________________
ਗਰੰਥ ਸਾਹਿਬਾਂ ਵਿਚ ਹੁੰਦੀ ਹੈ, ਪਰ · ਕਈ ਥਾਂ ਹਰਫ਼ ਅਲਗ ਅਲਗ ਨੂੰ, ਤੇ ਲਗਾਂ ਮਾਤਰਾਂ ਪੁਆਂ ਨਹੀਂ। ਲਿਖਾਈ ਲੰਬਾਈ ਵਾਰ ਹੈ, ਜਿਸ ਤਰ੍ਹਾਂ ਗਰੰਥ ਸਾਹਬਾਂ ਵਿਚ ਹੋਈ ਹੈ। ਹਰ ਸਕੇ ਪਰ ਅਠ ਤੋਂ ਬਾਰਾਂ ਤਕ ਸਤਰਾਂ ਹਨ । ਇਕ ਆਦਮੀ ਦੇ ਹਥ ਦੇ ਲਿਖੇ ਵਿਚ ਵੀ ਸਤਰਾਂ ਵਿਚਾਲੇ ਵਿਥ ਘਟ ਵਧ ਹੈ। ੫ਬੀ ਦੀ ਹਾਲਤ ਖ਼ਸਤਾ ਹੈ ਅਤੇ ਬਹੁਤ ਸਾਰੇ ਵਰਕੇ ਅਪੈ ਪਚੱਧ ਰਹੋ ਗਏ ਨੇ । ਮੇਰੀ ਜਾਚੇ ‘ਬੀ’ ਇਕ ਪ੍ਰਾਚੀਨ ਬੀੜ ਹੈ ।” | ਪਰ ਇਹ ਪੋਥੀ ਹਮਾਯਲ ਸ਼ਰੀਫ਼’ ਸੀ ਜਾਂ ਗਰੰਥ ਸਾਹਿਬ ਹੈ, ਜਿਥੋਂ ਤਕ ਸਾਡੀ ਏਸ ਕਿਤਾਬ ਦਾ ਵਾਸਤਾ ਹੈ, ਇਹ ਦੋਵੇਂ ਨਿਰਗੁਣ ਹਨ । ਦੁਜੇ, ਤੀਜੇ, ਚੌਥੇ ਤੇ ਪੰਜਵੇਂ ਗੁਰੂਆਂ ਦੀ ਬਾਣੀ | ਗੁਰੂ ਅੰਗਦ ਸਾਹਿਬ ਤੇਰਾਂ ਵਰੇ ਗੁਰੁ ਗੱਦੀ çਰ ਰਹੇ । ਆਪ ਦੀ ਰਚਨਾ ਕੋਈ ੧੧੫ ਸਲੋਕਾਂ ਦੇ ਲਗ ਪਗ ਹੀ ਹੈ, ਜੋ ਗੁਥ ਸਾਹਿਬ ਵਿਚ ਵਾਰਾਂ ਦੇ ਨਾਲ ਦਿੱਤੇ ਹਨ, ਅਤੇ ਥੋੜੇ ਕੁ ਹੋਰਥੇ ਵੀ ਆਏ ਹਨ । ਡਾਕਟਰ ਟੁੱਪ ਨੇ ਸਾਖੀਆਂ ਦੇ ਆਧਾਰ ਪਰ ਇਹ ਲਿਖਿਆ ਕਿ ਆਪ ਪੜੇ ਹੋਏ ਨਹੀਂ ਸਨ । ਇਹ ਠੀਕ ਨਹੀਂ ਜਾਪਦਾ, ਕਿਉਂਕਿ ਸਲੋਕਾਂ ਦੀ ਰਚਨਾ, ਬੋਲੀ ਆਦਿ, ਇਸ ਗਲ ਨੂੰ ਝੂਠਲਾਂਦੇ ਹਨ। ਸਾਖੀਆਂ ਦੇ ਆਧਾਰ ਪੁਰ, ਜੋ ਅਕਸਰ ਅਵਿੱਦ ਲੋਕਾਂ ਦੀਆਂ ਲਿਖੀਆਂ ਹਨ, ਕੋਈ ਜ਼ਿਕਰ ਕਿਤੇ ਅਜਿਹਾ ਨਹੀਂ ਆਇਆ, ਜਿਸ ਤੋਂ ਪਤਾ ਲਗੇ ਜੋ ਆਪਣੀ ਰਚਣਾ ਉਹਨਾਂ ਨੇ ਕਿਤੇ ਲਿਖੀ ਜਾਂ ਲਿਖਾਈ ਹੋਵੇ,ਅਤੇ ਉਹ ਸੈਂਚੀ ਗੁਰੂ ਅਮਰਦਾਸ ਦੇ ਹਵਾਲੇ ਕੀਤੀ ਹੋਵੇ, ਜਿਸ ਤਰ੍ਹਾਂ ਕਿ ਮਾਮੂਲੀ ਹਾਲਤਾਂ ਵਿਚ ਹੋਣ ਦੀ ਅਸੀਂ ਉਮੀਦ ਕਰ ਸਕਦੇ ਹਾਂ । ਜੇ ਉਹ ਬਾਣੀ ਕਿਤੇ ਲਿਖੀ ਗਈ, ਤਦ ਹੋ ਸਕਦਾ ਹੈ ਜਿਸ ਦਾ ਮਤਲਬ ਹੈ ਕਿ ੨੧ ਇੰਚ x੧੫ ਵਿੱਚ ਜਾਂ ਕਹੋ ਨੇ ਗਿਰਹ ਲੰਬੇ ਤੇ ਛੇ ਗਿਰਹੇ ਚੌੜੇ ਤਾਓ ਵਿਚੋਂ ਚਾਰ ਵਰਕੇ ਕਚ ਹੋਏ ਹਨ (quarto) ਇਸੇ ਕਰ ਕੇ ਲਿਖਾਈ ਲੰਬਾਈ ਦੇ ਰੁਖ ਆਈ ਹੈ । - ੨੩ - Digitized by Panjab Digital Library | www.panjabdigilib.org