ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

s ਕਾਨਗੜ* ਵਿਚ ਮੌਜੂਦ ਹੈ। ਇਹ ਬੀੜ ਸਾਢੇ ੧੩ ਇੰਚ X ਸਾਢੇ ਦਸ ਇੰਚ ਦੇ ੬੭੯ ਵਰਕਿਆਂ ਪੁਰ ਫ਼ਾਰਸੀ ਕਿਤਾਬਾਂ ਵਾਂਗ ਚੌੜੇ , ਦਾਉ ਲਿਖੀ: . ਹੋਈ ਹੈ । ਕੋਈ ੩੦ ਵਰੇ ਹੋਏ ਹਨ, ਸਰਦਾਰ ਹਰਦਮ ਸਿੰਘ ਜੀ ਨੂੰ ਇਹ ਬੀੜ ਬਿਨਾ ਜਿਲਦ ਦੇ ਪਟਿਆਲੇ ਤੋਂ ਪ੍ਰਾਪਤ ਹੋਈ ਸੀ, ਤੇ ਜਿਲਦ ਉਹਨਾਂ ਆਪ ਬਨਾਈ ਸੀ । ਉਸਤੋਂ ਪਹਿਲੇ, ਦਾ ਹਾਲ ਕੁਝ ਪਤਾ ਨਹੀਂ ਕਿ ਕਿਸ ਤਰਾਂ ਕੀਰਤਪੁਰ ਤੋਂ ਪਟਿਆਲੇ ਅਪੜੀ। ਕਿਹਾ ਗਿਆ ਹੈ ਕਿ ਇਹ ਬੀੜ ਕਿਸੇ ਜੁਧ ਦੇ ਮੌਕਿਆ ਪੁਰ ਜੰਗ ਦੇ ਮੈਦਾਨ ਵਿਚ ਵੀ ਸੀ, ਜਿਥੇ ਤਲਵਾਰ ਲਗ ਕੇ ਕੁਝ ਵਰਕੇ ਅਧੇ ਕਟੇ ਗਏ । ਤਤਕਰੇ, ਤੋਂ ਮਾਲੂਮ ਦੇਂਦਾ ਹੈ ਕਿ ਗ੍ਰੰਥ ਸਾਹਿਬ ਭੱਟਾਂ ਦੇ ਸਵੈਯਾਂ ਪੁਰ ਮੁਕ ਜਾਂਦਾ ਸੀ, ਅਤੇ ਉਸਤੋਂ ਅਗੇ ‘ਚਲਿਤ੍ਰ ਜੋਤੀ ਜੋਤ ਸਮਾਵਣ ਕੇ' ਹੀ ਸੀ, ਜੋ ਹੁਣ ਵੀ ਮੌਜੂਦ ਹੈ । ਪਰ ਪਿਛੋਂ ਕਿਸੇ ਨੇ ਹੋਰ ਵਰਕੇ ਵਧਾਕੇ ਨਾਵੇਂ ਮਹਲੇ ਦੀ ਬਾਣੀ ਸਾਰੀ. ਇਕ ਥਾਂ ਚਾਹੜੀ ਹੈ । ' ਰਾਗਾਂ ਦੇ ਤਤਕਰੇ ਵਿਚ ਰਾਗਾਂ ਦੇ ਨਾਮਾਂ ਦੇ ਸਾਹਮਣੇ ਨਿਆਂ -- ਜਾਖਲ ਅਤੇ ਬਰੋਟਾ ਰੇਲਵੇ ਸਟੇਸ਼ਨ ਦੇ ਵਿਚਾਲੇ. ਬਰੇਟਾ ਤੇ ਤਿੰਨ ਮੀਲ ਦੇ ਪੈਦਲ ਰਸਤੇ ਪੁਰ ਇਹ ਪਿੰਡ ਕਾਨੜ ਵਸਦਾ ਹੈ । +ਬਰਾਂ ਗਿਰਾਂ ਲੰਬੇ ਅਤੇ ੯ ਗਿਰਾਂ ਚੜੇ ਤਾਉ ਦੇ ਚਾਰ ਵਰ ਕੇ ਕੀਤੇ ਹਨ (Quurto) ਜਿਸ ਕਰਕੇ ਲਿਖਾਈ ਚੌੜ ਦਾਓ ਵਲ ਹੋਈ ਹੈ । ਲਿਖਾਈ ਸ਼ਾ ਤਾਂ ਹੈ ਪਰ ਕੋਈ ਡਾਢ ਸੁੰਦਰ ਨਹੀਂ ਅਤੇ ਨਾ ਮਕਾਲੀ ਸਿਆਹੀ ਨਾਲ ਕੀਤੀ ਹੈ। ਜਿਥੇ ਕਈ ਲਫ਼ਜ਼ ਭੁਲ ਨਾਲ ਦੁਸਰੀ ਵਾਰੀ ਲਿਖੇ ਗਏ ਹਨ ਜਾਂ ਕੋਈ ਤਕ ਲਿਖਣੋਂ ਰਹਿ ਗਈ ਹੈ, ਉਹਨਾਂ ਨੂੰ ਦਰੁਸਤ ਵੀ ਕੀ ਹੋਇਆਂ ਹੈ। ਬੀੜ ਦਾ ਹੇਠਲਾ ਪਾਸਾ ਪਾਣੀ ਨਾਲ ਭਿਜਾ ਹੋਇਆ ਹੈ, ਅਤੇ ਨਮੀ ਦੇ ਨਿਸ਼ਾਨ ਇਚ ਸਵਾ ਇੰਚ , ਅੰਦਰ ਤਕ ਪਹੁੰਚ ਹੋਏ ਹਨ । ਕਾਜ ਭਰਭਰਾ ਹੋਕੇ ਨਕਰਾਂ ਤੋਂ ਹੇਠਲਾ ਕਿਨਾਰਾ ਕਈ ਖਾਂ ਤੋਂ ਟਟੇ ਗਏ ਹਨ। ਕਾਗਜ਼ ਦੇ ਪੁਰਾਣੇ ਹੋ ਜਾਣ ਕਰਕੇ ਪੰਦਰਾਂ ਵੀਹ ਵਰਕੇ ਇਕਠੇ fਸੰਤਰਾਂ ਪਾਟ ਗਏ ਸਨ, ਓਹਨਾਂ ਪਰ ਬਰੀਕ ਫੱਚ ਕਾਗਜ਼ ਦੀਆਂ ਕਾਰਾਂ ਲਾਕੇ ਲਿਖਾਈ ਫਿਰ ਕੜੀ ਹੋਈ ਹੈ । ਸਾਰੀ ਲਿਖਾਈ ਇਕ ਹਥ ਦੀ ਹੈ, ਤਾਂ ਤਿੰਨ ਬਾਹਾਂ ਰ ਦ ਰ ਚਾਰ ਪੰਜ ਪੰਜ ਸਤਰਾਂ ਕਿਸੇ ਹੋਰ ਅਨਾੜੀ ਦੇ ਹੱਥ ਦੀਆਂ ਲਿਖੀਆਂ ਦੇਖੀਆਂ ਗਈਆਂ, ਜਿਵੇਂ ਅਮਲ ਖਾਹੀ ਕਿਸੇ ਕੰਮ ਤੇ ਬੜੇ ਚਿਰ ਲਈ ਬਾਹਟ ji ਦਾ ਹੈ । . Digitized by Panjab Digital Library / www.panjabdigilib.org