ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/184

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਵੇਂ ਕਿ ਬੁੜੇ ਸੰਧੂ ਵਾਲੀ ਬੀੜ ਵਿਚ । ਇਉਂ ਜਾਪਦਾ ਕਿ ਜਦ ਬੜੇ ਸੰਧੂ ਵਾਲੀ ਬੀੜ ਵਿਚ ਕਿਸੇ ਨੇ ਪਿਛੋਂ ਚਾਰ ਵਰਕੇ ਪਾ ਕੇ ਛਾਲਤੁ ਬਾਣੀਆਂ ਰਾਗਮਾਲਾ ਆਦਿ ਲਿਖੀਆਂ ਸਨ, ਅਤੇ ਬਸੰਤ ਕੀ ਵਾਰ’ ਨੂੰ ਅੰਦਰ ਰਾਗ ਬਸੰਤ ਦੇ ਪਿਛੇ ਲਿਖ ਦਿੱਤਾ ਸੀ, ਉਸ ਵਧਾਈ ਹੋਈ ਬੂੜੇ ਸੰਧੂ ਦੀ ਬੀੜ ਤੋਂ ਜੋ ਉਤਾਰਾ ਹੋਇਆ, ਉਸਤੋਂ ਅਗੇ ੧੭੧੬ ਵਾਲੀ ਬੀੜ ਨਕਲ ਕੀਤੀ ਗਈ । (੧੨) ‘ਭੋਗ ਦੀ ਬਾਣੀ ਵਿਚ ਕਬੀਰ ਦੇ ੨੪੩ ਸਲੋਕ ਦਿਤੇ ਹਨ, ਪਰ ਛੇਕੜਲੇ ਦੋ ਹਰਿ ਹੀਰਾ’ ਅਤੇ ‘ਜਿਉ ਗੁਹੁ ਕਰਹਿ, ਕਿਸੇ ਹੋਰ ਹਥ ਦੇ ਪਿਛੋਂ ਲਿਖੇ ਹਨ, ਮਤਲਬ ਪਹਿਲੋਂ ੨੪੧ ਈ ਨ । | ਫ਼ਰੀਦ ਦੇ ਹਸਬ ਮਾਮੁਲ ੧੩੦ ਸਲੋਕ ਹਨ । ਇਹਨਾਂ ਸ਼ਲੋਕਾਂ ਨੂੰ ਦੇ ਪਿਛੇ ਦੋ ਸਫ਼ੇ ਕੋਰੇ ਛਡਕੇ ਸਵੈਯੇ ਸ੍ਰੀ ਖਵਾਕ ਲਿਖੇ ਹਨ। ਪੰਜਵੇਂ ਸਵਈਏ ਦੀ ਪਹਿਲੀ ਤੁਕ, “ਹਰਿ ਗੁਰ ਨਾਨਕੁ ਜਿਨ ਪਰਿਸ', ਲਿਖਕੇ ਸਾਢੀਆਂ ਤਿੰਨ ਪਾਲਾ ਦੀ ਥਾਂ ਖ਼ਾਲੀ ਛੱਡ ਦਿੱਤੀ ਹੈ, ਅਤੇ ਅਤੀ ਤੇ ਜਾਕੇ ਇਹ ਤੁਕ ਲਿਖੀ ਹੈ: •ਅਉਸ ਜਨਮ ਮਰਣ ਦੁਹ ਬੇ ਰਹਿਉ ੫ ॥ ਵਿਚਲੇ ਪਾਠ ਬਾਬਤ ਦਿਲ ਵਿਚ ਕੁਝ ਸ਼ੱਕ ਸੀ, ਸੋ ਫੇਰ ਤੇ : ਰਖਿਆ, ਪਰ ਪਿਛੋਂ ਲਿਖ ਨਾ ਸਕਿਆ। ਇਹਨਾਂ ਸਵੈਯਾਂ ਦੀ ਗਿਨਤੀ ਇਉਂ ਕੀਤੀ ਹੈ: . ॥੧੧॥੯॥੨॥ | ਅਗੇ ਸਵੈਯੇ ਭਟਾਂ ਕੇ, ੯, ੧੦, ੨੨, ੬੦ ਅਤੇ ੨੧ ਦੇ ਕੇ ਫੇਰ ਦੋ ਸਫ਼ੇ ਖ਼ਾਲੀ ਛਡੇ ਹਨ, ਅਤੇ ਤੀਸਰੇ ਸਫ਼ੇ ਦੇ ਹੇਠੋਂ ਬਰੁ ਕਰਕੇ । ‘ਸ਼ਲੋਕ ਵਾਰਾਂ ਤੇ ਵਧੀਕ’ ਲਿਖੇ ਹਨ ਮਹਲਾ ੧ ਦੇ ੩੭, ਮਹਲਾ ੩ ਦੇ ੬੩, ਅਤੇ ਮਹਲਾ ੪ ਦੇ ੩੦ । ਚੌਥੇ ਮਹਲੇ ਬਾਬਤ ਜੋ ਭੱਟਾਂ ਦੇ ਸਵੈਯੇ ਹਨ, ਓਹਨਾਂ ਵਿਚ ਕੁਝ ਲਫ਼ਜ਼ਾਂ ਗ਼ਲਤੀਆਂ ਦੁਸਰੇ ਹਥ ਦੀਆਂ ? ਦਰੁਸਤ ਕੀਤੀਆਂ ਹੋਈਆਂ ਹਨ । ਸਲੋਕ ਵਾਰਾਂ ਤੇ ਵਧੀਕ’ ਦੇ ਪਿਛੋਂ ! - ੧੭੬ - Digitized by Panjab Digital Library / www.panjabdigilib.org