ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/225

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੋਂ -- - - " -- -- -- --

ਕਰਾਮਾਤ ਵਾਲੀ ਕਹਾਣੀ ਪਿਛੋਂ ਘੜ ਲਈ ਗਈ। ਏਸ ਪੋਥੀ ਦੇ ਪਿਛੋਂ ਚਾਰ ਵਰਕੇ ਕੋਰੇ ਛਡਕੇ ਇਕ ਹੋਰ ਪੋਥੀ ਆਉਂਦੀ ਹੈ, ਜਿਸਦਾ ਨਾਮ “ਆਤਮ ਪ੍ਰਬੋਧਨ ਨਿਰੰਤੂ ਕਥਾ ਹੈ । ਏਸਨੂੰ “ਰਾਗ ਰਾਮਕਲੀ ਬੀਹ (ਬੀਚ ?) ਵਾਲਿਆ’ ਦੀ ਹਿਦਾਇਤ ਕੀਤੀ। ਇਹ ਪਤੇ ੧੬੧੬ ਤੋਂ ੧੬੮੨ ਤੱਕ ਹੈ। ਏਸਤੋਂ ਪਿਛੋਂ “ਸਵੈਯਾ ਮ: ੫ ਦੇਕੇ ਜਗਾਵਲੀ ਨਾਲ ਕਈ ਵਰਕੇ ਭਰੇ ਹਨ। ਵਿਚ ਪੰਦਰਾਂ ਵੀਹ ਵਰਕੇ ਡਾਢੇ ਸਫੈਦ ਤੇ ਸਫ਼ਾਈ ਵਾਲੇ ਹਨ, ਕਾਜ਼ ਹੈ ਤਾਂ ਦੇਸੀ ਬਣਿਆ ਹੋਇਆ ਈ, ਪਰ ਮਸ਼ੀਨ ਦੇ ਬਣੇ ਕਾਗਜ਼ ਦੀ ਕਾਤਰਾਂ ਦੀ ਲੇਵੀ (Pulp) ਤੋਂ, ਇਹ ਮੇਰਾ ਕਿਆਸ ਹੈ। ਜੇ ਇਹ ਕਿਆਸ ਠੀਕ ਹੈ, ਤਾਂ ਜਿਲਦ ਕੋਈ ਅੱਸੀ ਨੱਵੇ ਵਰੇ ਤੋਂ ਪੁਰਾਣੀ ਨਹੀਂ ਹੋ ਸਕਦੀ, ਜਦ ਕਿ ਪੰਜਾਬ ਵਿਚ ਛਾਪੇਖਾਨੇ ਚਲ ਪਏ ਸਨ ਅਤੇ ਕਾਤਰਾਂ ਰਦੀ ਵਿਚ ਮਿਲ ਸਕਦੀਆਂ ਸਨ। ER. """"" """" ""

""" " ਉਥੇ " (੧੪-ਦਮਦਮੇ ਵਾਲੀ ਬੀੜ ਮਘਰ ਸੰਮਤ ੧੭੩੨ ਦੀ, ਢਾਕਾ ਸੰਗਤ ਵਿਚ ਗੁਰੂ ਗ ਬਹਾਦਰ ਮਘਰ ਦੀ ਸੰਮਤ ੧੭੨੨ ਨੂੰ ਸ਼ਹੀਦ ਹੋਏ, ਅਤੇ ਇਸ ਬੀੜ ਦੀ ਲਿਖਾਈ ਏਸ ਸਾਕੇ ਤੋਂ ੧੭ ਦਿਨ fuਛੋਂ ਖ਼ਤਮ ਹੋਈ । ਤਤਕਰੇ ਦੇ ਪਿਛੇ ਲਿਖਿਆ ਹੈ: ਸੰਮਤ ੧੭੩੨ ਮਿਤੀ ਅਗਹਨ ਵਦੀ 112॥ ਰੀਬ ਲਿਖਿਆ? #vਤਸ਼ਾਹੀ ੧੦ ਦਾ ਦੋਹਰਾ:, “ਬਲ ਹੋਓ ਬੰਧਨ ਛੂਟੋ ਵਿਚ ਦਿੱਤਾ ਹੈ, ਅਤੇ ਉਸ ਤੋਂ ਪਿਛੋਂ ਦਾ ਸੰਦੇਸਾ, --੨੧੫ Digitized by Panjab Digital Library | www.panjabdigilib.org