ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/200

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਸਲੋਕ ਬਾਰਾਂ ਤੇ ਵਧੀਕ ਮਹਲਾ ੧, ਮਹਲਾ ੩, ਮਹਲ਼ਾ ੪, ' ਤੇ ਮਹਲਾ ੫ ॥ ਮਹਲਾ ੫ ਦੇ ੨੨ ਸਲੋਕ ਏਥੇ ਦਿੱਤੇ ਹਨ, ਜਿਨ੍ਹਾਂ ਵਿਚੋਂ , ਛੇਕੜਲਾ ਬਾਈਵਾਂ ਇਹ ਹੈ : ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗੁ ਕੀਤੋਈ । ਮੈਂ ਨਿਰਗੁਣਿਆਰੇ ਕੋਇ ਗੁਣ ਨਾਹੀਂ ਆਪੇ ਤਰਸੁ ਪਿਈ.॥ . ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸਜਨ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ॥੨੨॥* ਦੋ ਉਂਗਲਾਂ ਦੀ ਵਿਥ , ਜਾਂ ਕੋਰੀ ਥਾਂ ਛਡ ਕੇ ਫੇਰ ਲਿਖਿਆ ਹੈ : ੧ਓ ਸਤਿਗੁਰ ਪ੍ਰਸਾਦਿ ॥ ਮੁੰਦਾਵਣੀ ਮਹਲਾ ੫. . '. ਥਾਲ ਵਿਚ ਤਿਨ ਵਸਤੂ ਪਈਓ ਸਤ ਸੰਤੋਖ : ਬੀਚਾਰੋ। .. , ਅੰਮ੍ਰਿਤ ਨਾਮ,ਕੁਰ ਕਾ ਪਇਓ ਜਿਸਕਾ ਸਭਸੁ ਅਧਾਰੋ! ਜੋ ਕੋਇ ਖਾਵੈ ਜੇ ਕੋਈ ਭੰਚੇ ਤਿਸ ਕਾ ਹੋਇ ਉਧਾਰੋ । ਇਹ ਵਸੜ ਤਜੀ ਨਹੀਂ ਜਾਈ ਨਿਤ ਨਿਤ ਰਖੁ ਉਰਿ ਧਾਰੋ .. ' ਤਮ ਸੰਸਾਰ ਚਰਣ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ॥੧॥ ਇਸ ਤੋਂ ਪਿਛੇ ਹੋਰ ਬੇੜੀ' ਕਰੀ ਛਡ . ਕੇ: ਭਗਤ ਬਾਣੀ ਦੇ ਦਿੱਤੀ ਹੈ ਅਰਬਾਤ ਕਬੀਰ ਜੀ ਦੇ ਸ਼ਲੋਕ, (੨੪੩): ਅਤੇ ਸ਼ੇਖ ਫ਼ਰੀਦ ਦੇ ਸਲੋਕ (੧੩੦) ਏਸ ਭਗਤ ਬਾਣੀ ਤੋਂ ਪਿਛੋਂ ਫੇਰ ਆਉਂਦੇ ਹਨ : ਸਵੈਯੇ ਸ੍ਰੀ ਮੁਖਵਾਕ ਮਹਲਾ ੫॥ (੯+੧੧-੨੦)! ਸਵੈਯੇ ਭੂਟਾਂ ਕੇ, ਮਹਲੇ ਪਹਿਲ ਕੇ, ਮਹਲੇ ੨ ਕੇ, • ਮਹਲੇ ੪ ਕੇ, ਮਹਲੇ ੪ ਕੇ, ਅਤੇ ਮਹਲੇ ਪੰਜਵੇ ਕੇ ॥ ‘ਭੋਗ ਦੀ ਬਾਣੀ ਦੀ ਠੀਕ ਇਹੋ: ਤਰਤੀਬ.: ਬੂੜੇ :. ਸੰਧੂ , ਵਾਲੀ ਬੀੜ ਦੀ ਹੈ । ਇਹ ਸਭ , ਬਾਣੀ ਪਤਰੇ ੬੭੯ ਤਕ ਮੁਕ ਜਾਂਦੀ ਹੈ, ਖ਼ਾਲੀ ਇਸ ਤੋਂ ਬਿਨਾ ਭੀ ਛਪੇ ਗੁੰਬਾਂ ਵਿਚ ੨੨ ਸਲੋਕ ਹਨ ਪਰ · ਲਿਖਤ ਦੀਆਂ ਕੁਝ ਬੀੜਾਂ ਵਿਚ ੨੧. ਸੈ ਇਕ ਸਲੋਕ, ਇਸ਼ , ਬੀੜ ਵਿਚ ਨਹੀਂ ਜੋ Eਪੀਆਂ ਵਿਚ ਹੈ । . . - ੧੬੨ • Digitized by Panjab Digital Library / www.panjabdigilib.org