ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ser -

  • *

he ਕਿ ਇਹ ਛੇਕੜਲੀ ਬੀੜ ਸੀ ਜੋ ਸਿਧੀ ਆਦ-ਬੀੜ ਤੋਂ ਨੂੰ ਨਕਲ ਕੀਤੀ ਗਈ । ਜਿਸ ਵੇਲੇ ਇਹ ਲਿਖੀ ਗਈ, ਉਸ ਵੇਲੇ ਤਕ ਬਸੰਤ ਕੀ ਵਾਰ ਨੂੰ ਗ੍ਰੰਥ ਸਾਹਿਬ ਦੇ ਅੰਦਰ ਰਾਗ ਬਸੰਤ ਹੇਠਾਂ ਆਪਣੀ ਠੀਕ ਥਾਂ ਸਿਰ ਭਗਤ ਬਾਣੀ ਤੋਂ ਪਹਿਲੇ ਲਿਖਣ ਦਾ ਰਵਾਜ ਪੈ ਚੁਕਾ ਸੀ, ਜਿਸਤੇ ਏਸ ਬੀੜ ਦੇ ਲਿਖਾਰੀ ਨੇ ਵੀ ਬਸੰਤ ਕੀ ਵਾਰ ਰਾਗ ਬਸੰਤ ਵਿਚ ਦਰਜ ਕੀਤੀ ਹੈ, :ਸ਼ · ਸਾਹਿਬ ਦੇ ਅਮੀਰ ਪਰ ਨਹੀਂ, ਜਿਸ ਤਰ੍ਹਾਂ ਬੜੇ ਸੰਧੂ ਵਾਲੀ ਬੀੜ ਵਿਚ ਸੀ, ਜਾਂ ਜਿਸ ਤਰ੍ਹਾਂ ਏਸ ਬੀੜ ਦੇ ਤਤਕਰੇ ਤੋਂ, ਜੋ ਆਦਿ-ਬੀੜ ਵਿਚੋਂ ਨਕਲ ਕੀਤਾ ਗਿਆ ਸੀ, ਦਿਸਦਾ ਹੈ । ਏਸੇ ਤਰ੍ਹਾਂ “ਸੋ ਦਰ’ ਵਾਲੇ ਪੰਜ ਸ਼ਬਦਾਂ ਦੇ ਪਿਛੋਂ 'ਸੋ ਪੁਰਖ ਵਾਲੇ ਚਾਰ ਸ਼ਬਦ ਭੀ ਗਰੰਥ ਸਾਹਿਬ ਦੇ ਅੰਦਰ ਲਿਖੇ ਜਾਣੇ ਸ਼ੁਰੂ ਹੋ : ਗਏ ਸਨ, ਸ਼ਾਇਦ ਗੁਰੂ ਹਰ ਗੋਬਿੰਦ ਸਾਹਿਬ ਦੇ ਵੇਲੇ ਤੋਂ, ਉਹਨਾਂ ਦੀ ' ਆਗਿਆ ਨਾਲ । “ਨਿਤਨੇਮ’ ਵਿਚ ਇਹ ਪੜੇ ਜਾਂਦੇ ਤਾਂ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਹੀ ਸਨ । ਦੋ ਵਾਧੂ ਸ਼ਬਦ ਭੀ ਇਸ ਬੀੜ ਵਿਚ ਨਜ਼ਰੀਂ ਪਏ ਹਨ । ਇਕ - ਤਾਂ ਰਾਗ ਗਉੜੀ ‘ਥਿਤੀ ਕਬੀਰ ਜੀਉ ਕੀ ਦੇ ਪਿਛੋਂ ਅਤੇ ਸਤ ‘ਵਾਰਾਂ ਨੂੰ (ਬਾਰ ਬਾਰ ਹਰਿ ਕੇ ਗੁਣ ਗਾਉਂ) ਤੋਂ ਪਹਿਲੇ ਕਬੀਰ ਜੀ ਦੀਆਂ ਇਹ . ਦੋ ਸਤਰਾਂ ਦਿਤੀਆਂ ਹਨ: ਧੁਰ ਅੰਬਰ ਵਿਚ ਬੇਲੜੀ* ਤਿਹ ਲਾਲ ਸੁਧਾ: ਫੂਲ । ਇਹਨਾਂ ਤੁਕਾਂ ਦਾ ਪਾਠ ਮੈਂ ਕੁਝ ਬਦਲ ਦਿੱਤਾ ਹੈ । ਅਸਲ · ਵਿਚ , ਓਏ ਲਿਖਿਆ ਹੈ : “ਧਰ, ਅੰਬਰ ਵਿਚਿ ਬੇਲਝੀ ਤਿਹ ਲਾਲ ਸੁਗੰਧਾ ਫੂਲ ) ਅਖਰ ਵੀ ਓਹ ਲਖਿਓ ਨਹੀਂ ਰੋਜਾ ਧਰੈ ਕਬੂਲ ਬੇਲੜੀ ਤੋਂ ਮਤਲਬ ਹਮਰੰਧਰ’ : ਦਾ ਹੈ । ਬੋਲੀ ਕਬੀਰ ਜੀ ਦੀ ਨਹੀਂ ਜਾਪਦੀ। -੧੮੮ T

  • * * * * *

-

Digitized by Panjab Digital Library / www.panjabdigilib.org