ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-

-- --- - - -*** - - - -

ਖੋਜ ਏਕੇ ਬਾਰ ਜਲ ਮਾਹਾ ! ਮਸੰਦ ਨੇ (ਜਿਸ ਤੋਂ ਇਸ਼ਾਰਾ ਸ਼ੀਹੇ ਵਲ ਹੈ ਤਾਂ ਅਕਲ ਦੀ ਗਲ ਆਖੀ ਸੀ ਕਿ ਗੁੰਬ ਹੁਣ ਕਿਥੋਂ ਲਭਨਾ ਹੈ। ਤਿਖੇ ਰੋਹੜਵੇਂ ਤੇ ਡੰਘੇ ਪਾਣੀ ਵਿਚ ਪਾਲਕੀ ਸਮੇਤ ਧਰਿਆਂ ਪਹਿਲੀ ਗੱਲ ਤਾਂ ਇਹ ਹੋਣੀ ਸੀ ਕਿ ਹੌਲੀ ਚੀਜ਼ ਪਾਲਕੀ ਉਲਟਕੇ ਰੰਥ ਹੇਠਾਂ ਡਿਗ ਪੈਂਦਾ ਅਤੇ ਪਾਲਕੀ ਅਗੇ ਰੁੜ ਜਾਂਦੀ, ਅਤੇ ਗ੍ਰੰਥ ਪਤਲੇ ਰੁਮਾਲਾਂ ਵਿਚ ਬੱਧਾ ਗੜਚ ਹੋਕੇ ਕਾਗ਼ਜ਼ ਗਲ ਜਾਂਦਾ । ਪਰ ਲਾਲਚੀ ਨੂੰ ਅਕਲ ਨਾਲ ਵੈਰ ਹੁੰਦਾ ਹੈ । ਅਖੇ ਦਸਵੇਂ ਯਾਰਵੇਂ ਦਿਨ ਦਰਯਾ ਵਿਚੋਂ ਪੋਥੀ ਕੇਢਨ ਟੁਰ ਪਿਆ । ਦੋਹਰਾ ॥ ਉਠ ਪ੍ਰਭਾਤ ਕੋ ਤਯਾਰ । ਕਟਕੇ ਸੋਚ ਸਨਾਨ । ਕੇਵਟ ਦ* ਬੁਲਾਇਕਰ ਦੇਣ ਦਰਬ ਬਹੁ ਮਾਨ ॥ ਚੌਪਈ ॥ ਅਪਰ ਨੀਰ ਮਹਿ , ਤਰਨੇ ਹਾਰੇ । ਸੁਨ ਸੁਨ ਗੁਨ ਤਿਨ ਲੀਨ ਹਕਾਰੇ । ਜਾਰ ਬਿੰਦ ਕੋ ਲਯੋ ਮੰਗਾਈ । ਸਭ ਬਿਧ ਤੇ ਤਯਾਰੀ ਕਰਵਾਈ ॥ ਗਮਨਯੋ ਮਾਰਗ ਲੈ ਨਰ ਬੂੰਦ । ਸੰਗ ਬਿਬਸ ਹੋਇ ਚਲਯੋ ਮਸੰਦ ॥ ਦੋ ਦਿਨ ਤਲਾਸ਼ ਕਰਕੇ ਕੁਝ ਨਾ ਮਿਲਿਆ, ਤੀਜੇ ਦਿਨ ਬਹੁਤ ਪਾਰਥਨਾਆਂ ਕੀਤੀਆਂ, ਕੀਰਨੇ ਪਾਏ, ਨਵਾਂ ਗੁਰਾਂ ਦੇ ਨਾਮ ਵਾਰ ਵਾਰ ਲੈਕੇ ਗੁਰੂ ਤੇਗ ਬਹਾਦਰ ਅਗੇ ਆਪਨੇ ਬਚਨ ਪਾਲਨ ਲਈ ਅਰਦਾਸ ਕੀਤੀ । ਚੌਹਦਵੇਂ ਦਿਨ ਪਾਲਕੀ ਦੀ ਮੁਨੀ ਨੂੰ ਉਸੇ ਥਾਂ ਜਿਥੇ ਕਈ ਵਾਰੀ 4 " 4 - - - - - . 4 1 ਜੋ ਹਸ਼ਿਆਰ ਮਲਾਹ ਰੂਘ ਪਾਣੀ ਵਿਚ ਤੁਰਨ ਵਾਲੇ ਮਜ਼ਬੂਤ ਜਾਲ ਇਕਠੇ ਕਰਕੇ ਅਤੇ ਮਜ਼ਬੂਤ ਆਦਮੀ ਨਾਲ ਲੈ ਕੇ ਟੁਰ ੫ ਆ। ਧੀਰਮਲ ਗੁਰੂ ਹਰ ਗੱਬੰਦ ਦੇ ਪਿਛੇ ਆਪਨੇ ਆਪ ਨੂੰ ਗੁਰੂ ਸਮਝਦਾ ਸੀ ਸਤਵੇਂ ਅਠਵੇ ਅਤੇ ਨਾਵੇਂ ਗੁਰੂਆਂ ਨੂੰ ਸ਼ਾਬ ਜਾਂ ਲੁਟੇਰੇ ਜਾਨਦਾ ਸੀ । ਓਹ ਓਹਨਾਂ ਨੂੰ ਗਾਲਾਂ ਕਢ ਸਕਦਾ ਸੀ, ਓਹਨਾਂਅ ਹੀ ਅਰਦਾਸ ਨਹੀਂ ਕਰ ਸਕਦਾ ਸੀ । Digitized by Panjab Digital Library / www.panjabdigilib.org