ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

a ਸਫ਼ੇ ਪਰ ਨਾਵੇਂ ਗੁਰੂ ਤਕ ਦੇ ਚਲਾਣੇ ਦੀਆਂ ਥਿਤਾਂ ਦਿੱਤੀਆਂ ਹਨ। ਰਾਤ ਨਾਨਕੇ ਸਾਹਿਬ ਦੀ ਥਿਤ ਅਧੂ ਵਦ ੧੦ ਈ ਦਿੱਤੀ ਹੈ, 'ਅਸੂ ਸੁਦੀ ੯ ਜਾਂ ੧੦ ਨਹੀਂ। ਬਾਬਾ ਗੁਰਦਿੱਤਾ ਦੀ ਥਿਤ ਨਹੀਂ ਦਿੱਤੀ, ਅਤੇ ਛੇਵੇਂ ਗੁਰੂ ਦੀ ਪੰਥਿਤ ੜੇ ਲਫ਼ਜ਼ਾਂ ਵਿਚ ਦਿਤੀ ਹੈ; ਅਸਲ “ਆਦ-ਬੀੜ' ਦੇ fuਛੇ ਜੇ ਲੰਮੀ ਅਤੇ ਲੋੜੋਂ ਵਧ ਵਡਿਆਈ ਵਾਲੀ ਲਿਖਤ ਹੈ, ਉਹ ਨਹੀਂ ਦੁਹਰਾਈ । ਲਿਖਿਆ ਹੈ:‘ਸੰਮਤ ੧੭੦੧ ਚੰਤ ਸ਼ੁਦੀ 4 ਆਇਤ ਵਾਰ ਸੀ ਸਤਿਗੁਰੂ ਦਰ ਰਬਿੰਦ ਜੀ ਸਮਾਣੇ ॥ ਇਸ ਦਾ ਮਤਲਬ ਹੈ ਕਿ ਬੀੜਾਂ ਦੀ ਜਿਸ ਸ਼ਖ਼ ਵਿਚੋਂ ਇਹ ਚਾਕੇ ਵਾਲੀ ਬੀੜ ਹੈ, ਓਹ ਗੁਰੂ ਹਰਿ ਰਾਇ ਸਾਹਿਬ ਦੇ ਵੇਲੇ ਅਤੇ ਸੀ ਹਰਿ ; ਸ਼ਨ ਜੀ ਦੇ ਹਥੋਂ ਬਾਬੇ ਗੁਰਦਿਤੇ ਅਤੇ ਗੁਰੂ ਹਰ ਗੋਬਿੰਦ ਸਾਹਿਬ ਦੀਆਂ ਬਿਤਾਂ, “ਅਦਿ-ਬੰੜ ਵਿਚ ਦਰਜ ਹੋਣ ਤੋਂ ਪਹਿਲੋਂ ਅੱਡ ਹੋ ਚੁਕੀ ਹੋਈ ਸੀ । ਨਾਵੇਂ ਮਹਲ ਦੀ ਥਿਤ {ਹਨਾਂ ਦੇ ਚਲਾਣੇ ਦੇ fਪਛੇ ਝਟ ਹੀ ਲਿਖੀ ਗਈ, ਕਿਉਂ ਜੋ ਇਸ ਦਰਦਨਾਕ ਸਾਕੇ ਦੀ ਉਡੀਕ ਲਗ ਰਹੀ ਸੀ, ਕਿਸੇ ਦਿਨ ਦਾ ਹੀ ਸਵਾਲ ਸੀ । ਇfਖਿਆ ਹੈ: ਸੰਮਤ ੧੭੦੩* ਮਘਰ ਸਦੀ ੫ ਵੀਰਵਾਰ ਦਏ ਪਰ ਇਕ ਘੜੀ ਦਿਨ ਚੜਿਆ ਸੀ ਸੀ ਸਤ ਗੁਰੂ ਜੀ ਤੇਗ ਬਹਾਦਰੁ ਜੀ ਦਿਲੀ ,ਚੇ ਮਾਂ ਅ ਗੁਰੂ ਕੀਤਾ । | ਇਸ ਤੋਂ ਪਿਛੋਂ ੪੧ਵੇਂ ਵਰਕੇ ਤੋਂ ਲੈਕੇ ੮੬ ਵਰਕੇ ਤਕ ਗਰੰਥ ਸਾਹਿਬ ਦੀ ਬਾਣੀ ਹੈ, ਜੋ “ਮੁੰਦਾਵਣੀ' ਪੁਰ ਜਾਕੇ ਮੁਕੀ ਹੋ । “ਮੁੰਦਾਵਣੀ ਦੇ ਪਿਛੋਂ ਹੇਠ ਲਿਖੀਆਂ ਬਾਣੀਆਂ ਬਸੇ ਤਰਤੀ ਸਿਰ ਦਿਤੀਆਂ ਹਨ, ਅਤੇ ਤਤਕਰੇ ਵਿਚ ਉਹਨਾਂ ਦੀਆਂ ਕਾਂ - ਸਲੋਕ 'ਜਿਤ ਦਰ ਲਖ ਮੁਹਮਦਾ'। ‘ਗੋਸ਼ਟ ਮਲਾਰ ਨਾਲ ਹੋਈ । ਰਾਮਕਲੀ ‘ਰਤਨਮਾਲਾ' ਜਿਸ ਦੇ ਅੰਤ ਪਰ ਦਸਤੂਰ ਮੁਤਾਬਕ ਤੌਰਕੀ ਤੇ ਗੁਰਮੁਖੀ ਵਿਚ ਲਿਖਨ ਬਾਬਤ ਟਿਪਨੀ ਹੈ । “ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ। ਰਾਗ ਮਾਲਾ' ਤੇ 'ਸਿਆਹੀ ਕੀ ਬਿਧਿ'। · ਨਿਤਨੇਮ ਦੀ ਬਾਣੀ (1?rch 3, ue) ‘ਸ ਪਰਖ' ਵਾਲੇ ਚਾਰ ਸ਼ਬਦ ਜੋ ਛਾਪੇ ਦੇ ਝ {ਵਰ ਨੇ ਦੀ ਬਾਣੀ ਰਹਿਰਾਸ ਵਿਚ ਦਿੱਤੇ ਹੁੰਦੇ ਹਨ, ਉਹ ਇਸ ਬੀੜ ਵਿਚ ਵੀ ਨ ਜ ਤਰਾਂ ਕਿ ਹੋਰ ਬਹੁਤ ਸਾਰੀਆਂ ਪ੍ਰਾਚੀਨ ਬੀੜਾ ਵਿਚ ਨਹੀਂ !

  • ਲਿਖਾਰੀ ਨੂੰ ੧੭੩੨ ਲਿਖਣਾ ਨਹੀਂ ਆਇਆ ।

- ੨੧੯ - Digitized by Panjab Digital Library / www.panjabdigilib.org