ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/233

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚਕਾਰ ਆਇਆ ਹੈ, ਅਤੇ ਗਉੜੀ ਰਾਗ ਵਿਚ ਅਸ਼ਟਪਦੀ ਤੋਂ ਪਹਿਲ ਸੋ ਇਹ ਕੋਈ ਜ਼ਰੂਰੀ ਗਲ ਨਹੀਂ ਕਿ ਨਾਵਾਂ ਮਹਲੇ ਦੇ ਸ਼ਬਦ ਬਾਕੀ ਗੁਰਬਾਣੀ ਜਾਂ ਰਾਗ ਦੇ ਪਿਛੇ ਹੀ ਆਉਂਦੇ ਹਨ। ਜਿਸ ਤਰਾਂ ਦੀ ਰਚਨਾ ਹੋਵੇ, ਉਸੇ ਭਾਰੀ | ਜਾਂ ਜੁਜ ਦੇ ਪਿਛੇ ਇਹ ਸ਼ਬਦ ਤੇ ਹੁੰਦੇ ਹਨ । (੮) ਰਾਗ ਵਡਹੰਸ । (੯) ਰਾਗ ਸੋਰਠ। ਨਾਵੀਂ ਪਾਤਸ਼ਾਹੀ ਦੇ ਬਾਰਾਂ ਸ਼ਬਦ ਰਾਗ ਸੋਰਠ ਹੇਠਾਂ ਹਨ । ਤਤਕਰੇ ਵਿਚ ਅੰਦਰ ਕਿਤਾਬ ਦੇ, ਤੇ ਛਾਪ ਦੇ ਗਰਥ ਸਾਹਿਬ ਉਨਾਂ ਵਿਚ ਤਰਤੀਬ ਏਹਨਾਂ ਸ਼ਬਦਾ ਦੇ ਦੇਣ ਦੀ ਅੱਡ ਅੱਡ ਹੈ । ਤਤਕਰੇ ਵਿਚ ਏਹਨਾਂ ਸ਼ਬਦਾਂ ਦੀ ਪ੍ਰਤੀਕਾਂ ਇਸ ਤਰਤੀਬ ਸਿਰ ਹਨ : ੧. ਰੇ ਮਨ , ੨. ਮਨ ਕੀ ਮਨ ਦੀ, ੩. ਮਨ ਰੇ ਕਉਨ, ੪. ਮਨ ਰੇ ਪ੍ਰਭ ਕੀ, ੫. ਪਾਣੀ ਕਉਨ ਓਪਾਇ, ੬. ਰੇ ਨਰ , ੭ ਮਈ ਮਨ ਮੇਰੇ, ੮ ਮਾਈ ਮੈਂ ਕਿਹ ਬਿਧ, ੯. ਜ ਨ ਦੁਖ ਮੈਂ, ੧੦, ਇਹ ਜਗਿ ਮੀਤ, ੧੧. ਮਨ ਰੇ : ਇਉ, ੧੨, ਪੱਤਮ ਜਾਨ ਲਿਉ । ਅੰਦਰ ਬੈੜ ਦੇ ਉਹਨਾਂ ਦੀ ਤਰਤੀਬ ਇਉਂ ਹੋ ਜਾਂਦੀ ਹੈ:-੧, ੨, ੩, ੪, ੬, ੮, ੫, ੭, ੧੧. ੯, ੧੦ ਤੋਂ ੧੨ ॥ ਛਾਪ ਦੇ ਗਰੰਥ ਸਾਹਿਬ ਵਿਚ ਇਹਨਾਂ ਦੀ ਹੀ ਤਰਤੀਬ ਇਹ ਹੈ:- ੧, ੨, ੩, ੪, ੫, ੮, ੭, ੬, ੧੦, ੧੧, ੯, ਤੇ ੧੨॥ ਨਾਵੀਂ ਪਾਤਸ਼ਾਹ ਦੇ ਸ਼ਬਦਾਂ ਬਾਬਤ ਰਾਗ ਦਾ ਫ਼ਰਕ ਕੋਈ ਨਹੀਂ। ਜਿਸ ਰਾਗ ਦੇ · ਹਨ, ਸਭ ਥਾਈਂ ਓਸੇ ਰਾਗ ਠਾਂ ਦਿਤੇ ਹਨ । ਨਮਾਨ ਇਹ ਹੁੰਦਾ ਹੈ ਕਿ ਰਾਗ ਦਾ ਨਾਂ ਸ਼ਬਦ ਦੇ ਸਿਰ ਉਪਰ ਦਰੂ ਸf iਬ ਨੇ ਆਪ ਹੀ ਦੇ ਦਿੱਤਾ ਹੋਇਆ ਸੀ । ਇਹਨਾਂ ਸ਼ਬਦ ਦੀਆਂ ਨਕਲਾਂ ਖੁਲ ਵਰਕਆ ਪਰ ਹੋਕੇ ਅੱਡ ਅੱਡ ਧਾਵਾਂ ਤੇ ਅਪੜੀਆਂ ਜਾਂ ਸਿਖ ਅਨੰਦ ਪੁਰ ਆਕੇ ਨਕਲ ਕਰਕੇ ਲੈ ਗਏ । ਨਕਲ ਕਦੇ ਸਮੇਂ ਪਤਰੇ ਹੇਠ ਉਪਰ ਹੋ ਗਏ ਅਤੇ ਸ਼ਬਦ ਉਮੈ ਤਰਾਂ ਚ ਏ । ਲਫ਼ਜ਼ੀ ਫਰਕ ਏਸ ਤਰਾਂ ਦੇ ਦੇਖੇ ਗਏ ਹਨ-ਨ ਰਰ ਜਨ ਸੰਯੇ (ਵਾ, ਧ (ਧੁ ਛਾਪੇ ਦੇ ਗਰੰਥ ਸਾਹਬ ਵਿਚ, ਰਾਹ (ਹ ), ਹੀਐ (ਏ), ਬਰਨਉ (ਬਰਨਉ); ਤਹ (ਤ). ਜਾ ਮੱਲ {ਜਾਮਲ); ਚਿੰਤਾ ਮਨ (ਚਿੰਤਾ ਮਨ), ਛਾਡਿਤ (ਡਤ)। ਮਲਕ ੭ 'ਠ ਮੀਰ 'ਪਰ ਧਨ ਪਰ ਦਾਰਾ' ਪਛੈ ,{ ਦਾ ਹੈ, ਛਾਪੇ ਦੇ ਗਰੰਥ ਸਾਹਿਬ ਵਿਚ ਉਲ ਤਰਤੀਬ ਹੈ । ਇਸ ਬੀੜ ਵਿਚ ਪਕਾਂ, ੬ ਕਾਂ ਤੋਂ ਵੀ ਲੈ ਲਈਆਂ ਹਨ, ਪਰ ਵਾਪੇ ਦੇ ਗਰੰਥ ਸਾfuਬ ਵਿਚ ਸਦਾ ਪਓ ਦੀ ਮੁਢਲੀ ਪਾਲ ਤੇ । ਭਗਤਾਂ ਦੇ ॥੧੧॥ ੩ ॥੭॥ ੨ ॥ ਸਾਰੇ ੨੩ ਸ਼ਬਦ ਹਨ । w4** #thar -२२३ Digitized by Panjab Digital Library / www.panjabdigilib.org