ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/183

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹਨ, ਚੰਗੇ ਹਨ। ਜਿਕਰ ਅੰਗ੍ਰੇਜ਼ੀ ਦੀਆਂ ਕਈ ਡਿਕਸ਼ਨਰੀਆਂ ਵਿਚ ਨੂੰ ਹਰ ਸਫ਼ੇ ਦੇ ਸਿਰ ਉਪਰ ਸਫੇ ਦਾ ਪਹਿਲਾ ਤੇ ਪਿਛਲਾ ਲਫ਼ਜ਼ ਦਿੱਤਾ ਹੁੰਦਾ ਹੈ, ਉਸੇ ਤਰ੍ਹਾਂ ਏਥੇ ‘ਸ਼ਬਦਾਂ ਦੇ ਤਤਕਰੇ’ ਵਿਚ ਕੀਤਾ ਹੈ । ਸਫ਼ੇ ਦੇ ਦੇ ਉਪਰ ਸ਼ਬਦ ਦੀ ਪ੍ਰਤੀਕ ਅਤੇ ਰਾਗ ਦਾ ਨਾਮ ਅਤੇ ਮਹਲਾ ਦਿੱਤੇ ਹਨ । • ਰਾਮਕਲੀ ਰਾਗ ਦੇ ਤਤਕਰੇ ਵਿਚ ਇਕ ਪ੍ਰਤੀਕ ਇਸ ਤਰਾਂ ਪੁਰ ਹੈ: | ਰਾਗ ਰਾਮਕਲੀ ਦਖਣੀ ॥ ਓਂਕਾਰ ਮਹਲਾ ੧ · ਮਤਲਬ ਇਹ ਕਿ ਲਫ਼ਜ਼ 'ਦਖਣੀ ਰਾਗ ਰਾਮਕਲੀ ਦਾ ਵਿਸ਼ੇਸ਼ਨ ਜਾਂ ਗੁਣਵਾਚਕ ਸੰਗਿਆ ਹੈ, ਨਾ ਕਿ ਓਂਕਾਰ’ ਦੀ ਪ੍ਰਸੰਸਾ । · ਦਖਣੀ ਓਂਕਾਰ’ ਦੇ ਕੁਝ ਅਰਥ ਨਹੀਂ, ਇਹ ਗਲਤੀ ਸਿਖਾਂ ਵਿਚ ਆਮ | ਪੁਚੱਲਤ ਹੈ । ਓਕਾਰ’ ਉਹ ਬਾਣੀ ਹੈ ਜਿਸ ਦਾ ਉਚਾਰਨ ਬਨਾਰਸ ਦੇ ਪੰਡਤਾਂ ਚਤੁਰਦਾਸ ਆਦਿ ਦੇ ਸਾਹਮਣੇ ਹੋਇਆ ਹੈ, ਨਾ ਕਿ ਦਖਣ : ਵਿਚ ਮਹਾਰਾਸ਼ਟਰ ਦੇ ਪੰਡਿਤਾਂ ਸਾਹਮਣੇ । (੧੦) ਤਤਕਰਿਆਂ ਤੋਂ ਪਿਛੇ ਦੋ ਵਰਕਿਆਂ ਪੁਰ ਗੁਰ ਹਰਿ । ਰਾਇ ਸਾਹਿਬ ਅਤੇ ਬਾਬਾ ਰਾਮ ਰਾਇ ਜੀ ਦੇ ਹਬ ਦੇ ਲਿਖੇ ਦੇ ‘ਨੀਸ਼ਾਨ ਹਨ । · ਨੂੰ ਗੁੰਥ ਸਾਹਿਬ ੩੩ ਤੋਂ ੬੫੧ ਵਰਕਿਆਂ ਪੁਰ ਹੈ (ਗਿਨਤੀ ਦਾ ਅੰਕ ਦਸਤ ਸਫ਼ਿਆ ਪੂਰ ਦਿੱਤਾ ਹੈ, ਤਾਕ ਪਰ ਨਹੀਂ ) ਸਾਰੇ ਦਾ ਸਾਰਾ ਗ੍ਰੰਥ ਸਾਹਿਬ ਇਕ ਹੀ ਹਥ ਦਾ ਲਿਖਿਆ ਹੈ, ਸਾਫ਼ ਤੇ ਸੁਥਰਾ, · ਸਿਵਾਏ ਉਹਨਾਂ ਦਰੁਸਤੀਆਂ ਦੇ ਜਿਨਾਂ ਦਾ ਜ਼ਿਕਰ ਉਪਰ ਕੀਤਾ ਹੈ । (੧੧) ਜਿਸ ਤਰਾਂ ਕਿ ਉਪਰ ਕਿਹਾ ਹੈ, ਰਾਗ ਬਸੰਤ ਦੇ ਅਤੇ ਪਰ ਕਿਸੇ ਨੇ ਪਿਛੋਂ ਬਸੰਤ ਕੀ ਵਾਰ ’ ਲਿਖ ਦਿਤੀ ਹੈ, ਠੀਕਿ

1" -੧੭੫ - Digitized by Panjab Digital Library / www.panjabdigilib.org"