ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/213

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਨਹੀਂ ਚਾਹੜੀ । ਨੌਂ ਵਾਰਾਂ ਦੇ ਸਿਰਾਂ ਪੁਰ ਧੁਨੀਆਂ ਨਹੀਂ ਦਿਤੀਆਂ; ਰਾਗ ਮਾਰੂ ਹੇਠਾਂ ਮੀਰਾਂ ਦਾ ਸ਼ਬਦ, ਅਤੇ ਰਾਗ ਸਾਰੰਗ ਹੇਠਾਂ ਸੂਰਦਾਸ ਦਾ ਵਾਧੂ ਸ਼ਬਦ ਅਤੇ ਨਾ ਉਸ ਦੀ ਪਹਿਲੀ ਤੁਕ ਹੀ ਦਿੱਤੇ ਹਨ। ਹੋ ਸਕਦਾ ਹੈ ਕਿ ਇਹ ਬੀੜ ਬੁੜੇ ਸੰਧੂ ਵਾਲੀ ਬੀੜ ਜਾਂ ਉਸ ਦੇ ਕਿਸੇ ਉਤਾਰੇ ਤੋਂ ਨਕਲ ਕੀਤੀ ਗਈ ਹੋਵੇ । ਇਹ ਬੀੜ ਅਜਿਹੀ ਹੀ ਪ੍ਰਮਾਣਿਕ ਹੈ, ਜਿਹੀ ਕੋਈ ਹੋਰ, ਜੋ ਹੁਣ ਮੌਜੂਦ ਹਨ । ੧੩-ਥ ਧਰਮਸਾਲਾ ਪੈਂਹਦਾ ਸਾਹਿਬ, ਰਾਵਲਪਿੰਡੀ। ਮਹੋਲਾ ਸੈਦਪੁਰੀ ਦਰਵਾਜ਼ਾ ਵਿਚ ਡੇਰਾ ਬਾਵਿਆਂ ਦੇ ਨੇੜੇ ਈ - ਇਹ ਪੈਂਹਦਾ ਸਾਹਿਬ ਦੀ ਧਰਮਸਾਲਾ ਹੈ, ਜਿਸ ਦੇ ਮੱਥੇ ਤੇ ਨਾਮ ਦਾ ਪਬਰ ਲਗਾ ਹੈ । ਉਸ ਪਥਰ ਪੁਰ ਲਿਖਿਆ ਹੈ : “੧ਓ ਸਤਿਗੁਰ ਪ੍ਰਸਾਦਿ । ਧਰਮਸਾਲਾ ਮਹਾਰਾਜ ਭਾਈ ਪੈਂਹਦਾ ਸਾਹਿਬ ਜੀ, ਮਾਈ ਵੀਰੋ ਜੀ ਭਾਈ ਨਾਨੂ ਸਿੰਘ ਜੀ ਕੀ ਦਾਸਨ ਦਾਸ । | ਭਾਈ ਬੂਟਾ ਸਿੰਘ ਹਕੀਮ । ਜੇਠ ੧੯੬੯ ॥’’ ਨੂੰ ਮਹਾਰਾਜ ਭਾਈ ਪੈਦਾ ਜੀ ਦਸ਼ਮੇਸ਼ ਜੀ ਦੇ ਹਜ਼ਤੀ ਸਿਖ ਸਨ । ਕਿਤੇ ਨਾਮ · ਪੈੜਾ ਜੀ ਕਰਕੇ ਦਿਤਾ ਹੈ ! ਭਾਈ ਨਾਨ ਸਿੰਘ ਜੀ ਭਾਈ ਪਿੰਦਾ ਜੀ ਦੇ ਦੇ ਖ਼ਾਨਦਾਨ ਵਿਚੋਂ ਹੋਏ ਹਨ, ਜੋ ਉਸਮਾਨ ਖੱਟੜ ਜ਼ਿਲਾ ਹਜ਼ਾਰਾ ਦੇ ਦੇ ਵਸਨੀਕ ਸਨ, ਅਤੇ ਜਿਨ੍ਹਾਂ ਦੀ ਵਡਿਤਣ ਦੀਆਂ ਸਾਖੀਆਂ ਉਸ ਦੇਸ ਵਿਚ ਪਰਚੱਲਤ ਹਨ। ਦਾਅਵਾ ਇਹ ਕੀਤਾ ਜਾਂਦਾ ਹੈ ਕਿ ਇਹ ਗ੍ਰੰਥ ਸਾਹਿਬ ਦਸਮੇਸ਼ ਜੀ ਨੇ ਆਪਣੇ ਦਸਖ਼ਤ ਕਰਕੇ ਭਾਈ ਪੈਂਹਦਾ ਜੀ ਨੂੰ ਏਸੇ

  • *
  • * *

r

- ੨੦੫ - . Digitized by Panjab Digital Library / www.panjabdigilib.org