ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{ ਨੂੰ | | ਰਾਮਕਲੀ ਮਹਲਾ ੫ ॥ ਰਨ ਖੁੰਝਨੜਾ ਗਾਉ ਸਖੀ, ਹਰਿ ਏਕੁ ਧਿਆਵਹੁ। ਸਤਿਗੁਰ ਤੁਮ ਸੇਵ ਸੋਖੀ, ਮਨ ਚਿੰਦਿਅੜਾ ਫਲ ਪਾਵਹੁ ॥ ਸਤਿਗੁਰ ਧਿਆਇਆ ਕਰਮ ਪਾਇਅ,ਅਨੁਪ ਬਾਲਕ ਜੰਮਿਆ ਸਤਿਗੁਰ ਸਾਚੈ ਭੇਜਿਆ, ਚਿਰ ਜੀਵਨ ਵਡ ਪੰਨਿਆਂ 11 ਹੈ ਮਹਾ ਅਨੰਦੁ ਹੋਆ ਸਦਾ ਮੰਗਲ ਹਰਿ ਗੁਣ ਗਾਵਹੁ ॥ ਜਨ ਕਹੈ ਨਾਨਕੁ ਸਫਲੁ ਜਾੜਾ ਸਤਿਗੁਰ ਪੁਰਖੁ ਧਿਆਵਹੋ॥੧॥ · ਅਮ੍ਰਿਤ ਭੋਜਨ ਇਕਤੁ ਕਰੇ ਪਰਵਾਰ ਬੁਲਾਇਆ । ਵੰਡਿਅਹੁ ਅਮ੍ਰਿਤ ਨਾਮੁ ਹਰੇ, ਜਿਤੁ ਸਭੁ ਤ੍ਰਿਪਤਾਇਆ ॥ ਸਤਿਗੁਰ ਬਹਿਕੈ ਵੰਡ ਕੀਤੀ, ਸਗਲ ਭਾਉ ਦਿਵਾਇਆ। ਕਰਮਾ ਉਪਰਿ ਵੰਡ ਹੋਈ, ਖਾਲੀ ਕੋਇ ਨ ਜਾਇਆ॥ ਸਭ ਸਿਖ ਸੰਗਤਿ ਭਈ ਇਕ ਮਹਾ ਅਨੰਦ ਸਮਾਇਆ। ਬਿਨਵੰਤ ਨਾਨਕ ਸ਼ਾਮ ਹਰਿ ਕੀ ਸਰਬ ਸੁਖ ਮੈ ਪਾਇਆ॥੨॥ ਗੋਤੀ ਸਗਲ ਕਰਾਈਆ, ਹਰਿ ਸਿਉ ਲਿਵਲਾਈ । ਛੰਦਨ ਉਠੇਤੁ ਕਰਾਇਆ, ਗੁਰ ਗਿਆਣ ਜਪਾਈ ॥ ਗੁਰ ਗਿਆਣ ਜਪਿਆ ਸੁਖਹ ਦਾਤਾ,

  • ਚਟਸਾਲਿ ਬਾਲਕ ਪਾਇਆ । *ਸੰਗਲ ਵਿਦਿਆ ਸੰਪੂਰਣ ਪੜਿਆ,

ਗੋਬਿੰਦ ਰਿਦੈ ਮਨਾਇਆ। ਜੇਵਣ ਵਾਰ ਨਾਮ ਕਰਣ ਬਿਰਥਾ ਕੋਈ ਨ ਜਾਈ । ਬਿਨਵੰਤ ਨਾਨਕ ਦਾਸ ਹਰਿਕ ਮੇਰਾ ਪ੍ਰਭ ਅੰਤ ਸਖਾਈ ॥੩॥ . .

. - ੧੯੯ - Digitized by Panjab Digital Library / www.panjabdigilib.org