ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/252

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹਨੀ ਦਿਨੀਂ ਕਿਤਾਬਾਂ ਦੇ ਮੁਢ ਵਿਚ, ਖ਼ਾਸ ਕਰ ਕੇ ਗੁਰਮੁਖੀ ਹਿੰਦੀ ਕਿਤਾਬਾਂ ਦੇ, ਪਨਿਆਂ ਦੇ ਅੰਕ ਦੇ ਕੇ ਸਚੀ ਪਤਰ ਦੇਣ ਦਾ ਰਿਵਾਜ ਸੀ ਕਿ ਨਹੀਂ । ਪਰ ਗੰਥ ਸਾਹਿਬ ਵਰਗੇ ਵੱਡੇ ਪਸਤਕ ਲਈ, ਜਿਸਦੇ ਅੱਡ ਕ ਅੱਡੇ ਭਾਗਾਂ ਵਿਚ, ਵਿਸ਼ੇ ਮੂਜਬ ਕੋਈ ਵੰਡ ਜਾਂ ਤਰਤੀਬ ਨਹੀਂ ਸੀ ਹੋਈ ਖੇ ਹੋਈ, ਅਤੇ ਨਾ ਇਹ ਭਾਗ ਕਿਸੇ ਐਸੀ ਤਰਤੀਬ ਨਾਲ ਦਿੱਤੇ ਸਨ, ਸੋ ਜਿਸਦੀ ਮਦਦ ਨਾਲ ਕੋਈ ਸ਼ਬਦ ਲਭਿਆ ਜਾ ਸਕੇ, ਤਤਕਰੇ ਦਾ ਹੋਣਾ ਦਾ ਬੜਾ ਜ਼ਰੂਰੀ ਸੀ। ਪੁਰਾਣੀਆਂ ਤੋਂ ਪੁਰਾਣੀਆਂ ਬੀੜਾਂ ਵਿਚ ਤਤੱਕਰਾ ਹੈ। ਸਾ ਬੁੜੇ ਸੰਧੂ ਵਾਲੀ ਬੀੜ ਵਿਚ ਤਤਕਰਾ ਉਸਦੇ ਆਪਣੇ ਹਥ ਦਾ ਲਿਖਿਆ | ਇਸ ਸਾਫ਼ ਸੁਥਰਾ, ਬਿਨਾਂ ਕਟੇ ਵਛੇ ਦੇ, ਮੌਜੂਦ ਹੈ । ਜਿਸਤੇ ਸਾਨੂੰ ਮੰਨਣਾ | ਪਰ ਪਏਗਾ ਕਿ ਤਤਕਰਾ ਆਦਿ-ਬੀੜ ਵਿਚ ਮਢ ਤੋਂ ਹੀ ਸੀ। ਏਥੇ ਹੀ | ਲਿ ਬਸ ਨਹੀਂ, ਉਸਦਾ ਪੂਰਾ ਉਤਾਰਾ ਸੰਮਤ ੧੭੧੮ ਵਾਲੀ ਬੀੜ ਵਿਚ | ਤ: ਮੌਜੂਦ ਹੈ । ਸਗੋਂ ਇਕ ਤਤਕਰਾ ਸ਼ਬਦਾਂ ਦਾ ਹੀ ਕਾਫ਼ੀ ਨਹੀਂ ਸੀ, ਇਸ | ਕਿ ਸੂਚੀ ਪੜ ਦੇ ਅਗੋਂ ਇਕ ਤਤਕਰਾ ਰਾਗਾਂ ਦਾ ਬਨਾਣ ਦੀ ਵੀ ਜ਼ਰੂਰਤ ਨਹ ਸੀ, ਜਿਸ ਨਾਲ ਕੋਈ ਸ਼ਬਦ ਗ੍ਰੰਥ ਸਾਹਿਬ ਵਿਚ ਛੇਤੀ ਲਭਿਆ ਜਾ ਸਕੇ । || ਤਤਕਰਾ` ਲਫ਼ਜ਼ ਫ਼ਾਰਸੀ ਦੇ ਲਫ਼ਜ਼ ਤਜ਼ਕਰਹ ਦੀ ਵੱਟੀ ਹੋਈ | ‘ਸ਼ਕਲ ਹੈ । ਤਤਕਰੇ ਬਾਬਤ ਏਸ ਸ਼ਕ ਦੇ ਪੈਦਾ ਹੋਣ ਦੀ ਇਕ ਖ਼ਾਸ ਵਜਾ | ਅ ਸੀ ਅਤੇ ਉਹ ਵਜਾ ਇਹ ਸੀ ਕਿ ਪੁਰਾਣੇ ਹਥ ਦੇ ਲਿਖੇ ਗੁੰਬ ਸਾਹਿਬਾਂ |w ਵਿਚ ਲਿਖਣ ਦਾ ਸੰਮਤ ਦੇਦੇ ਹੋਏ ਇਕ ਫ਼ਿਕਰਾ ਜਾਂ ਵਾਕ ਲਿਖਿਆ | ਲੜ ਮਿਲਦਾ ਹੈ : “ਪੋਥ ਲਿਖਿ ਪਹੋਚੇ’ ਜਾਂ ਪੋਥੀ ਲਿਖੀ ਪਹੁਚੇ ।' ਮੈਂ | ਆ ਪਹਿਲੀ ਵਾਰ ਇਹ ਫਿਕਰਾ ਨਾਨਕ ਮਤਾ ਜ਼ਿਲਾ ਪੀਲੀਭੀਤ ਦੇ ਪੁਰਾਣੇ ਲਾ ਉਦਾਸੀਆਂ ਦੇ ਸਥਾਨ ਦੀ ਪ੍ਰਾਚੀਨ ਬੀੜ ਵਿਚ ਪੜਿਆ, ਜੋ ਬੀੜ ਸੰਮਤ ਉਹ ੧੭੪੨ ਦੀ ਲਿਖੀ ਹੋਈ ਹੈ । ਫੇਰ ਮੈਂ ਗੁਰਦਵਾਰਾ ਬ੍ਰਹਮਕੁੰਡ | ਲਾ ਅਯੁਧਿਆ ਦੀ ਲਿਖਤੀ ਬੀੜ ਵਿਚ ਇਹੋ ਕੁਝ ਲਿਖਿਆ ਦੇਖਿਆ । ਮੈਨੂੰ ਇਸ Colop hon ਜਾਂ ਟਿਨੀ ਦੀ ਸਮਝ ਨਾ ਆਈ । ਹੁਣ ਅਕ ਕੇ 8. . ਕਾ

-੨੪੨ Digitized by Panjab Digital Library / www.panjabdigilib.org