ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/248

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਿਛੋਂ ਸੂਰਤ ਹਾਲ ਦੀ ਸਫਾਈ ਲਈ ਆਪਣੇ ਕੋਲੋਂ ਪਾਈ ਹੈ । ਉਂਜ ਤਾਂ ਕੁਝ ਧੁਨੀਆਂ ਗੁਰੂ ਅਰਜਨ ਦੇਵ ਨੇ ਖ਼ੁਦ ਵੀ ਗੁੰਬ ਸਾਹਿਬ ਵਿਚ ਦਿਤੀਆਂ ਹਨ, ਜਿਸ ਤਰਾਂ ਕਿਹਾ ਹੈ ‘ਪਹਿਰਿਆਂ ਕੇ ਘਰ ਗਾਵਨਾਂ` ਜਾਂ “ਏਕ ਸਵਾਨ ਕੇ ਘਰ ਗਾਵਨਾ’ ਅਰਥਾਤ ਜਿਸ ਤਰ੍ਹਾਂ ਪਹਿਰੇ ਗਾਂਦੇ ਜਾਂਦੇ ਹਨ ਯਾ ਜਿਸ ਤਰਾਂ ਏਕ ਸਵਾਨ ਇ ਸੁਆਨੀ ਵਾਲਾ ਸ਼ਬਦ ਗਾਵਿਆਂ ਜਾਂਦਾ । ਹਾਂ ਇਥੇ ਧੁਨੀ ਆਪਣੇ ਹੀ ਸ਼ਬਦਾਂ ਦੀ ਦਸੀ ਹੈ । ‘ਵਾਰਾਂ’ ਦੇ ਸਿਰ ਪਰ ਦਿੱਤੀਆਂ ਧੁਨੀਆਂ ਆਮ ਪ੍ਰਚਲਿਤ ਜੋਧਿਆਂ ਦੀਆਂ ਵਾਰਾਂ ਤੋਂ ਲਈਆਂ ਗਈਆਂ ਸਨ। (ਅ) ਏਸੇ ਤਰਾਂ ‘ਬਸੰਤ ਕੀ ਵਾਰ ਮ: ਪ’ ਵੀ ਪੁਰਾਤਨ ਬੀੜਾਂ ਵਿਚ ਨਹੀਂ ਆਈ । ਪੁਰਾਣੀ ਹਥ ਦੀਆਂ ਲਿਖੀਆਂ ਬੀੜਾਂ ਵਿਚ ਗ੍ਰੰਥ ਸਾਹਿਬ ਦੇ ਪਿਛੇ ਵਾਧੂ ਕੋਰੇ ਵਰਕਿਆਂ ਪੁਰ, ਹੋਰ ਫ਼ਾਲਤੂpx:>h::) ਬਾਣੀਆਂ ‘ਰਤਨ ਮਾਲਾ’ ‘ਗੋਸ਼ਟ, ਮਲਾਰ ਨਾਲ ਹੋਈ ਵਗੈਰਾ ਨਾਲ ਰਲਾਕੇ ਲਿਖੀ ਹੁੰਦੀ ਹੈ, ਅਤੇ ਕਿਤੇ ਗਲਤੀ ਨਾਲ ਹੋਰ ਬਾਣੀਆਂ ਵਾਂਗ ਇਸਨੂੰ ਭੀ ਮਹਲਾ ੧' ਦੀ ਦਸਿਆ ਹੁੰਦਾ ਹੈ। ਸੋ ਇਹ ਬਸੰਤ ਕੀ ਵਾਰ ਭੀ ਆਦਿ-ਬੀੜ’ ਦੇ ਅੰਦਰ ਰਾਗ ਬਸੰਤ ਹੇਠਾਂ ਨਹੀਂ ਸੀ। ਬੂੜੇ ਸੰਧੂ ਨੇ “ਆਦਿ-ਬੀੜ ਤੋਂ ਜੋ ਉਤਾਰਾ ਸੰਮਤ ੧੬੬੨ ਵਿਚ ਗੁਰੂ ਅਰਜਨ ਦੇਵ ਦੀ ਮੌਜੂਦਗੀ ਵਿਚ ਕੀਤਾ, ਉਸ ਵਿਚ ਇਹ ਵਾਰ ਗਰੰਥ ਸਾਹਿਬ ਦੇ ਅੰਤ ਪਰ ‘ਚਲਿੜ ਜੋਤੀ ਜੋਤ ਸਮਾਵਣ ਕੇ’ ਦੇ ਨਾਲ ਲਿਖੀ ਹੈ, ਅਤੇ ਇਹ ਇਕੱਲੀ ਬੀੜ ਨਹੀਂ ਜਿਸਨੇ ਇਹ ਕੀਤਾ ਹੈ। ਦੋਹਾਂ ਦੀਆਂ ਪਕਾਂ ਤਤਕਰੇ ਵਿਚ ਪਤੇ ਦੇ ਅੰਕ ਸਮੇਤ ਦਿਤੀਆਂ ਹਨ । ਉਪਰ ਅਸੀਂ ਕਈ ਥਾਂ ਏਸ ਸਵਾਲ ਪਰ ਵਿਚਾਰ ਕਰ ਆਏ ਹਾਂ। ਨਤੀਜਾ ਸਾਫ਼ ਹੈ ਕਿ ‘ਬਸੰਤ ਕੀ ਵਾਰ` ਗ੍ਰੰਥ ਸਾਹਿਬ ਦੀ “ਆਦਿ-ਬੀੜ' ਵਿਚ . ..

wa is Octave, Classical Indian Inusic ranges over 17 Cctaves. res -੨੩੮ Digitized by Panjab Digital Library / www.panjabdigilib.org