ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੱਦੇ-ਨਜ਼ਰ ਥੀ । ਬੋਲੇ ਕਿ ਬੜੀ ਤਕਦੀਰ ਵਾਲੇ ਹੋ । ਮੁਝੇ ਆਜ ਹੀ ਏਕ ਸ਼ਖ਼ਸ਼ ਏਕ ਸੌ ਏਕ ਰੁਪੈਯਾ ਨਜ਼ਰ ਗਿਆ ਹੈ। ਮੈਂ ਕਲ ਏਕ ਸੋ ਏਕਦਫ਼ਾ ਨਾਉਗਾ*ਔਰ ਪੋਥੀ ਸਾਹਿਬ ਕੋ ਖੋਲ ਕਰ ਉਸਕੇ ਦਰਸ਼ਨ ਕਰਵਾਂਉਂਗਾ ਆਪ ਲੋਗ ਭੀ ਸਾਥ ਹੀ ਦਰਸ਼ਨ ਕਰ ਲੇਨਾ । ਅਲੱਗ ਨਜ਼ਰਾਨਾ ਦੇਨੇ ਕੀ ਜ਼ਰੂਰਤ ਭੀ ਨਾ ਪੜੇਗੀ।’ ਦੁਸਰੇ ਦਿਨ ਗੁਰੂ ਜੀ ਨੇ ਨਾਨਾ ਸ਼ੁਰੂ ਕੀਯਾ । ਏਕ ਸੇ ਏਕ ਛ] ਨਾਨਾ , ਕੌਨਸਾ , ਆਮਾਨੇ ਕਮ ਹੈ । ਨਾਤੇ ਨਾਤੇ ਘੰਟੇ ਗੁਜ਼ਰ ਗਏ । ਤਬ ਗੁਰੁ ਇਸ: ਕਾਬਿਲ ਹੂਏ ਕਿ ਇਸ ਪਵਤ ਕਿਤਾਬ ਕੇ ਹਾਥ ਲਗਾਏ। ਵਹ ਕਿਤਾਬ ਜਬ ਲਾਈ ਗਈ ਤਾਂ ਉਸ ਪਰ ਭੀ ਚਲਾ ਸਾfਬ ਕੀ ਤਰਾਂ ਸੱਕੜਾਂ ਬੇਸ਼ਕੀਮਤ ਰੂਮਾਲ ਚੜੇ ਏ ਖੋ । ਜਬ ਯੂਕੇ ਬਾਅਦ ਦੇਹਾ ਵਹ ਰੁਮਾਲ ਹਟੇ · ਤੇ “ਪੰਥੀ ਸਾਹਿਬ` ਨਜ਼ਰ ਆਈ । ਖੇਲਾ ਤੋਂ ਹਮਾਰੇ ਦੋਸਤ ਯਹ ਦੇਖ ਕੇ ਹੈਰਾਨ ਰਹਿ ਗਏ ਕਿ ਵਹ ਕੁਰਾਨ ਸ਼ਰੀਫ਼ ਥਾ, “ਬਿਸਮਿਲਾ', ਔਰ ‘ਸੁਹ-ਏ-ਤਹਾ' ਸੇ ਸ਼ੁਰੂ ਕਰ ਕੇ “ਵ ਅਲਸ ਤਕ ਪੂਰਾ ਮੁਕੰਮਲ ਕੁਰਾਨ ਸ਼ਰੀਫ਼ ਬਾ । ਹਮਾਇਲ ਕਾ ਸਾਈਜ ਥਾ, ਕਲਮੀ ਬਾ, ਔਰ ਹਰ ਸਫ਼ਾ ਪਰ ਇਰਦ ਗਿਰਦ ਸੁਨਹਿਰੀ ਲਕੀਰਾਂ ਪੜੀ ਹੁਈ ਥੀ'। ਗੁਰੂ ਜੀ ਬੋਲੇ ਕਿ “ਜੋ ਬਾਣੀ (ਜ਼ਬਾਨ) ਇਸ ਮੈਂ ਲਿਖੀ ਹੋਈ ਹੈ, ਉਸੇ ਹਮ ਨਹੀਂ ਸਮਝ ਸਕਤੇ ( ਯਹ ਕੋਈ ਆਸਮਾਨੀ ਬਾਣ (ਜੁਬਾਨ ਹੈ, ਜਿਸ ਬਾਬਾ ਸਾਹਿਬ ਹੀ ਸਮਝਤੇ ਥੇ ।' ਔਰ ਯਹ ਉਨੋ ਨੇ ਸਚ ਕਹਾ । ਮੋਜੂਦਾ ਰਰੁ ਜੀ ਬਿਚਾਰੇ ਅਰਬੀ ਜ਼ਬਾਨ ਕਹਾਂ ਸਮਝ ਸਕਤੇ ਥੇ । ਉਨੇ ਪਤਾ ਹੈ ਕਿ ਯਿਹ “ਪੋਥੀ ਸਾਹਿਬ' ਕੁਰਾਨ ਸ਼ਰੀਫ਼ ਹੈ, ਤੇ ਵਹ ਮੁਸਲਮਾਨ ਕੀ ਏਕ ਮਹੱਕ ਜਮਾਤ ਕੇ ਉਸ ਕੇ ਦਰਸ਼ਨ ਹੀ ਕਿਉਂ ਕਰਵਾਤੇ। ਯਿਹ ੪ ਅਪਰੈਲ ਸੰਨ ੧੯੦੮, ਸ਼ੌਬਾ ਕਾ ਦਿਨ ਥਾ, ਜਿਸ ਰੋਜ 'ਪੋਥੀ ਸਾਹਿਬ' ਕਾ ਦਰਸ਼ਨ ਕੀਆ ਗਿਆ । ਦਰਸ਼ਨ ਕਰਨੇ ਕੇ ਬਾਅਦ ਹਮਾਰੇ ਦੋਸਤ ਆਪਨਾ ਈਮਾਨ ਤਾਜ਼ਹ ਕਰ ਕੇ ਅਲੱਹ ਤਆਲਾ ਕਾ ਕਰ ਕਰਤੇ ਔਰ ਦਰੂਦ ਸ਼ਰੀਫ਼ ਪਤੇ ਵਾਪਸ ਹੁਏ । ਹਜ਼ਰਤੇ ਅਕਸ

  • ਪੰਥੀ ਗੁੰਬ ਜਾਂ ਹੋਰ ਚੀਜ਼ਾਂ ਚਲੇ ਆਦਿ ਨੂੰ ਲਕਾਕੇ ਰਖਣ ਅਤੇ ਉਸਦੇ ਦਿਖਾਉਣ ਵਿਚ ਕਈ ਤਰ੍ਹਾਂ ਦੀਆਂ ਰੋਕਾਂ, ਕਈ ਥਾਈਂ ਖੜੀਆਂ ਕੀਤੀਆਂ ਜਾਂਦੀਆਂ ਹਨ । ਜਿਥੇ ਵੀ ਏਸ ਤਰਾਂ ਕਾਨ ਦੇ ਜਤਨ ਕੀਤੇ ਜਾਨ, ਤੁਸੀਂ ਸਮਝ ਕ ਸਾਂਭਣ ਵਾਲਿਆਂ ਦੇ ਮਨ ਵਿਚ ਚੌਰੀ ਹੈ, ਅਤੇ ਕੁਝ ਚੀਜ਼ ਲੁਕਾਠ ਵਾਲੀ ਹੈ ।

ਮੋਟੇ ਅੱਖਰਾਂ ਦੀ ਇਬਾਰਤ ਮੇਰੇ ਵਲੋਂ ਹੈ । - ੧੬ - Digitized by Panjab Digital Library / www.panjabdigilib.org