ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Att s , islative

ਅਖਰ ਓਹ ਲਖਿਓ ਨਹੀਂ ਤੇ ਜਾ ਪਰੈ ਕਬੂਲ। ਦੂਜਾ ਇਕ ਪੂਰਾ ਸ਼ਬਦ ਤ੍ਰਿਲੋਚਨ ਜੀ ਦਾ ਹੈ । ਰਾਗ ਗੁਜਰੀ ਵਿਚ ਤ੍ਰਿਲੋਚਨ ਦੇ ਦੋ ਹੀ ਸ਼ਬਦ ਹੋਇਆ ਕਰਦੇ ਹਨ, ਏਥੇ ਤਿੰਨ ਦਿਤੇ ਹਨ, ਵਾਧੂ ਸ਼ਬਦ ਦੁਸਰੇ ਨੰਬਰ ਤੇ ਦਿੱਤਾ ਹੋਇਆ ਹੈ । ਪਹਿਲੀਆਂ ਦੋ ਸਤਰਾਂ ਉਪਰ ਕਿਸੇ ਨੇ ਪਿਛੋਂ ਸਿਆਂਹੀ ਛੋਰੀ ਹੋਈ ਹੈ, ਅਤੇ ਬਾਥੀਆਂ ਦੇ ਉਦਾਲੇ ਕਾਪੀਇੰਗ ਪੈਨਸਿਲ ਦੀਆਂ ਲੀਕਾਂ ਵਾਹੀਆਂ ਹਨ ਜਿਨ੍ਹਾਂ ਦੋ ਸਤਰਾਂ ਉਪਰ ਸਿਆਹੀ ਫਿਰੀ ਹੈ, ਉਹ ਚੰਗੀ ਤਰਾਂ ਪੜੀਆਂ ਨਹੀਂ ਜਾ ਸਕਦੀਆਂ, ਬਾਕੀ ਦੀਆਂ ਇਉਂ ਹਨ: - .....ll੧il "".. ਗੋਬਿੰਦ ਗੋਬਿੰਦ ਗੋਬਿੰਦਹ ! ਗੋਬਿੰਦ ਬਿਨੁ ਮੈਂ ਅਵਰੁ ਨ ਜਾਚਉ, ਨਾਮ ਵਖਾਣਿਉ ਗੋਬਿੰਦ ਕਾ ॥੧॥ ਰਹਾਉ॥ ਗੋਬਿੰਦ ਕਰੀ ਮੁਕਤੀ ਦਾਸੀ, ਸਨਿਆਸੀ ਸ਼ਿਵ ਰਾਚੇਲੇ ' । ਤਾਚੀ ਦਾਸੀ ਮਹਾ ਅਸ਼ਟ ਸਿਧੀ, ਨਾਹੀ ਕਾਜ ਹੇਮਾ ਤਿਸ ਸੇ ॥੨॥ ਧਾਰਬਾਜੀ ਰਸਾ ਉਪਜੀਲੇ, ਤਜਿਲੇ ਇਹ ਕੁਬੁਧੀ। ' ਮਨ ਭੀਤਰਿ ਬੀਚਾਰ ਨੂੰ ਦੇਖਹਿ, ਗੋਬਿਦ ਭਗਤ ਭਲੀ ਰਸ ਸੁਧੀ ॥੩॥ ਗੋਬਿੰਦ ਕੇਰੀ ਬਾਤ , ਸੁਣੀਜੇ, ਕਹਨਿ ਦੇਖਿਆ ਨੈਣੀ ॥ +ਦੇਖੋ ਅਗੇ ਜਾਕੇ , .

-੧੮੯

  • * *

Digitized by Panjab Digital Library / www.panjabdigilib.org