ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *
  • *

੧੮੧੪-ਕਰਤਾਰ ਪਰ ਮੇਂ ਅਗ ਲਗੀ ।’’ ੧੮੮੮-ਫਾਗਨ ਮੇਂ ਰਣਜੀਤ ਸਿੰਘ ਕਰਤਾਰ ਪਰ ਆਇਆ | ਇਤਿਆਦਿ ਅਨੇਕ ਪ੍ਰਕਣ ਹਨ, ਜਿਨ੍ਹਾਂ ਦੀ ਏਥੇ ਲਖਣ ਦੀ ਲੋੜ ਨਹੀਂ। ਅੰਤ ਵਿਚ ਕੌਮ ਦੇ ਦਰਦੀਆਂ ਅਗੇ ਬੇਨਤੀ ਹੈ, ਕਿ ਇਹ ਜ਼ਮਾਨਾ ਪ੍ਰਸਪਰ ਪੇਮ ਨਾਲ ਓਨਤੀ ਕਰਨ ਦਾ ਹੈ, ਦੇਖੋ ਪੜੋਸੀ ਭਾਈ ਆਪਣੇ ਹਕi* ਦੀ ਰਾਖੀ ਲਈ ਕੀਹ ਕੀਹ ਯਤਨ ਕਰ ਰਹੇ ਹਨ, ਸਧਾਰ ਦੇ ਉਪਰਾਲੇ ਵਿਚ ਲਗੇ ਹੋਏ ਹਨ, ਪਰ ਸਾਡੀ ‘ਰਾਂਗ ਮਾਲਾ’ ਦੀ ਆਰੋਹੀ ਤਾਨ ਕੰਨ ਪਈ ਸਣਨ ਨਹੀਂ ਦੇਂਦੀ । ਕ੍ਰਿਪਾ ਕਰੋ, ਤਰਸ ਕਰੋ, ਸ਼ਾਂਤ ਕਰੋ, ਧੀਰਯ ਕਰੋ. ਖੋਜੀ ਬਣ ਦੇ ਵਿਚਾਰੋ, ਵਾਦੀ ਦੀ ਪਦਵੀ ਨਾ ਲਉ। ਕਬਿਤ-ਕਰਤ ਸਮਾਜ ਕਾ ਉਧਾਰ ਹੈ...... ਐਸੇ ਸਮੇਂ ਉਨਤੀ ਕੇ ਬੀਚ, ਗੁਰਸਿਖਨ ਕੇ, ਯਮ ਫਾਸ ਹੋਕੇ ਗਲ ਪਰੀ ਰਾਗਮਾਲ ਹੈ । ਪਾਠਕੋ ! ਮੇਰੀ ਏ ਸ ਚਿਠੀ ਨੂੰ ਪੜ੍ਹ ਕੇ ਮੇਰੇ ਨਾਲ ਕੋਈ ਸਜਣ ਪਤਰ ਵਿਵਹਾਰ ਕਰਨ ਦੀ ਖੇਚਲ ਨਾ ਕਰੋ, ਕਿਉਂਕਿ ਮੈਂ ਆਪਣੇ ਨੀਯਤ ਸਮੇਂ ਵਿਚੋਂ ਇਕ ਮਿੰਟ ਵੀ

  • *
  • 50 Religion, or rather Truth, is to be a haud-maiden to. Political Rights !! It ought not to be a scholar's business. G.B.S.

-੨੫੮ Digitized by Panjab Digital Library / www.panjabdigilib.org