ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- " """" ਓਹਨਾਂ ਵਰਗੇ ਹੋ ਜਾਣ, ਹੋ ਸਕੇ ਤਾਂ ਅਮਿਤ ਛਕਕੇ ਖਾਲਸਾ* ਹੀ ਬਣ ਜਾਣ । ਇਸ ਲਈ ਆਪਣੀ ਗਦੀ ਦੀ ਪੁਰਾਣੀ ਬੀੜ i੧ ਨੂੰ ਲੈਕੇ .. ਉਸ ਵਿਚ ਨਾਵੇਂ ਗੁਰੂ ਦੀ ਬਾਣੀ ਨੂੰ ਦਸਮ ਪਾਤਸ਼ਾਹ ਦੇ ਦੋਹਰੇ ਸਮੇਤ, :: ਦਰਜ ਕਰ ਲਿਆ । ਇਹ ਪਹਿਲਾ ਕਦਮ ਸੀ ਜੋ ਧੀਰਮਲੀਆਂ ਨੇ ਖਾਲਸੇ ਨਾਲ ਰਜਾਵੇਦਗੀ ਲਈ ਦੁਕਿਆ । | ਪਾਚੀਨ ਬੀੜਾਂ ਵਿਚ ਇਹ ਬਾਣੀ ਇਕੱਠੀ ਇਕ ਥਾਂ ਪਾਈ ਗਈ ਸੀ, ਅਤੇ ਕਰਤਾਰਪੁਰ ਵਾਲੀ ਬੀੜ ਵਿਚ ਇਹ ਗਲ ਨਹੀਂ ਹੋਈ। ਇਹ ਗੱਲ ਕਿ ਗੁਰੂ ਅਰਜਨ ਦੇਵ ਨੇ ਪਹਿਲਾਂ ਹੀ ਸ਼ਬਦਾਂ ਦੇ ਵਿਚਾਲੇ ਕੋਠੀਆਂ ਥਾਵਾਂ ਛੱਡੀਆਂ ਹੋਈਆਂ ਸਨ, ਜਿਥੇ ਇਹ ਬਾਣੀ ਮਿਣਵੀਂ ਭਰਵੀਂ ਸ਼ਮਾ ਗਈ, ਇਹ ਕਥਨ ਇਕ ਬਜ਼ਿਆਂ ਵਾਲੀ ਕਹਾਣੀ ਹੈ । ਅਸਲ ਗਲ ਇਉਂ ਦਿਸਦੀ ਹੈ ਕਿ ਪੁਰਾਣੇ ਵਰਕੇ ਕਢਕੇ ਉਹਨਾਂ ਦੀ ਥਾਂ ਨਵੇਂ ਲਿਖਕੇ ਪਾ ਦਿਤੇ, ਜਿਸ ਕਰਕੇ ਕੇਰੀਆਂ ਥਾਵਾਂ ਜੋ ਹੁਣ ਭੀ ਮੌਜੂਦ ਹਨ, ਵਿਚ ' ਵਿਚ ਰਹਿ ਗਈਆਂ । (੮) ਇਹ ਤਬਦੀਲੀ ਕਰੋ ਹੋਈ, ਅਰਥਾਤ !੧ ਤੋਂ ੨ ਕਦ ਨਿਆਂ ਏਸ ਗਲ ਦੇ ਨਿਰਣਯ ਲਈ ਕਈ fਚਨ ਮੌਜੂਦ ਹਨ। (ਉ) ਏਸ ਬੀੜ ਵਿਚ ਪਹਿਲੇ ਛੇ ਗੁਰੂਆਂ ਅਤੇ ਬਾਬਾ ਗੁਰਦਿਤੇ ਦੇ ਚਲਾਣੇ ਦੀਆਂ ਬਿਤਾਂ ਦਰਜ ਹਨ । ਜੇ ਤਾਂ ਇਹ ਇਕ ਹਥ ਦੀਆਂ "

  • ਕੁਰਤਰ ਚ ਤ ਦੀਦ! “ fਲੇ ਕੇਹਾ' 7 :; ਕੇ 1 f; ::ਨ, ਜੋ ਹਮਦਰ ਦੇ ਵਕਤ ਹੋਏ ਹਨ। ਪਰ ਅੱ ਤੇ ਏਨਾਂ : ਝ ਆਂ !! ਕ ਨ ਮ ੯ਚ ਦੜਾ ਸ਼ਕ ਹੋ । ਕਿ ਜੋ ਜੋ ਸੰਨ ੧੯੧੧ : ਬ { ਦੇ ਨਾਲ 3 ਚ ਹੈ :ਮਤ ਛਕਾਉਨ ਦਾ ਸਨ € fਠਿਆ, :: : : : : ੫3ii: ਲਕਾਂ ਨੇ ਤਾਂ ਚ ਕ ਖ ਕੀਤਾ ਕਿ 'ਏ: ਪਾ ੫ ੪ਰੂ ਹੋਏ. fਹ । ਅੰਮੜ ਤੋਂ ਵੱਕਨ : 21 ਨੂੰ ਗੁਰੂ

ਨਾਣ ; ਉਹ ਆ ਵਾਰਚ ਵਲ': 3:4 3.75 ਦਾ 'ਬੇ ਤੋਂdਡੀਅਨ ਮਨ. ਨਾਂ ਜਵਾਬ ਦਿੱਤਾ ਕਿ ਇਹ ਉਮ ਪਾਮ ਐਮਤ ਛਕਨ, fੜ ਕੋਲ ਗੁਰੂ si ਬੰਦ {ਪ ਨੇ ਛਕਿਆ ਸੀ । ਇਸ ਜਵਾਬ ਦਾ ਕੋਈ ਉਤ ਨੇ' ਸੀ। ਸੋ ਹਹ ਨੂੰ ਪਹਿਲੀ ਦਫ਼ਾ ਅੰਮ੍ਰਿਤ ਛਕਾਇਆ fJਅ । -੨੬੮ - Digitized by Panjab Digital Library / www.panjabdigilib.org