ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/275

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ, ਅਤੇ ਦੋਹਾਂ ਦੇ ਵਿਚਾਲੇ ‘ਸੂਰਦਾਸ’ ਦਾ ਨਾਸ ਫਰਕ ਕਰਨ ਵਾਸਤੇ ਨਹੀਂ ਸੀ ਦਿੱਤਾ, ਠੀਕ ਜਿਵੇਂ ਕਿ ਮਾਂਗਟ ਵਾਲੀ ਬੀੜ ਵਿਚ ਵੀ ਨਹੀਂ ਕੀਤਾ । ਸੋ ਹੜਤਾਲ ਲਗਾਂਦੇ ਸਮੇਂ ਬਾਕੀ ਪਾਲਾਂ ਪੁਣ ਤਾਂ ਹੜਤਾਲ ਫਿਰ ਗਈ, ਪਰ ਪਹਿਲੀ ਤੁਕੇ ਬਚ ਗਈ । ਫੇਰ ਏਸ ਪਾਲ ਦੀ ਪ੍ਰਤੀਕ` ਤਤਕਰੇ ਵਿਚ ਦਿੱਤੀ ਸੀ, ਅਤੇ ਸੁਰਦਾਸ ਦੀ ਬਾਣੀ ਲਿਖਕੇ ਗਿਨਤੀ ਕੀਤੀ ਹੋਈ ਸੀ, ਜਿਸ ਗੇਨਰੀ ਵਿਚ ਇਹ ਪਹਿਲਾ ਸ਼ਬਦ ਵੀ ਗਿਨਿਆ ਹੋਇਆ ਸੀ। 'ਖੂਨੀ’ ਨੂੰ ਇਹਨਾ ਦੇ ਮਿਟਾਨ ਦਾ ਖਿਆਲ ਨਹੀਂ ਸੁਝਾ ਜੋ ਇਹ ਦੋਵੇਂ ਬਚ ਗਏ, ਪ੍ਰਤੀਕ ਵੀ ਤੇ ਗੇਨਤਰੀ ਵੀ। 'ਖੂਨੀ ਆਪਣੇ ਫ਼ਨ ਵਿਚ ਕਾਮਲ ਨਹੀਂ ਸੀ*। (੪) ਜੋ ਲਿਖੇ ਜਾਨ ਦਾ ਸੰਮਤ ਬੀੜ ਵਿਚ ਦਿੱਤਾ ਹੈ, ਉਸ ਵਿਚ ਇਹ ਲਫ਼ਜ਼ ਵੀ ਹਨ: “ਪੋਥੀ ਲਿਖ ਪਹੁਚੇ। ਇਹ ਵੀ ਭਾਈ ਨੇ ਦੀ ਬੀੜ ਦੀ ਨਕਲ ਨੇ ਜਿਸਨੂੰ 'ਖੂਨੀ ਸਮਝ ਨਹੀਂ ਸਹਿਮ, ਸੋ ਇਹ ਲਫ਼ਜ਼ ਜਿਉਂ ਦੇ ਤਿਉਂ ਪਏ ਰਹਿ ਗਏ : ‘ਗੁਰੂ ਬਾਬਾ ਨਾਮ ਵੀ ਗੁੰਖ ਸਾਹਿਬ ਵਾਸਤੇ, ਬਹੁਤ ਪਿੱਛੋਂ ਵਰਤੀਨ ਲਗਾ ਹੈ, ਕਿਤੇ ਸਿਖ ਮਿਸਲਾਂ ਦੇ ਸਮੇਂ ਆਕੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਬਹੁਤ ਪਿਛੋਂ। (੫) ਭਾਈ ਬੱਨੋ ਦੀ ਬੀੜ ਦੀ ਓ ਨਕਲ ਜਿਸ ਹ ਕਰਤਾਰ ਪੁਰ ਵਾਲੀ ਬੀੜ ਉਤਾਰਾ ਕੀਤੀ ਹਈ, ਉਸ ਵਿਚ ਨੇ ਧੁਨ ਦਰਜ ਨਹੀਂ ਸਨ, ਉਹ ਧੁਨਾਂ ਦਰਜ ਹੋਣ ਤੋਂ ਪਹਿਲੇ ਨਕਲ ਹੋ . ਚੁਕੀ ਸੀ। ਏਸੇ ਕਰਕੇ ਏਸ ਕਰਤਾਰ ਪੁਰ ਵਾਲੀ ਬੀੜ ਵਿਚ ਵੀ ਪਹਿਲੇ ਨਹੀਂ ਸਨ । ਜਿਵੇਂ ਮਾਂਗਟ-ਵਾਲੀ ਬੀੜ ਵਿਚ ਪਿਛੋਂ ਕੱਟ ਵਢਕੇ ਧੁਨਾਂ ਚੜਾਈਆਂ ... "

  • ਰਵਿਦਾਸ ਦੇ ਦੂਜੇ ਸ਼ਬਦ (ਹਰਿ ਕੇ ਬਸੇ ਹਰਿ ਲੰਕਾ) ਦੇ ਪਹਿਲੇ ਇਹ ਸਿਰਨਾਵਾਂ ਭਾਈ ਵਾਲੀ ਬੀੜਾਂ ਵਿਚ ਹੈ .-'ਮਹਲਾ ੫ ਸੂਰਦਾਸ' ਏਸੇ ਦੀ ਨਕਲ ਕਰਤਾਰਪੁਰ ਵਾਲੀ ਬੀੜ ਵਿਚ ਹੈ | ਗਇਆ ਭਾਈ ਨ ਦੀਆ ਲਈਆਂ ਨੂੰ ਵੀ ਨਕਲ ਕੀਤਾ ਹੋਇਆ ਹੈ ।

-੨੬੫- ' Digitized by Panjab Digital Library / www.panjabdigilib.org