ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/192

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

*

" "

S " ਵਿਚ ਪਹਿਲੀਆਂ ਲਿਖੀਆਂ ਪੰਜ ਥਿਤਾਂ ਦੇ ਪਿਛੇ ਦਰਜ ਕਰਾਈਆਂ। ਲਫ਼ਜ਼ ਇਹ ਸੰਨ: ਸੰਮਤ ੧੬੯੫ ਚੇਤ ਸੁਦੀ ੧੦, ਸ੍ਰੀ ਗੁਰੂ ਬਾਬਾ ਜੀ ਸਮਾਣੇ ਕੀਰਤਪੁਰ ਸੰਮਤ ੧੭੦੧ ਚੇਤ ਸੁਦੀ ਪ ਆਇਤਵਾਰ ਨਉ ਘੜੀਆਂ ਰਾਤ ਜਾਂਦੀ ਨੂੰ ਸ੍ਰੀ ਸਤਿਗੁਰੂ ਕਰਣ ਕਾਰਣ , ਸਮਰਥ ਕਰਤਾ ਪੁਰਖੁ ਸ੍ਰੀ ਹਰਿ ਗੋਬਿੰਦ ਜੀ ਸਮਾਣੇ ਕੀਰਤਪੁਰ ਕੇ ਹੇਠ ਬਾਪਲ ਪਤਾਲਗੜ ਨਾਉ ਥਾਂ ਕੋਠੇ ਵਿਚ ਪੰਜ ਦਿਹੁੰ ਸਾਂਗ ਹੋਆ । ਰਾਤ ਆਂਵਦੀ ਸਮਾਣਾ। | ਨਦੀ ਉਤੈ ਦਾਗ ਦਿੱਤਾ ਰਾਜ ਕਹਰ ਕੈ ਵਿਚਿ ਅਗੈ ਜੋ ਗੁਰੂ, ਭਾਵੈਗਾ ਸੋ ਹੋਵੈਗਾ ਤਾ ਕੋਈ ਜੀਵੈਗਾ , ਸੋ ਲਖੈਗਾ। ਗੁਰੂ ਕੀ ਗਲ ਗੁਰੂ ਜਾਣੈ ॥ | ਸ੍ਰੀ ਹਰਿ ਕ੍ਰਿਸ਼ਨ ਜੀ ਨੇ ਆਪਣੇ ਪਿਤਾ ਦੇ ਚਲਾਣੇ ਦੀ ਬਿਤ ਨਹੀਂ ਦਿੱਤੀ, ਖ਼ਾਲੀ ਉਪਰਲੀਆਂ ਦੋ ਥਿਤਾਂ ' ਦਿਤੀਆਂ ਹਨ, ਇਕ ਦਾਦੇ ਦੀ ਅਤੇ ਇਕ ਪੜਦਾਦੇ ਦੀ। ਇਹ ਥਿਤਾਂ ਸੰਮਤ ੧੭੧੭-੧੮ ਵਿਚ ਹੀ ਦਰਜ ਕੀਤੀਆਂ । ਗਈਆਂ ਹੋਣਗੀਆਂ, ਗੁਰੂ ਹਰ ਰਾਇ ਸਾਹਿਬ ਦੇ ਚਲਾਨੇ . ਤੋਂ ਪਹਿਲਾਂ ਜਦ ਸ੍ਰੀ ਹਰਿ ਕ੍ਰਿਸ਼ਨ ਗੁਰੂ ਨਹੀਂ ਸਨ ਬਣੇ, ਅਤੇ ਜਦੋਂ ਉਹ ਲਿਖਣ ਦੇ ਕਾਬਿਲ ਹੋਏ ਹੋਣਗੇ, ਭਾਵੇਂ ਬੋਲਕੇ ਹੀ ਸਹੀ । ਪਿਤਾ ਦੇ ਚਲਾਣੇ ਸਮੇਂ ਉਹਨਾਂ ਦੀ : ਉਮਰ ਮਸਾਂ ਪੰਜਾਂ ਵਰਿਆਂ ਦੀ ਸੀ। ਇਹ ਬੀੜ ` ਸਮਝ ਲੌ ਕਿ ਸੰਮਤ ੧੭੧੮ ਵਿਚ ਸ਼ੁਰੂ ਹੋਕੇ ਸੰਮਤ ੧੭੧੯ . ਨੂੰ 44

- ੧੮੪ - Digitized by Panjab Digital Library / www.panjabdigilib.org