ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/232

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਅਡ ਅਡ ਭਾਗਾਂ ਦੀ ਪੰਗਤੀ ਦੇ ਮਹਲ ਦੇ ਸ਼ਬਦਾਂ ਨੂੰ ਵਿਚ ਗਿਣਕ ਦੇਤੀ ਹੈ, ਜਿਸਦਾ ਮਤਲਬ ਹੈ ਕਿ “ਗਿਣਤੀ ਉਸ ਬੀੜ ਤੋਂ ਨਕਲ ਨਹੀਂ ਕੀਤੀ 1. ਜਿਸ ਤੋਂ ਉਤਾਰਾ ਕੀਤਾ ਜਾ ਰਿਹਾ ਸੀ। ਲਿਖਾਰੀ ਨੇ ਇਹ ਗਿਨਤੀ ਆਪ ਕੱਗੇ ਹੈ । ਗੁਰਬਾਣੀ ਦੀ ਗਿਨਤੀ ਇਸ ਤਰਾਂ ਪਰ ਦਿਤੀ ਹੈ - “॥੨੧॥੧੨॥ ਸਲੋਕ ਵਾਰਾਂ ਨਾਲਿ ॥੪੨॥ ਓੜੀ ਰਾਗ ਕਾ ਜੁਮਲਾ ॥੨੫੧ ॥ ਚਉਪਦੇ ॥ ੪੪ ॥ ਅਸ਼ਟਪਦੀਆਂ ॥੧੧॥ ਛੰਤ ( ਗਰੰਥ ਬਾਵਨ ਅਖਰੀ ॥੧॥ (ਸੁਖਮਨੀ ॥੧॥ ਥਿਤੀ ॥੧॥ ਵਾਰਾਂ ੨ ॥ ਤਿਨਕਾ ਜੁਮਲਾ ॥੩੧੧ ॥ ਸ਼ਬਦ ਗਉੜੀ ਕੇ ) “ਬਾਣੀ ਭਗਤ ਕੀ ਹੇਠ ਤਤਕਰੇ ਵਿੱਚ ਕੋਈ ਵੇਰਵਾ ਨਹੀ, ਦਿੱਤਾ | ਅੰਦਰ ਜੋ ਬਾਣੀ ਦਿਤੀ ਹੈ, ਉਸਦੇ ਛੇਕੜ ਪਰ ਗਿਣਤੀ $ਸ ਤਰਾਂ ਪਰ ਹੈ : ਜਮਲਾ॥ ਕਬੀਰ ਜੀ ਕੇ ॥੭੭il ਨਾਮਦੇਇ ॥੧॥ ਰਵਿਦਾਸ ਜੀ ਕੰi੫॥ ਤਿਨਕਾ ਜੁਮਲਾ॥ ੮੩ ॥ ਇਹ fਗਣ ਦੇ ਨਮੂਨੇ fਨ ਲਖੇ ਰਾਗਾਂ ਦੇ ਸਾਡੇ ਲਈ ਕਾਫ਼ੀ ਹੋਣਗੇ ਅਤੇ ਨਾ ਤਤਕਰੇ ਅਤੇ ਅੰਦਰ ਕਿਤਾਬ ਦੇ ਛਰਕ ਦਿਖਾਣ ਦੀ ਲੋੜ ਹੈ । ਏਸੇ ਤਰਾਂ ਸਾਰੇ ਗਰੰਥ ਵਿਚ ਚਲੇ ਜਾਂਦੇ ਹਨ । ਬਾਣੀ ਦਾ ਕੋਈ ਫ਼ਰਕ ਹੁਣ ਤਕ ਨਜ਼ਰ ਨਹੀਂ ਆਇਆ। (੪) ਰਾਗ ਆਸਾ (੫) ਰਾਗ ਗੁਜਰੀ । ਇਕ ਲਫ਼ਜ਼ ਦਾ ਫ਼ਰਕ ਗੁਜਰੀ ਮਹਲਾ • ਵਿਚ ਹੈ"ਭਗਤਿ ਪਰਮ “ਅਧਾਰਿਤ' ਸਚ ਪਿਆਸ ਪਰਮ ਹਿੜੇ ।” ਛਾਪੇ ਦੇ ਗਰੰਥ ਸਾਹਿਬ' ਵਿਚ ਲਫ਼ਜ਼ 'ਅਰਾਧਤ ਹੈ। ਭਗਤ ਕਬੀਰ ਦੇ ਸ਼ਬਦ ਦੇ; ਨਾਮਦੇਵ ਦੇ; ਰਵਿਦਾਸ ਦਾ ੧; ਤਿਲੋਚਨ ਦੋ ਦੋ; ਜੈਦੇਵ ਦਾ ੧. ਸਾਰੇ ੮ ਸ਼ਬਦ ਭਗਤਾਂ ਦੇ ਰਾਗ ਗੂਜਰੀ ਵਿਚ ਹਨ। (੬) ਦੇਵ ਗੰਧਾਰੀ ਨਾਦੇ' ਗੁਰੂ ਦੇ ਸ਼ਬਦਾਂ ਵਿਚ ਕੋਈ ਲਫ਼ਜ਼ਾਂ ਦਾ ਫ਼ਰਕ ਨਹੀਂ ਅਤੇ ਨਾ ਹੋਥੇ ਕੋਈ ਫ਼ਰਕ ਨਜਰ ਆਇਆ ਹੈ । (੭) ਰਾਗੁ ਬਿਹਾਗੜ ਬਹੁਤ ਕਰਕੇ ਨਾਵੀਂ ਪਾਤਸ਼: 3 ਦੇ ਸ਼ਬਦ ਹਣੀ ਦੇ ਛੇੜ ਦਿਤੇ ਹੁੰਦੇ ਹਨ, ਪਰ ਇਸ ਰਾਗ ਹੋਠਾਂ ਇਕ ਨੰ: ਨਾ ੫ : 3 ਦਾ ਪੰਜਵੇਂ ਮਹਲੇ ਦੇ ਪਹਿਲੇ ਸ਼ਬਦ ਦੇ ਹੀ fuਛੇ ਦੇ । ੯ : ਰਾਗ ਆਸਾ ਵਿਚ ਵੀ -੨੨੨ Digitized by Panjab Digital Library / www.panjabdigilib.org