ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਅਨਖੀ ਗਲ ਜੋ ਉਸ ਬਾਬਤ ਕਹੀ ਜਾ ਸਕਦੀ ਹੈ ਉਹ ਇਹ ਹੈ ਕਿ a fਚ ਦੇ ਕੁਝ ਥੋੜੇ ਹਿਸੇ ਤੇ ਯਾਦਦਾਸ਼ਤਾਂ ਸ਼ਿਕਸਤਾ ਗੁਰਮੁਖੀ ਜਾਂ ਸਟਾਫ਼ੀ ਅਖਰਾਂ ਵਿਚ ਲਿਖੇ ਹਨ, ਜਿਨ੍ਹਾਂ ਅਖਰਾਂ ਨਾਲ ਹਰ ਥਾਂ ਲੱਗਾਂ ਨਹੀਂ ਵਰਤੀਆਂ, ਕੱਨੇਂ ਦੀ ਤਾਂ ਬਿੰਦੀ ਦਿਤੀ ਹੈ ਆਦਿ, ਜਿਸ ਕਰਕੇ ਉਹਨਾਂ ਦਾ ਪੜਨਾ ਸਾਧਾਰਨ ਆਦਮੀ ਲਈ ਕੁਝ ਮੁਸ਼ਕਲ ਹੋ ਗਿਆ ਹੈ । ਮੇਰਾ ਅਜ਼ੀਜ਼ ਆਪਣੀ ਪੜਤਾਲ ਦਾ ਸਿੱਟਾ ਇਸ ਤਰਾਂ ਦਾ ਦੇਦਾ ਹੈ : ੧੩ ਅਮੋਲ ੧੯੪੪, ਵਿਸਾਖੀ ਵਾਲੇ ਦਿਨ, ਮੈਂ ਗੁਰੂ ਹਰ ਸਹਾਇ ਇਕ ਕਿਤਾਬ ਦੇ ਦਰਸ਼ਨ ਕੀਤੇ, ਜਿਸ ਦਾ ਨਾਮ 'ਬੀ' ਕਰਕੇ ਮਸ਼ਹੂਰ ਹੈ । ਗੁਰੂ ਜਸਵੰਤ ਸਿੰਘ ਜੀ ਜਿਨ੍ਹਾਂ ਦੀ ਮਲਕੀਅਤ ਵਿਚ ਇਹ ‘ਬੀ’ ਹੈ, ਵਿਸਾਖੀ ਵਾਲੇ ਦਿਹਾੜੇ, ਤਿੰਨ ਚਾਰ ਘੰਟੇ ਲਈ ਇਹਦਾ ਪ੍ਰਕਾਸ਼ ਕਰਦੇ ਹਨ ਤੇ ਲੱਕੀ ਦੁਰ ਝਓ ਇਹਦੇ ਦਰਸ਼ਨ ਕਰਨ ਆਉਂਦੇ ਤੇ ਚਤ ਦੇ ਨੇ । ਗੁਰੂ ਸਾਹਿਬ ਚੰਗਾ ਤੇ ਸੰਲੀ ਟੋਪੀ ਪਾ ਕੇ ਸਾਰਾ ਸਮਾਂ ਪੰਥੀ ਦੀ ਹਜ਼ੂਰੀ ਵਿਚ ਬੈਠਦੇ ਨੇ । | ਮੈਂ ਕੋਈ ਦਸ ਮਿੰਟ ਇਸ ਬੀ.ਦੇ ਵਰਕੇ ਪਰਤ ਕੇ ਦੇਖੋ। ਇਹਦੇ ਸ਼ੁਰੂ ਵਿਚ ਗਰੰਥ ਸਾਹਿਬ ਦੀਆਂ ਹੋਰ ਬੀੜਾਂ ਦੀ ਤਰਾਂ ਰਾਗਾਂ ਅਨੁਸਾਰ ਬਾਣੀ ਦਾ ਤਤਕਰਾ ਹੈ। ਅਗੇ ਜਾਕੇ, ਤਤਕਰੇ ਦੇ ਪਿਛ, ਪੰਜ ਵਖਰਿਆਂ ਵਖਰਿਆਂ ਸਫ਼ਿਆਂ ਉਤੇ ਪੰਜ ਤਰੀਕਾਂ ਹੇਠਾਂ ਕਾ ਬੇੜੀ ਲਿਖਾਈ ਹੈ । ਇਹਨਾਂ ਵਿਚੋਂ ਪਹਿਲੀ ਤਰੀਕ ੧੯੫ ਅਤੇ ਅਖੀਰਲੀ ੧੬੬੧ ਹੈ । ਇਹ ਲਿਖਾਈ ਸਾਨੂੰ ਗੁਰਮੁਖੀ ਅਖਰਾਂ ਵਿਚ ਨਾ ਹੋਣ ਕਰ ਕੇ, ਅਤੇ ਵਰਕੇ ਪਾਟੇ ਹੋਣ ਕਰ ਕੇ · ਮੇਰੇ ਕੋਲੋਂ ਪੜੀ ਨ ਗਈ । ਤਤਕਰੇ ਵਿਚ 'ਪੋਥੀ ਦੇ ਛੇ ਸੌ ਤੋਂ ਉਪਰ ਵਰਕੇ ਦਮੇਂ ਹਨ, ਪਰ ਅਸਲ ਵਿਚ ਬਹੁਤੇ ਨੇ । 'ਬੀ' ਦੇ ਅਖੀਰ ਵਿਚ ਜੋ ਕੁ ਵਰਕੇ ਪਿਛੋਂ ਜੋੜੇ ਗਏ ਦਿਸਦੇ ਨੇ । ਇਹਨਾਂ ਵਰਗਿਆਂ ਦੀ ਲਿਖਾਈ ਵੀ ਬਾਕੀ ਤਾਬ ਨਾਲ ਵਖਰੀ ਹੈ । ਖਰਕਿਆਂ ਦਾ ਬਾਈਲਗ ਪਗ ਦਸ ਇੰਚ ਸਤ ਇੰਚ ਹੈ । ਪਰ ਪਿਛਲੇ ਵਰਕੇ ਕੁਝ ਵਡੇਰੇ ਮਾਲੂਮ ਹੁੰਦੇ ਹਨ। ਕਿਤਾਬ ਸਾਰੀ ਇਕ ਹਥ ਦਾ ਖਤ ਨਹੀਂ, ਦੋ ਜਾਂ ਤਿੰਨ ਹਥਾਂ ਦੀ fਲਪੀ ਹੈ । ਲਿਪੀ ਹਰਮਖੀ ਹੈ, ਪਰ ਕਈ ਥਾਂ ਲਿਖਣ ਦਾ ਢੰਗ ਅਜਿਹਾ ਹੈ, ਕਿ ਮਾਛ ਪੜਿਆ ਨਹੀਂ ਜਾਣਾ : ਕਈ ਇਬਾਰਤ ਜਥਵੀ ਹੈ, ਜਿਸ ਤਰਾਂ ਕਿ . -

  • :
  • ਗੁਰੁ ਨਾਨਕ ਦੇਵ ਜੀ ਤੋਂ ਲ ਕੇ ਪੰਜਵੀਂ ਪਾਤਸ਼ਾਹੀ ਦੇ ਸਮਾਣੇ ਦੀਆਂ ਬਿਤਾਂ ਇਹਨਾਂ ਪੰਜਾਂ ਵਰਕਿਆਂ ਪਰ ਦਿਤੀਆਂ ਜਾਪਦੀਆਂ ਹਨ, ਭਾਵੇਂ ਉਪਰ ਦਿਤੀਆਂ ਦੇਵੇਂ ਤਾਰੀਖਾਂ ੧ ਵਰਾ ਤੇ ੨ ਵਰ ਘਟ ਦਿਤੀਆਂ ਹਨ।

- ੨੨ Digitized by Panjab Digital Library | www.panjabdigilib.org