________________
(੧o) ਧਨਾਸਰੀ ਰਾਗ । (੧੧) ਜਤਸਰੀ ਰਾਗ । ਨਾਵੇਂ ਮਹਲੇ ਦੇ ਤਿੰਨ ਸ਼ਬਦ ਹਨ, ਛਾਪੇ ਵਾਲੇ ਗਰੀਬ ਸਾਹਿਬਾਂ ਵਿਚ ਤਰਤੀਬ ਦਾ ਫ਼ਰਕ ਹੈ । (੧੧ ਓ) ਜੈ ਜੈ ਵੰਤੀ ॥ ਇਸ ਰਾਗ ਵਿਚ ਖਾਲੀ ਚਾਰ ਸ਼ਬਦ ਨਾਵੇਂ ਮਹਲੇ ਦੇ ਹੀ ਹਨ । ਦੇ ਗਰੰਥ ਸਾfਹਬਾਂ ਵਿਚ ਇਹ ਛੇਕੜਲਾ ੩੧ਵਾਂ ਰਾਗ ਰਖਿਆ ਹੈ। ਕਿਤੇ ਕਿਤੇ ਇਸਦਾ ਨਾਮ ਜੈਜਾਵੰਤੀ ਕਰਕੇ ਦਿੱਤਾ ਹੈ । ਤਰਤਬ ਸ਼ਬਦਾਂ ਦੀ ਸਭ ਜਗਾ ਇਕੋ ਹੈ. ਪਰ ਕੁਝ ਲਫ਼ਜ਼ੀ ਫ਼ਰਕ ਹਨ : ਪ੍ਰਭ ਜੀ (ਪਾਤ ਜ਼); ਜੋ ਇਹੈ (ਜੇ ਹੈ), ਜਿਉ ਬਿਖ (ਬਿਖ ਜਿਉ) ਤਾਕਉ ਨਹ ਸੁਨੇ ਕਾਨ (ਸੇ ਤੇ ਨਹੀਂ ਸੁਨਉ ਕਾਨ), ਭਇਓ ਅਧੀਨ (ਭਉ ਦੀਨ) (੧੨) ਰਾਗ ਟੋਡੀ । (੧੩) ਰਾਗ ਬੈਰਾ । (੧੪) ਤਿਲੰਗ ਰਾਗ ॥ ਨਾ ਮਹਲੇ ਦੇ ਤਿੰਨ ਸ਼ਬਦ ਹਨ । ਇਸ ਪੁਰਾਣੀ ਬੀੜ ਤੇ ਛਾਪ : ਗਰੰਥ ਸਾਹਿਬ ਵਿਚ ਤਰਤੀਬ ਦਾ ਫ਼ਰਕ ਹੈ, ਪਹਿਲੇ ਦੇ ੧, ੨, ੩, ਦੂਸਰੇ ਦੇ ੧, ੩, ੨ ਹੋ ਜਾਂਦੇ ਹਨ । | ਕਬੀਰ ਦੇ ਸ਼ਬਦਾਂ ਵਿਚ ਲਫ਼ਜ਼ੀ ਫ਼ਰਕ ਹੈ-ਅਸਮਾਨ ਮਿਆਨੇ ਲਹ ਦਰਿਆਉ' ਦੀ ਥਾਂ ਛਾਪੇ ਵਿਚ ਆਉਂਦਾ ਹੈ, “ਅਸਮਾਨ ਮਹਾੜੇ ਲੰਧੀ ਦਰੀਆ' । (੧੫) ਰਾਗ ਮੂਹੀ । ਲਫ਼ਜ਼ੀ ਫਰਕ ਹੈ :-ਬਿਸਰਹਿ ਨਾਹ (ਵਿਸਰਹਿ ਨਾਹੀ) । (੧੬) ਰਾਗ ਬਿਲਾਵਲ । (੧੭) ਰਾਗ ਗੰਡ । ਤਤਕਰੇ ਵਿਚ ਗੋਡ ਦਾ ਨਾਮ ‘ਸੋਰਠਿ ਕਰ ਦਿੱਤਾ ਹੈ । (੧੭) ਰਾਗ ਰਾਮਕਲੀ । ਹੇਠ ਦਿਤੇ ਟਾਕਰੇ ਤੋਂ ਸਿੱਧ ਹੁੰਦਾ ਹੈ ਕਿ ਤਤਕਰੇ ਦੀ ਬੀ ਐਡ ਤਿਆਰ ਹੋਈ ਸੀ ਪਿਛੇਤਰੇ ਬਣੇ ਗਰੰਥ ਸਾਹਿਬਾਂ ਤੋਂ, ਅਤੇ ਉਹ ਮੁਝੇ ਹੀ ਇਕ ਜਿਹੀ ਨਹੀਂ ਚਲੀ ਆਉਂਦੀ । -੨੨੪ Digitized by Panjab Digital Library / www.panjabdigilib.org