ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/228

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤਾ ਹੈ । ਮਾਖੋਵਾਲ ਦੇ ਲਿਖਾਰੀਆਂ ਪਾਸ ਕੋਹੜੀ ਬੀੜ ਸੀ ਜਿਸ ਤੋਂ ਉਹਨਾਂ ਨੇ ਨਕਲ ਕੀਤੀ ? ਇਸ ਸਵਾਲ ਦਾ ਜਵਾਬ ਇਸ ਇਮਤਿਹਾਨ ਤੋਂ ਮਿਲ ਜਾਂਦਾ ਹੈ । ਉਹ ਬੀੜ ਭਾਈ ਬਨੋਂ ਵਾਲੀ ਬੀੜ ਤੋਂ ਕੀਤਾ ਹੋਇਆ ਕੋਈ ਉਤਾਰਾ ਸੀ-ਚੌਥੀ ਜਾਂ ਪੰਜਵੀਂ ਥਾਂ । ਸਾਰੀਆਂ ਧੁਨੀਆਂ ਵਾਰਾਂ ਉਤੇ ਦਿਤੀਆਂ ਹਨ ਅਤੇ ਅਸਲ ਲਿਖਾਰੀ ਦੇ ਹੋਬ ਦੀਆਂ ਲਿਖੀਆਂ ਹਨ । ਰਾਗ ਮਾਰੂ ਹੇਠਾਂ ਮੀਰਾਂ ਬਾਈ ਦਾ ਸ਼ਬਦ ਪੂਰਾ ਦਿੱਤਾ ਹੈ ਅਤੇ ਉਹ ਭੀ ਅਸਲ ਲਿਖਾ ਦੇ ਹਥੀਂ । ਸਾਰੰਗ ਰਾਗ ਵਿਚ ਸੂਰਦਾਸ ਦਾ ਇਕੋ ਸ਼ਬਦ ਦਿੱਤਾ ਹੈ, ਅਤੇ ਜੋ ਵਾਧੂ ਸ਼ਬਦ ਭਾਈ ਬਨੋਂ ਨੇ ਪਾਇਆ ਸੀ, ਉਹ ਨਹੀਂ ਦਿੱਤਾ, ਅਤੇ ਨਾ ਉਸਦੀ ਪਹਿਲੀ ਤੁਕ ਹੀ ਦਿੱਤੀ ਹੈ । ਜੇਹੜਾ ਸ਼ਬਦ ਸੁਰਦਾਸ ਦਾ ਦਿੱਤਾ ਹੈ, ਉਮਦਾ ਫ਼ਰਕ ਛਾਪੇ ਵਾਲੀ ਬੀੜਾਂ ਨਾਲੋਂ ਇਤਨਾ ਹੈ ਕਿ ਸਾਰੀ ਬਾਈ ‘ਲੋਕ’ ਦੀ ਬਜਾਏ ਲੋਕਾ’ ਪਾਠ ਦਿੱਤਾ ਹੈ । ਸੋ ਪੁਰਖ’ ਵਾਲੇ ਚਾਰ ਸ਼ਬਦ ਨਿਤਨੇਮ ਦੀ ਬਾਣੀ ਰਹਿਰਾਸ ਵਿਚ ਨਹੀਂ ਦਿਤੇ। ਤਤਕਰੇ (Ci) | Ilts) ‘ਸੂਚੀ ਪੜ ਪੋਥੀ ਕਾ ਤਤਕਰਾ ਰਾਗਾਂ ਕਾ” ਇਹ ਸਿਰਨਾਵਾਂ ਦੇ ਕੇ ਇਸ ਗੁਥ ਦੇ ਲਿਖੇ ਜਾਣ ਦਾ ਸੰਮਤ ਇਉਂ ਦਿੱਤਾ ਹੈ:-'ਸੰਮਤ ੧੭੩੨ ॥ ਮਿਤੀ ਅਗਹਨ ਵਦੀ ੭ | ਗਰੰਥ ਲਿਖਿਆ । ਫਰ -‘ਜਪੁ ਸ੍ਰੀ ਗੁਰੂ ਰਾਮਦਾਸ ਜਾਉ ਕਿਆ ਦਸਖਤਾਂ ਕਾ ਨਕਲ ਬਾ, ਤਿਸ ਕਾ ਨਕਲੇ, ਨਕਲ ਕਾ ਨਕੇਲ, ਕਾ ਨਕਲ, ਕਾ ਨਕਲ, ਕਾ ਨਕ , ਕਾ ਨਕਲ, ਨਕਲ ਕਾ ਨਕਲ ਤਿਸ ਕਾ ਨਕਲ । ਮਤਲਬ ਹੈ ਕਿ ਜਪਜੀ ਰਾ ਰਾਮਦਾਸ ਦੇ ਹਥ ਦੀ ਲਿਖ ਗੇ ਤੋਂ ਯਾਹਰ ਥਾਂ ਨਕਲ ਸੀ । ਇਹ ਸੰਭਵ ਨਹੀਂ ਤੇ ਏਥੇ ਕਿਸੇ ਵਖ ਪੰਥੀ ਵਲ ਇਸ਼ਾਰਾ ਹੋਵੇ, ਜੋ fਲਖਾ ਦੇ ਹਥ ਵਿਚ ਫੜੀ ਸੀ । ਉ) ਜ਼ਰੂਰ ਕਿਸੇ ਬੀੜ ਤੇ ਨਕਲ ਕਰ ਰਿਹਾ ਹੈ, ਜੜ ਤੇ ਇਹ ਬੀੜ ਅਸਲ 'ਆਦ-ਬੜ' ਨਾਲ ਯਾਹਰਵੇਂ ਥਾਂ ਨਕਲ ਸੀ । ਅਸੀਂ ਉਪਰ 'ਦੇਬੀ ਪੰਜਵੀਂ ਥਾਂ' ਖਿਆ ਹੈ, ਉਹ ਜੋ ਅਦਲ ਬਦਲ ਜਾਂ ਵਧਾ ਘਟਾਏ ਹਨ, ਉਸ fਖ਼ਆਲੇ ਨਾਲ ਕਿਹਾ ਸੀ । ਤਤਕਰੇ ੩੯ ਵਰਕਿਆਂ ਪੁਰ ਮੁਕੇ ਹਨ । ਚਾਲੀਵੇ ਵਰਕੇ ਦੇ ਪਹਿਲ - ੨੧੮ - Digitized by Panjab Digital Library | www.panjabdigilib.org .