ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 - " “ਛਾਡਿ ਹਰਿ ਬੇਮੁਖਨ ਕੋ ਸੰਗ । ਕਹਾ ਭਏ * ਪਾਇ ਪਿਆਏ, ਬਿਖ ਨ ਤੰਜਈ ਭੁਇਅੰਗ+ ॥੧॥ ਰਹਾਉ ॥ ਕਾਗਾਂ ਕਹਾ ਕਪੂਰ ਚੁਗਾਏ, ਸੁਆਨ ਨਵਾਇ ਗੰਗ ॥ ਖਰ ਕੋ ਕਹਾ ਅਗਰ ਕੋ ਲੇਨ, ਮਰਕਟਿ ਭੂਖਨ ਅੰਗ ॥੧॥ ਪਾਹਿਨ ਪਤਤਿ ਬਾਨ ਨ ਬੇਧੇ, ਤੇ ਹੋਇ ਨਿਖੰਗ ) ਸੂਰਦਾਸ ਓਇ.': ਕਾਰੀ:: ਕਮਰੀਆ, ਚੜਤ ਨੇ ਦੂਜਾ ਰੰਗ ॥ ੨ ॥ (੬) ਰਾਗ ਮਾਰੂ ਵਿਚ ਮੀਰਾਂ ਦਾ ਸ਼ਬਦ ਰਾਗ ਦੇ ਅੰਤ ਪੁਰ ਹੈ, ਕੁਜ ਪਾਠਾਂਤ ਨਾਲ : “ਮਨ ਹਮਾਰੋ ਬਾਧਿਓ, ਮਾਈ ! ਕਵਲ ਨੈਨ ਆਪਨੇ ਸੰਗ ! ਮੀਰਾ ! ਗਿਰਧਰ ਸੁਆਮੀ ਦਇਆਲ ਤਨਿ ਕੀ ਤਪਤਿ ' ਬੁਝਾਈ ਰੀ ਮਾਈ । ਕਵਲਨੈਨ ਆਪਨੇ ਗੁਨ, ਆਪਨੇ ਗੁਨ ਬਾਧਿਓ ਮਾਈ ॥ (੭) “ਭੋਗ ਦੀ ਬਾਣੀ,’ ਰਾਗ ਪ੍ਰਭਾਤੀ ਤੇ ਪਿਛੇ, ਇਉਂ ਦਿਤੀ ਹੈ; (ੳ) ਸਵੈਯੇ ਭਟਾਂ ਤਕ ਦੇ ਦੇ ਕੇ ਫੇਰ ਆਉਂਦੇ ਹਨ, (,) “ਸ਼ਲੋਕ ਵਾਰਾਂ ਤੇ ਵਧੀਕ ਮਹਲਾ ੧, ਮ: ੩, ਮਹਲਾ ੪, ਤੇ ਮਹਲਾ ੫ ॥

  • ਕੇ=ਅਘੀ ਜਾਂ ਅਛਈ, ਅਤੇ ਭੂਇ ਅੰਗ ਦੋਹਾਂ ਦਾ ਅਰਥ ਸਪ ਦੇ ਹਨ ਪਾਇ-ਦੁਧ । ਖਰ = ਖੇਤਾਂ : Sਰਕਟ ਬਾਂਕਰ ।'

ਸਖਨੇ ਹੋ ਗਏ । ਤਰਕਸ਼, ਭਲਥੇ । : ਇ=ਓਹ ਈ \ ::ਕਾਰੀ ਕਾਲt xਕਮਰੀਆ=ਕਮਲੀਆ । -੧੬ - Digitized by Panjab Digital Library / www.panjabdigilib.org