ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/270

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 .

. ਦੇ 4ਖਣ ਲਈ ਘਸਵੱਟੀ ਦੇ ਆਏ ਹਾਂ, ਓਥੇ ਲਿਖੀ ਇੱਕ ਇੱਕ ਗਲ ਕਰਤਾਰ ਪੁਰ ਵਾਲੀ ਬੀੜ ਪੁਰ ਘਟਾਉ । (੧) ਨਾਵੇਂ ਗੁਰੂ ਦੀ ਬਾਣੀ ਕਰਤਾਰਪੁਰ ਵਾਲੀ ਬੀੜ ਵਿਚ ਬਾਂ ਥਾਂ ਸਿਰ ਰਾਗਾਂ ਦੇ ਹੇਠਾਂ ਅਤੇ ਹਰ ਥਾਂ “ਗੁਰਬਾਣੀ ਅਤੇ ‘ਭਗਤਬਾਣੀ’ ਦੇ ਵਿਚਾਲੇ ਲਿਖੀ ਹੈ, ਠੀਕ ਜਿਸ ਤਰਾਂ ਕਿ ਛਪੇ ਹੋਏ ਮਾਮੂਲੀ ਗੁੰਬ ਸਾਹਿਬਾਂ ਵਿਚ ਹੈ । ਜੋ ਬੀੜਾਂ ਸੰਮਤ ੧੭੩੨ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਸਨ, ਓਹਨਾਂ ਵਿਚ ਅਵਸੋਂ ਇਹ ਬਾਣੀ ਸਲੋਕਾਂ ਸਮੇਤ ਬੀੜ ਦੇ ਛੇਕੜ ਪਰ ਸਾਰੀ ਇਕ ਥਾਂ ਇਕਠੀ ਲਿਖੀ ਮਿਲਦੀ ਹੈ, ਲੋੜ ਅ? ਸਾਰ ਵਾਧੂ ਵਰਕੇ ਲਗਾ ਲਏ ਗਏ ਹਨ, ਅਤੇ ਕੁਦਰਤੀ ਤੌਰ ਤੇ ਇਹ ਬਾਣੀ ਅਸਲੀ ਲਿਖਾਰੀ ਤੋਂ ਭਿੰਨ ਹਥ ਦੀ ਲਿਖੀ ਹੁੰਦੀ ਹੈ । ਨਾਵੇਂ ਮਹਿਲ ਦੀ ਬਣੀ ਦਾ ਏਸ ਤਰਾਂ ਇਕਠੇ ਲਿਖੇ ਹੋਣਾ, ਉਹਨਾਂ ਬੀੜਾਂ ਦੇ ਪ੍ਰਾਚੀਨ ਹੋਣ ਦੀ ਤਸਦੀਕ ਹੈ । ਪਰ ਕਰਤਾਰ ਪੁਰ ਵਾਲੀ ਬੀੜ ਸੰਮਤ ੧੭ ੩੨ ਤੋਂ ਪਹਿਲੇ ਦੀਆਂ ਪ੍ਰਾਚੀਨ ਬੀੜਾਂ ਵਿਚੋਂ ਨਹੀਂ ਹੋ ਸਕਦੀ । ਪ੍ਰਾਚੀਨ ਬੀੜਾਂ ਦੇ ਮੁਹਾਫ਼ਿਜ਼ਾ ਜਾਂ ਰਾਖਿਆ ਨੇ ਨਾਵੇਂ ਮਹਲ ਦੀ ਬਾਣੀ ਕਿਥੋਂ ਲਈ ? ਕੀਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਜਾਂ ਓਹਨਾਂ a fਪਛੇ ਏਸ ਬਾਣੀ ਦੀਆਂ ਨਕਲਾਂ ਲਿਖੀਆਂ ਲਿਖਾਈਆਂ, ਉਹਨਾਂ ਨੂੰ ਘਰ ਬ3 ਪਹੁੰਚੀਆਂ, ਜਾਂ ਇਹ ਲੋਕ ਆਪ ਆਨੰਦ ੫੩ ਜਾਂ ਜੋ ਹੋਰ ਤਖ਼ਤ ਪੁਰ ਜਾਕੇ ਨਕਲ ਕਰ ਲਿਆਏ, ਜਾਂ ਇਕ ਦੂਜੇ ਤੋਂ aਝ ਕੀਤੀ ? ਕਦੀ ਥਾਂ ਮੈਨੂੰ ਦਸਿਆ ਗਿਆ ਕਿ ਬਾਣੀ ਦੀਆਂ ਨਕਲਾਂ ਗਲਾਂ ਨੂੰ ਪਹੁੰਚੀਆਂ ਅਤੇ ਦੂਸਰੇ ਥਾਵਾਂ ਤੇ ਮੈਂ ਸੁਣਿਆ ਕਿ ਉਹਨਾਂ 5 ਵਗੁਰੂ ਸਾਹਿਬ ਦੇ ਦਰਸ਼ਨ ਕਰਨ ਗਏ, ਉਥੇ ਨਕਲ ਕਰ ਆਏ । ਮੈਨੂੰ ਇਹ ਦੂਜੀ ਗਲ ਠੀਕ ਜਾਪਦੀ ਹੈ, ਕਿਉਂ ਜੋ ਇਕ ਬੀੜ ਚਾਕੂ ਸਫੇ ਨਾਵੀਂ ਪਾਤਸ਼ਾਹੀ ਦੀ ਬਾਣੀ ਦੇ ਦੇਖੇ ਗਏ, ਜੋ ਬਾਣੀ ਨੂੰ ਨਵੀਂ ਮਾਲੂਮ ਦਿੱਤੀ ਸੀ। Digitized by Panjab Digital Library / www.panjabdigilib.org