ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/240

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੧੩, ੨੧੬, ੨੨੨ ਅਤੇ ੨੨੩ । ਹੋਰ ਦੋ ਨੰਬਰ ੨੧੪, ੨੧੫ ਨਾਮਦੇਵ ਅਤੇ ਤੁ ਲੋਚਨ ਬਾਬਤ ਹਨ, ਪਰ ਇਹ ਨਹੀਂ ਦਸਿਆ ਕਿ ਕਿਸਦੇ ਰਚੇ ਹਨ । ਏਸ ਦੇ ਉਲਟ ਸ਼ਲੋਕ ਵਾਰਾਂ ਤੇ ਵਧੀਕ ਹੇਠਾਂ ੪ ਸਲੋਕ ਮਹਲੇ ਤੀਜੇ ਦੇ, ਅਤੇ ੩ ਮਹਲੇ ਚਉਥੇ ਦੇ ਛਾਪੇ ਦੇ ਗੁੰਬ ਵਿਚ ਹਨ, ਪਰ ਇਸ ਸੰਮਤ ੧੭੩੨ ਦੀ ਬੀੜ ਵਿਚ ਨਹੀਂ। ਉਹ ਸਲੋਕ ਇਹ ਹਨ। ੧ ੴ ਸਤਿਗੁਰ ਪ੍ਰਸਾਦਿ ॥ ਅਭਿਅੰਗਤ ਇਹ ਨ ਆਖੀਅਹਿ ਜਿਨਕੈ ਮਨ ਮਹਿ ਭਰਮੁ ॥ ਤਿਨਕੇ ਦਿਤੇ ਨਾਨਕਾ ਤੇਹੋ ਜਿਹਾ ਧਰਮ ॥੧॥ ਅਭੈ ਨਿਰੰਜਨ ਪਰਮ ਪਦ ਕਾ ਭੀਖਕ ਹੋਇ । ਤਿਸਕਾ ਭੋਜਨ ਨਾਨਕ ਵਿਰਲਾ ਪਾਇ ਕੋਇ ॥੨॥ ਹੋਵਾਂ ਪੰਡਿਤ ਜੋਤਕੀ ਵੇਦਿ ਪੜਾ ਮੁਖ ਚਾਰਿ ॥ ਨਵਾਂ ਖੰਡਾਂ ਵਿਚ ਜਾਣੀਆਂ ਅਪਨੇ ਚ ਵਿਚਾਰ || ੩ ॥ ਹਮਣ ਕੈਲੀ ਘਾਤੁ ਕੰਵਕਾ ਅਣਚਾਰੀਕਾ ਧਾਨ । ਫਿਟਕ ਫਿਟਕਾ। ਕੋੜ ਬਦੀਆਂ ਸਦਾ ਸਦਾ ਅਭਿਮਾਨ। ਪਾਹਿਏ ਤੇ ਜਾਹਿ ਵੀਸਰਿ ਨਾਨਕ ਇਕ ਨਾਮੁ ॥ ਸਭ ਬਧੀ ਜਾਲੀਅਹਿ ਇਕ ਰਹੈ ਤਤੁ ਗਿਆਨੁ ॥੪॥ ਚਉਥੇ ਮਹਲੇ ਦੇ ਸਲੋਕ ਗੁਰ ਪੂਰੈ ਹਰਿ ਨਾਮੁ ਦਿੜਾਇਆ, -੨੩0 . . Digitized by Panjab Digital Library / www.panjabdigilib.org