ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 .... . ... .

  • * .......
  • *
  • .....
  • * ....

" ਜੋ ਬਹੁਤ ਪ੍ਰਾਚੀਨ ਬੀੜਾਂ ਵਿਚ ਵੀ ਹੈ । ਮੰਦਾਵਣੀ ਤੋਂ ਪਿਛੇ ਹੋਰ ਬਾਣੀਆਂ ਤਰਤੀਬ ਵਾਰ ਇਸਤਰਾਂ ਦਰਜ ਹਨ:-ਸ਼ਲੋਕ ਨਾਵੇਂ ਮਹਲ ਦੇ (੫੮); ਸਲੋਕ ਕਬੀਰ ਜੀ ਕੇ (੨੪੩); ਸ਼ਲੋਕ ਫ਼ਰੀਦ ਜੀ ਕੇ (੧੩੭); ਸਵੈਯੇ ਸ੍ਰੀ ਮੁਖਵਾਕ; ਸਵੈਯੇ ਭਟਾਂ ਕੇ; ਸ਼ਲੋਕ “ਜਿਤ ਦਰ ਲਖ ਮੁਹਮਦਾ, ਸਲੋਕ “ਬਾਇ ਆਤਿਸ਼ ਆਬ` ਤੇ ਰਤਨਮਾਲਾ ਜਿਸਦੇ ਪਿਛੇ ਤਰੀਕੇ ਮੁਤਾਬਕ ਟਿੱਪਣੀ ਇਕ ਲਫ਼ਜ਼ ਵਧਾਕੇ ਆਈ ਹੈ:'ਰਤਨ ਮਾਲਾ ਸ਼ੁਧ ਉਤਾਰ ਕੀਤਾ । ਅਗੈ ਅਖਰੀ ਤੋਰਕੀ ਸੀ । ਭੀ* ਅਖਰੀ ਗੁਰਮੁਖੀ ਲਿਖੀ | ਲਫ਼ਜ਼ ‘ਗ੍ਰੰਥ ਕਾ’ ਛਡ ਦਿੱਤਾ ਹੈ “ਉਤਾਰ ਕੀਤਾ’ ਦੇ ਪਿਛੇ, ਅਤੇ ਲਫ਼ਜ਼ “ਅਗੈ ਵਧਿਆ ਹੋਇਆ ਹੈ। ਰਤਨ ਮਾਲਾ ਤੋਂ ਪਿਛੇ ਆਉਂਦੀਆਂ ਹਨ: “ਹਕੀਕਤ ਰਾਹ ਮੁਕਾਮ’ ਰਾਗ ਮਾਲਾ’ ਤੇ ‘ਸਿਆਹੀ ਕਿ ਬਿਧਿ' (ਛੋਟੀ) । ਉਪਰਲੀ ਤਰਤੀਬ ‘ਭੋਗ ਦੀ ਬਾਣੀ ਤੇ ਵਾਧੂ ਬਾਣੀਆਂ ਦੀ ਬਹੁਤ ਠੀਕ ਹੈ । ‘ਸ਼ਲੋਕ ਵਾਰਾਂ ਤੇ ਵਧੀਕ’ ਦਾ ਪਹਿਲੇ ਆਉਣਾ ਹੀ ਸਹੀ ਤਰਤੀਬ ਹੈ, ਜੋ ਗਰੰਥ ਸਾਹਿਬ ਦੀ ਅੰਦਰਲੀ ਤਰਤੀਬ ਨਾਲ ਮਿਲਦੀ ਹੈ; ਅਤੇ ਉਸਤੋਂ ਪਿਛੋਂ ਹੀ ਖ਼ਾਸ ਤਰਾਂ ਦੀ ਰਚਨਾ, ਜਿਹਾ ਕਿ “ਮੁੰਦਾਵਣੀ’ ਹੈ, ਆਉਣੀ ਚਾਹੀਦੀ ਹੈ। ਜਦ ਨਾਵੇਂ ਗੁਰੂ ਦੇ ਸਲੋਕਾਂ ਦੇ ਵਿਚ ਦਰਜ ਕਰਨ ਦੀ ਲੋੜ ਪਈ, ਤਦ ਉਹ ਇਹਨਾਂ ਦੋਹਾਂ ਦੇ ਪਿਛੇ ਹੀ ਰਖੇ ਜਾਣਗੇ । ਫੇਰ ਭਗਤਾਂ ਦੇ ਸਲੋਕਾਂ ਦੀ ਵਾਰੀ ਆਉਂਦੀ ਹੈ । ਸਵੇਯਾਂ ਨੂੰ ਵਖਰੀ ਤਰ੍ਹਾਂ ਦੀ ਰਚਨਾ ਮਨਕੇ, ਉਹਨਾਂ ਦੀ ਤਰਤੀਬ, ਪਹਿਲੇ ਸਵੈਯੇ ਸ੍ਰੀ ਮੁਖਵਾਕ, ਤੇ ਫੇਰ ਸਵੈਯੇ ਭੱਟਾਂ ਦੇ ਆਉਣਗੇ । ਅਤੇ ਦੋਵੇਂ ਹੋਰ ਬਾਣੀਆਂ ਤੋਂ ਪਿਛੇ ।

-

ਘ - ੪ ) ੧ ਝ ਜ ਘ! ਤੂੰ (ਮਹ ॥

  • ਏਧਰ ਦੀ ਹੀ ਡੋਗਰੀ ਬੋਲੀ ਹੈ, ਅਰਥ ਹਨ 'ਫੇਰ।

Digitized by Panjab DigitálLibrary / www.panjahdigilib.org