ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਬੰਧੀ ਹੋਈ ਸੀ, ਉਸ ਵਿਚ ਰਾਗਮਾਲਾ ਦੇ ਵਿਪਖੀਆਂ ਨੇ ਬਾਰਾਂ ਬੀੜਾਂ ਦੀ ਇਕ ਫਹਰਿਸਤ ਪੇਸ਼ ਕੀਤੀ ਸੀ । ਇਸਦਾ ਕੋਈ ਜਵਾਬ ਦੂਜੇ ਪਾਸੋਂ ਨਹੀਂ ਸੀ ਮਿਲਿਆ । ਸਿਵਾਇ ਇਹ ਕਹਿਣ ਦੇ ਕਿ ਇਹ ਰਾਮਰਾਈਆਂ ਦੀਆਂ ਬਣਾਈਆਂ ਹਨ, ਜਿਨ੍ਹਾਂ ਨੇ “ਰਾਗਮਾਲਾ’ ਜਾਣ ਬੁਝਕੇ ਛੱਡ ਦਿੱਤੀ ਸੀ*। ਇਹ ਗਲ ਮੂਲੋਂ ਗ਼ਲਤ ਹੈ, ਕਿਉਂਕਿ ਰਾਮ ਰਾਈਆਂ ਦੀ ਲਿਖਤ ਦੀਆਂ ਬੀ, ਜੋ ਡੇਹਰਾਦੂਨ ਵਿਚ ਹਨ, ਅਤੇ ਬਾਬਾ ਰਾਮਰਾਇ ਨੇ ਆਪ ਲਿਖਾਈਆਂ ਸਨ, ਉਹਨਾਂ ਵਿਰ ਰਾਗਮਾਲਾ ਹੈ । ਤਾਂਤੇ ਇਹ ਸਿਧ ਹੋਇਆਂ ਕਿ “ਰਾਗ-ਮਾਲਾ” ਆਦਿ ਬੀੜ ਵਿਚ ਨਹੀਂ ਸੀ । ਉਸ ਬਸ ਵਿਚ ਇਹਨਾਂ ਬੀੜਾਂ ਦੇ ਨਾਮ ਲਏ ਗਏ ਸਨ (ਦੇਖੋ ਰਾਗ ਮਾਲਾ ਦਰਪਨ ਆf=) : (੧) ਤਰਨ ਤਾਰਨ ਝੰਡਾ ਬੰਗ-ਸੰਮਤ ੧੭੪੫ ਦੀ ਲਿਖੀ ਬੀੜ ' ਨਾਵਾਂ ਗੁਰੂ ਦੀ ਬਾਣੀ ਭੀ ਨਹੀਂ । (੨) ਗੱਦਲਾਵਾਲਾ (ਗੁਜਰਾਂਵਾਲਾ ਦੇ ਪਾਸ), ਉਪਰਲੀ ਧਰਮਸਾਲ ਦੀ ਬਹੁਤ ਬਿਧ ਬੀੜ ॥ (੩) ਕਾਨਗੜ੍ਹ (ਰਿਆਸਤ ਪਟਿਆਲਾ)ਸੰਮਤ ੧੭੧੮ ਦੀ ਅਸਲ ਬੀੜ । (੪) (੫) (੬ ਬੁਰਜ ਬਾਬਾ ਆਲਾ ਸਿੰਘ ਪਟਿਆਲਾ । ਨਾਵੇਂ ਗੁਰੂ ਦੀ ਬਾਣੀ ਵੀ ਨਹੀਂ । (੭) ਇਕ ਹੋਰ ਪੁਰਾਣੀ ਬੜ ਓਥੇ ਹੀ । (੭) ਉ. ਪੜ ਵਡੇ ਨਜ਼ਾਮਤ ਆਸਤ ਪਟਿਆਲਾ | ਸ: ਹਜ਼ਾਰਾ fਸਿੰਘ ਠੇਕੇਦਾਰ ਪਾਸ ਸੰਮਤ ੧੭੭੫ ਦੇ ਲਾਗੇ ਦੀ। (੮) ਮਲਕਪੁਰ, ਮੁਤAਲ ਸਟੇਸ਼ਨ ਮiਆਲਾ, ਜ਼ਿਲਾ ਰਾਵਲਪਿੰਡੀ । (੬) ਤਖਤ ਸ੍ਰੀ ਹਜੂਰ ਸਾਹਿਬ, ਸੰਮਤ ੧੮੩੦ ਮੱਘਰ ਸੁਦੀ ੧੦ ਦੀ । (੧੦) ਇਕ ਹੋਰ ਪੁਰਾਤਨ ਗ੍ਰੰਥ ਸਾਹਿਬ ਹਜ਼ੂਰ ਸਾਹਿਬ । (੧੧) ਕਮਰਸ਼ਲ ਪਰਸ ਐਮਰਤਸਰ ਦਾ fਪਿਆ ਗਰੋਥ ਸਾਹਿਬ । (੧੨) ਬੰਬਈ ਦਾ ਸੰਨ ੧੯oo ਦਾ ਛਪਿਆ ਗਰੋਥ ਸfਬ, ਮੌਜਆ ਚਿਸ਼ਤੀਆਂ ਤੋਂ ਚਾਰ ਕੋਹ 'ਮਹਾਰਾਨ ਸਰੀਫ਼ ਪਿੰਡ ਵਿਚ । -੨੪ ੬ Digitized by Panjab Digital Library / www.panjabdigilib.org