ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/242

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • .

ਜਨ ਨਾਨਕ ਹਰਿ ਕਾ ਦਾਸੁ ਹੈ, ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥ ਸ਼ਲੋਕ ਕਬੀਰ ਜੀ ਵਿਚ ਲਜ ਫ਼ਰਕ ਥਾਂ ਤੇ ਕਿਤੇ ਹਨ, ਜਿਵੇਂ : ਪਹਿਲੇ ਸ਼ਲੋਕ ਵਿਚ ਊਪਰ ਨਾਮ’ ਹੈ ਚਾਹੀਏ ‘ਉਪਰਿ ਰਾਮ'; ਸਲੇਕ ਵੇ ਵਿਚ ‘ਭੁਅੰਗ’ ਹੈ, ਚਾਹੀਏ ਭ ਯੰਗ' ਆਦਿ । (ਖ) ਸਲੋਕ ਸ਼ੇਖ ਫ਼ਰੀਦ ਦੇ (੧੩੦) । (ਗ) ਸਵੈਯੇ ਸ੍ਰੀ ਮੁਖ ਵਾਕ ਮਹਲਾ ੫ (ਦੀ । ਸਵਯੇ ਸ੍ਰੀ ਮੁਖ ਬਾਕ ਮਹਲਾ ੫ (੧੧) । (ਘ) ਸਵਯੇ ਭੱਟਾਂ ਕੇ ॥ ਮਹਲੇ ਪਹਿਲੇ ਕੇ (੧੦) । ” ,' ਮਹਲੇ ਦੂਜੇ ਕੇ (੧੦) । ਮਹਲੇ ਤੀਜੇ ਕੇ ੨੨)। ਸਵਯੇ ਭਟਾਂ ਕੇ । ਮਹਲੇ ਚਉਥੇ ਕੇ (੬੦) । » ਮਹਲੇ ਪੰਜਵੇਂ ਕੇ (੨੧) । (%) ਸਲੋਕ ਵਾਰਾਂ ਤੇ ਵਧੀਕ; ਮਹਲੇ ਪਹਿਲੇ ਕੇ ੩੩, ਮਹਲੇ ਤੀਜੇ ੬੩ (ਛਾਪੇ ਦੇ ਗੁੰਬ ਵਿਚ ੬੭); ਮਹਲੇ ਚਉਥੇ ਕੇ ੨੭ (ਛਾਪੇ ਦੇ ਵਿਚ ੩੦); ਮਹਲੇ ਪੰਜਵੇ ਕੇ ੨੨, ਅਤੇ ਨਾਵੇਂ ਗੁਰੂ ਦੇ ੫੭ ॥ ਜੋੜ ਇਸ ਬੀੜ , ਗ਼ਲਤ ਕੀਤਾ ਹੈ । ਲਛਮੀ ਫਰਕ ਭੀ ਬਹੁਤ ਹਨ ਜਿਸ ਤਰਾਂ:ਭੁਖਿਆਂ ਆਪ ਸਮਝਾਏ, ਚਾਹੀਏ ਭਲਿਆਂ । ਹਉ ਘੜੀ ਨਿਹਾਲੀ ਖੜੀ । ਤਮ ਸਚਾ ਲਾਈਐ ਪਾਈਐ । ਨਾਵੇਂ ਗੁਰੂ ਦੇ ਸਲੋਕਾਂ ਵਿਚ ਤਾਂ ਫ਼ਰਕ ਬਹੁਤ ਹਨ, ਜਿਸ ਤਰ੍ਹਾਂ : ਕਹੁ ਨਾਨਕ ਇਹ ਜਾਨ ਲੈ . ਚਾਹੀਦਾ ਸੀ ਤਿਹ ਜਾਨੀਐ॥ ਲੀਨ ਤਾਹਿ ਮੈਂ ਨਾਮ ,, ਮਾਨ ! ਉਸਤਿਤ ਨਿੰਦਿਆ ਨਾਹਿ . ਉਸਤਤਿ ਨਿੰਦਿਆਂ । ਮਕਤ ਤਾਹਿ ਮੈ ਜਾਨ ,, ਤਾਹਿ ਤੇ ਜਾਨ। ਪਾਣੀ ਕੈ ਨਾਹ ਮਾਨ ,, ਨਾਹਿ ਮਨਿ । ਦਾਨ ਕਰ ਮਨ ਮਹ » ਦਾਨ ਕਰਿ ਮਨ ਮਹਿ -੨੩੨ Digitized by Panjab Digital Library / www.panjabdigilib.org