ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/265

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ।

- - 01 -- - - -- - - -- - » - - - - C - - - AC -- ਲਿਖਾਰੀ ਸਤਰਾਂ ਨੂੰ ਵਧਾ ਸਕੇ ¢ ਐਸੇ ਹੀ ਨੌਵੇਂ ਸਤਿਗੁਰਾਂ ਦੇ ਅਹਿਦ ਤਕ ਇਹ ਰੀਤੀ ਰਹੀ ਕਿ ਜੋ ਕਾਪੀ ਗੁਰੂ ਗਰੰਥ ਸਾਹਿਬ ਦੀ ਹੁੰਦੀ, ਉਸ ਦੇ ਪਤਰਿਆਂ ਦੀ ਗਿਣਤੀ ਤਕਰੇ ਦੇ ਅੰਤ ਵਿਚ ਦਰਜ ਕੀਤੀ ਜਾਂਦੀ if ਇਸ ਨਿਯਮ ਅਨੁਸਾਰ ਕਰਤਾਰ ਪੁਰ ਵਾਲੇ ਗੁਰੂ ਗਰੰਥ ਸਾਹਿਬ ਦੇ ਤਤਕਰੇ ਦੇ ਅੰਤ ਇਹ ਲਿਖਿਆ ਗਿਆ ਹੈ - ਸੰਮਤ ੧੬੬੧ fਮਤੀ ਭਾਦੋ ਵਦੀ ੧ ਪੋਥੀ ਲਿਖ ਪਹੁੰਚੇ । ਸਾਰੇ ਪਤੇ ਗੁਰੂ ਬਾਬੇ ਦੇ ੯੭੪ ਪੋਥੀ ਲਿਖਿ ਪਹਚੇ, ਏਸ ਦਾ ਨਿਰਨਾ ਤਾਂ “ਗੁਰੂ ਗਿਰਾ ਕਸੌਟੀ ਵਿਚ ਕੀਤਾ ਹੈ, ਪਰ ਏਸ ਥਾਂ ਪ੍ਰਕਰਣ ਅਨੁਸਾਰ ਦਸਦਾ ਹਾਂ ਕਿ ਕਰਤਾਰ ਪੁਰ ਵਾਲੇ ਗੁਰੂ ਗ੍ਰੰਥ

  • ਕਈ ਹੁਕਮਨਾਮਿਆਂ ਵਿਚ ਚਿਠੀ ਦੀਆਂ ਸਤਰਾਂ ਦੀ ਗਿਣਤੀ ਅਖਰਾਂ ਅਤੇ ਹਿੰਦਸਿਆਂ ਦੋਹਾਂ ਵਿਚ ਦਿੱਤੀ ਹੈ, ਪਰ ਇਹ ਕੋਈ ਨਿਯਮ ਨਹੀਂ ਸੀ, ਹਰ ਇਕ ਚਿਠੀ ਵਿਚ ਸਤਰਾਂ ਨਹੀਂ ਸਨ ਦਿਤੀਆਂ ਹੁੰਦੀਆਂ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਝ ਚਿਠੀਆਂ ਵਿਚ . ਜ਼ਰੂਰ ਹੈ । ‘ਦਸਤਖਤ’ ਤੋਂ ਮਤਲਬ ਜੇ ਅਜ ਕਲ ਵਾਂਗ ਆਪਣਾ ਨਾਮ ਲਿਖਣ ਦਾ ਹੈ ਤਾਂ ਇਹ ਗਲ ਗਲਤ ਹੈ, ਇਸ ਗਲ ਦਾ ਉਸ ਵੇਲੇ ਰਵਾਜ ਹੀ ਨਹੀਂ ਸੀ । 'ਸਤਰਾਂ ਦੀ ਗਿਣਤੀ ਜਿਸ ਪਾਲ ਵਿਚ ਦਿਤੀ ਹੁੰਦੀ ਸੀ, ਉਹ ਚਿਠੀ ਦੇ ਝਟ ਹੀ ਹੇਠਾਂ ਹੁੰਦੀ ਸੀ, ਉਸ ਦੇ ਪਿਛੇ ਕੁਝ ਨਹੀਂ ਸੀ ਹੁੰਦਾ। ਮੈਂ ਅਜ ਤਕ ਕੋਈ ਹੁਕਮਨਾਮਾ ਨਹੀਂ ਦੇਖਿਆ, ਜਿਸ ਵਿਚ ਦਸਤਖਤ ਹੋਏ ਹੋਣ । ਸਾਡੇ ਲਿਖਾਰੀ ‘ਦਸਖਤ' ਲਿਖਦੇ ਹੁੰਦੇ ਸਨ ਅਤੇ ਏਸ ਤੋਂ ਮੁਰਾਦੇ hild writing ਦਾ ਹੁੰਦਾ ਸੀ ਕਿ Signature ਦਾ। | ਇਹ ਭੀ ਕੋਈ ਨੀਯਮ ਨਹੀਂ ਸੀ । ਬਹੁਤ ਥੋੜੇ ਗਰੰਥ ਸਾਹਿਬਾਂ ਵਿਚ ਪਤਿਆਂ ਦੀ ਗਿਨਤੀ ਇਸ ਸ਼ਕਲ ਵਿਚ ਦਿੱਤੀ ਹੈ । ਹਾਂ ਤਤਕਰੇ ਵਿਚ ਸਫ਼ਿਆਂ

it ਪਤੀਕਾਂ ਦੇ ਸਾਹਮਣੇ ਦਿਤ ਹਨ। ਅਤੇ ਇਹ ਗਿਨਤੀ ਭੀ ਬਹੁਤ ਪਿਛੋਂ ਸ਼ੁਰੂ ਹੋਈ ਹੋਣੀਏ ਜੋ ਇਹ ਕਦੇ ਰੀਤੀ ਬਨੀ ਭੀ ਸੀ । ਗੁਰੂ ਬਾਬਾ’ ਨਾਮ ਹੀ ਇਹ ਗਲ ਦਸ ਰਿਹਾ ਹੈ । ਇਹ ਨਾਮ ਗਰੰਥ ਸਾfਹਬ ਵਾਸਤੇ ਬਹੁਤ ਪਿਛੋਂ ਵਰਨ ਲਤਾ ਹੈ | G.B.S. ੬੭.p:Mr.RL " * * **:

2

-: -੨੫੫ Digitized by Panjab Digital Library / www.panjabdigilib.org