ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/260

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • * * *
    • P*

ਤਲਾਸ਼ ਹੋ ਚੁੱਕੀ ਸੀ, ਧੀਰਮਲ ਦਾ ਅਪਨਾ ਹਥ ਲਗਾ । ਪਾਲਕੀ . ਤੀਕ ਰੇਤ* ਹੇਠਾਂ ਦਬ ਗਈ ਸੀ । ਆਦਮੀ ਪਟਨੇ ਲਾਏ • ਅਤੇ · ੬ ਸਮੇਤ ਗੰਥ ਜੀ ਕੱਢਕੇ ਬਾਹਰ ਆਂਦੇ । ਗੁੰਬ ਜੀ ਦੇ ਰੇਸ਼ਮੀ ਅਤੇ ਦੇ ਰੁਮਾਲਾਂ ਵਿਚ ਲਪੇਟੇ ਸਨ। ਜਦ ਖੋਲਿਆ ਤਦ ਵੇਖਿਆ : ਉਪਰੋਂ ਉਪਰੋਂ ਭੱਜਾ ਹੈ, ਅਖਰ ਸਾਰੇ ਸਲਾਮਤ ਹਨ । ਪੜੇ ਧੁਖੋ : ਨੂੰ ਰਖ ਦਿਤੇ, ਅਤੇ ਫੇਰ ਬਾਜੇ ਵਾਜੇ ਨਾਲ ਕਰਤਾਰ ਪੁਰ ਲਿਆ ਦੀਪਮਾਲਾ ਕੀਤੀ । ਸਭ ਲੋਕੀ ਇਹ ਕਰਾਮਾਤ ਵੇਖਕੇ ਹੈਰਲ ਨੇ ਗਏ । ਸਫ਼ੇਦ ਕਾਗ਼ਜ਼ ਜੋ ਗਲ ਗਿਆ ਸੀ, ਉਸਦੀ ਥਾਂ ਹਾਥੀਏਟ ਕਾਗਜ਼ ਦੇ ਲਗਾਏ | ਗਰਯੋ ਸੁਪੇਦਾ ਕਾਗਦ ਜੋਇ । ਅਪਰ ਲਗਾਯ ਸਧਾਰਯੋ ਸੋਈ ਅਬ ਲੋ ਚਿਤ ਪਤੇ ਸਾਰੇ | ਕਹਿਤ ਕਵੀ ਹਮ ਆਪ ਨਿਹਾਰੇ ॥ ਕਵੀ ਜੀ ‘ਆਦਿ-ਬੀੜ' ਨੂੰ ਜਲ ਪ੍ਰਵਾਹ ਮਿਲਨ ਤੋਂ ਪੋਣੇ ਸੌ ਵਰਾ ਪਿਛੋਂ ਕਰਤਾਰਪੁਰ ਵਾਲੀ ਬੀੜ ਨੂੰ ਦੇਖ ਰਹੇ ਹਨ, ਜੋ ਕਿ ਬੀੜ ਦੀ ਥਾਂ ਲੈਣ ਲਈ ਤਿਆਰ ਕੀਤੀ ਗਈ ਸੀ । ਕਵੀ ਜੀ ਦੇ ਅਗੇ ਲਿਖਦੇ ਹਨ :ਤਬ ਤੇ ਧੀਰਮਲ ਕੇ ਧਾਮ । ਰਹਯੋ ਗ੍ਰੰਥ ਸਾਹਿਬ ਅਭਿਆਂ ਤਿਸ ਕੀ ਕੁਲਕੇ ਲੇਤ ਅਕੋਰ। ਅਬਹਿ ਖਾਲਸੇ ਕਰਕੇ ਜੋਰ ॥੫੧. ਆਦਿ ਸੁਧਾਰ ਲਵਪੁਰ ਮਾਹੀ । ਰਾਖਹਿ ਗ੍ਰੰਥ ਸੁ ਅਪਨੇ ਪਾਹੀ : ਧਨ ਆਦਿਕ ਭੇਟਾ ਜੋ ਦੇਯ । ਧੀਰਮਲ ਕੇ-ਸਗਰੀ ਲੇਯ । . ਦੇ ,

  • ਨਾ ਬਿਆਸਾ ਅਤੇ ਨਾ ਸਤਲਜ ਵਿਚ ਵਸਾਖ ਦੇ ਅਖੀਰ ਤਕ ਵੀ ਹੜ ਆਉਂਦੇ ਹਨ ਤੇ ਨਾ ਪਾਣੀ ਵਿਚ ਏਤ ਰੇਤ ਹੀ ਆਉਂਦੀ ਹੈ ਕਿ ਵਗਦੇ ਪਾਨ ਦੀ ਥਾਂ ਦਸਾਂ ਦਿਨਾਂ ਵਿਚ ਗਜ਼ ਸਵਾ ਗਜ਼ ਰੰਤ ਰਥ ਜਾਏ ।

ਲ ਲਾਲ ਹਲਵਾਨ ਨੂੰ ਕਹਿੰਦੇ ਹਨ, ਜਿਸਦਾ ਵਿਆਹ ਤੋਂ ਜੰਝਾ ਫੜੀ ਲਈ ਬਨਦਾ ਸੀ । ਇਹ ਪਤਲਾ ਜਿਹਾ ਕਪੜਾ ਹੁੰਦਾ ਸੀ ।

  1. ਚੜ੍ਹਤ

-੨੫੦ Digitized by Panjab Digital Library / www.panjabdigilib.org