ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

· | ਦਿਆ . . - - - - · :ਈ ਮੁੰਦਾਵਣੀ। (ਬ ਬਲੋਕ, ਜਿਤ ਦਰ ਲਖ ਮੁਹਮਦਾ' । * ̈ (ਹੇ) ਰਾਗ ਰਾਮਕਲੀ, ਰਤਨਮਾਲਾ । (ਕ) ਹਕੀਕਤ ਰਾਹ ਮੁਕਾਮ ਰਾਜੇ ਬਿਵਨਾਭ ਕੀ’ ੨. ੪ sਗ ਮਾਲਾ ਅਤੇ (ਗ) ਸਿਆਈ ਕੀ ਬਿਧੀ (ਛੋਟੀ) (੮) ਤਤਕਰੇ ਤੋਂ ਝੱਟ ਹੀ ਪਹਿਲੇ “ਚਲਿਤੁ ਜੋਤੀ ਜੋਤ ਸਮਾਵਣ ਕਾ' ਲਿਖਿਆ ਹੈ, ਜਿਸ ਵਿਚ ਪਹਿਲੇ ਨੌਂ ਗੁਰੂਆਂ ਦੇ ਚਲਾਣੇ 'ਦੀਆਂ ਥਿਤਾਂ ਦਿਤੀਆਂ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਦਾ ਸੰਮਤ ਨਹੀਂ ਦਿਤਾ। ਗੁਰੂ ਨਾਨਕ ਦੇਵ ਦੇ ਚਲਾਣੇ ਦੀ ਥਿੱਤ ‘ਸੰਮਤ ੧੫੯੬ * ਅਬੂ ਵਦੀ ੧੦ ਦਿਤੀ ਹੈ । ਪੰਜਵੇਂ ਗੁਰੂ ਦੇ ਚਲਾਣੇ ਦੀ ਥਿਤ ਦੇ ਪਿਛੋਂ ਬਿਨਾਂ ਨਾਮ ਦਿਤੇ ਦੇ ਜੋ ਤਾਰੀਖ ਪ੍ਰਾਚੀਨ ਬੀੜਾਂ ਵਿਚ ਦਿੱਤੀ ਹੁੰਦੀ ਹੈ, ਨੇ ਉਸਨੂੰ ਗੁਰੂ ਹਰ ਗੋਬਿੰਦ ਦੇ ਨਾਮ ਨਾਲ ਜੋੜ ਦਿੱਤਾ ਹੈ, ਏਸ ਲਿਖਾਰੀਨੇ ਹੀ ਨਹੀਂ ਸਗੋਂ ਉਸ ਤੋਂ ਪਹਿਲੇ ਲਿਖਾਰੀ ਨੇ ਵੀ ਜਿਸਦੀ ਪੁਰਾਣੀ . ਲਿਖੀ ਬੀੜ' ਤੋਂ ਇਹ ਨਕਲ ਕਰ ਰਿਹਾ ਸੀ:ਨੂੰ .. ਸੰਮਤ ੧੬੯੫ ਚੇਤ ਸੁਦੀ ੧੦ ਸ੍ਰੀ ਗੁਰੂ ਬਾਬਾ ॥ ਜੀ ਸਮਾਣਾ ਕੀਰਤਪੁਰ, ਆਇਤਵਾਰ ਨਉ ਘੜੀਆਂ :: ਰਾਤ ਜਾਂਦੀ ਨੂੰ ਸ੍ਰੀ ਗੁਰੂ ਕਾਰਣ ਕਰਣ ਸਮਰਥੁ ਕਰਤਾ ( :: ਪਰਖ ਨਿਰੰਕਾਰ ਨਿਰਵੈਰ ਅਕਾਲ ਮੂਰਤਿ ਕਰਤਾ : ਪੁਰਖੁ ਸ੍ਰੀ ਗੁਰੂ ਹਰ ਗੋਬਿੰਦ ਜੀ ਸਮਾਣਾ ਕੀਰਤਪੁਰ ਦੇ ਹੇਠ ਬਾਪਲੁ ਪਲਗੜ ਨਾਉ ਬਾ ਕੋਠੇ ਵਿਚ ਪੰਜੇ : ਦਿਹ ਸਾਂਗ ਹੋਆ / ਰਤਿ ਆਂਵਦੀ ਸਮਾਣਾ ਨਦੀ ਉਤੇ : ਦਾਗ ਦਿੱਤਾ ਰਾਜ ਕੈਹਲੂਰ ਕੋ ਵਿਚਿ ਅਗੋ ਜੋ ਗੁਰ ਭਾਵੇਗਾ ਸੋਂ ਹੋਵੇਗਾ, ਆਦਿ-ਬੀੜ ਦੇ ਪਿਛੇ ਪਹਿਲੀਆਂ ਪੰਜ ਥਿਤਾਂ ਤੋਂ ਅਗੇ ਬਾਬਾ

- -

  • * * * *
  • *

" ***** *

  • *

" ਦੇ - ੧੫੭ - Digitized by Panjab Digital Library | www.panjabdigilib.org