵਨਾਭ`, ਅਤੇ ੪-ਰਾਗ ਮਾਲਾ । , : ਵਾਰਾਂ ਦੇ ਸਿਰ ਉਪਰ ਧੁਨੀਆਂ ਦਿਤੀਆਂ ਹਨ । 'ਮੰਦਾਵਣੀ’ ਵਾਲੇ ਸ਼ਲੋਕ “ਗੋਸ਼ਟ ਮਲਿਆਰ ਨਾਲ ਹੋਈ ਤੋਂ ਪਹਿਲੇ ਦਿੱਤੇ ਹਨ। ਨੂੰ ਹੋਰ ਕੋਈ ਗਲ ਏਸ ਬੀੜ ਬਾਬਤ ਲਿਖਣ ਵਾਲੀ ਨਹੀਂ ਅਤੇ ਹੈ ਭੀ ਇਹ ਕੁਲ ੮੨ ਵਰੇ ਪੁਰਾਣੀ।

  • *

ਹੈ

ਨਾ ? (P

        • *

. s, it - ੧੫੩ - Digitized by Panjab-Digital·líbrary / www.panjabdigilib.org