ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/280

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਜ਼ਮਾਨੇ ਨੂੰ ਨਹੀਂ ਆ ਦਾ । | ਰਾਗ ਮਾਲਾ ਦੇ ਪਖੀਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਾਰੀ ਬੀੜ ਜਪੁਜੀ ਤੋਂ ਲੈ ਕੇ ਰਾਗਮਾਲਾ ਤੇਕ ਇਕੋ ਹਥ ਦੀ ਲਿਖ ਹੈ। ਜੇ ਦਲੀਲ ਦੀ ਖਾਤਰ ਇਹ ਮੰਨ ਲਈਏ, ਤਦ ਵੀ ਸਾਰੀ ਬੀੜ ਗੁਰੂ ਗੋਬਿੰਦ ਸਿੰਘ ਤੋਂ ਪਿਛੋਂ ਦੀ ਲਿਖੀ ਹੋਈ ਸਿਧ ਹੋਈ। (ਸ) ਏਸ ਬੀੜ ਵਿਚ ਜੋ. ਯਾਦਦਾਸ਼ਤ ਦੇ ਤੌਰ ਪੁਰ ਲਿਖੀ ਇਬਾਰਤ ਨਿਰੰਜਨ ਰਾਇ ਬਾਬਤ ਹੈ, ਉਹ ਇਕ ਵਸੀਅਤ ਹੈ ਜੋ ਨਿਰੰਜਨ ਰਾਇ ਦੇ ਪਿਤਾ ਗੁਰੂ ਨੇ ਉਸਦੇ ਹੱਕ ਵਿਚ ਕੀਤੀ ਅਤੇ ਉਸਨੂੰ ਸੁਰੀਦ ਵਾਂਗ ਪੱਕੀ ਬਨਾਣ ਲਈ ਗੁੰਬ ਸਾਹਿਬ ਦੀ ਬੀੜ ਵਿਚ ਲਿਖਿਆ । ਜਿਸ ਵਕਤ ਇਹ ਵਸੀਅਤ ਲਿਖੀ ਗਈ, ਇਹ ਬੀੜ ਮੌਜੂਦ ਸੀ, ਅਤੇ ਨਿਰੰਜਨ ਰਾਇ ਆਪਨੇ ਗੁਣ ਪਿਤਾ ਨੂੰ ਵਿਖਾ ਚੁਕਾ ਸੀ ਅਤੇ ਹੋਰ ਭਰਾਵਾਂ ਜਾਂ ਵਾਰਿਸਾਂ ਨਾਲੋਂ ਚੰਗਾ ਸਾਬਤ ਹੋਇਆ ਸੀ, ਜਿਸ ਕਰਕੇ ਗੁਰੂ ਦੀ ਲਈ ਚੁਣਿਆ ਗਿਆ। ਉਸਦੀ ਉਮਰ ਉਸ ਵੇਲੇ ੨੫ ਜਾਂ ੨੬ ਵਰਿਆਂ ਦੀ ਸੀ । ਨਿਰੰਜਨ ਰਾਇ ਧੀਰਮਲ ਦਾ ਪੜਪੋਤਾ ਸੀ। ਸੋ ਉਸਤੋਂ ਪਹਿਲੀਆਂ ਤਿੰਨ ਪੀਹੜੀਆਂ ਦੇ ਔਸਤਨ ੬੦ ਵਰ* ਲੋਕੇ ਅਤੇ ੨੬ ਵਰੇ ਨਿਰੰਜਨ ਰਾਇ ਦੀ ਉਮਰ ਦੇ ਜੋੜਕੇ ੮੬ ਵਰੇ ਬਣਦੇ ਹਨ । ਕਰਤ ਰਪੁਰ ਦੀ ਗੜ੍ਹੀ ਮੰਮਤ ੧੬੯੫ ੯੬ ਵਿਚ ਦੂਰੀ ਸੀ, ਉਸ ਵਿਚ ੮੬ ਵਰੇ ਜੋੜਕੇ ਅਸੀਂ ਸੰਮਤ ੧੭੮੦-੮੧ ਦੇ ਲਾਗੇ ਅਪੜਦੇ ਹਾਂ । ਸੋਢੀ ਸਾਧੂ ਸਿੰਘ ਜੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ, ਧੀਰਮਲ ਤੋਂ ਛੇਵੀਂ ਪੀਹੜੀ ਵਿਚ ਸਨ, ਅਤੇ ਨਿਰੰਜਨ - - - ਦਾ ॥ ,

,

  • *
  • * * *
  • *
  • * * *
  • * *
  • ਰਮਲ ਅਪ ਮੁਮਤ ੧੭:੪ ਵਚ ਗੁਰੂ ਤੇਗ ਬਹਾਦਰ ਤੇ ਦੇ ਹੀ $ 9 ਕੰਬ} ੪੭ ਵਰ ਦੀ ਉਮਰ fਚ ਚਲ ਣਾ ਕਰ ਗਿਆ ਅਤੇ ਸੋਢੀਆਂ ਦੇ ਦੇ ਖਾਨਦਾਨ ਦੀ ਛੋਟੀ ਉਮਰ ਵਿਚ ਗਜਰ ਜਾਨ ਦੀ ਰਸਮ ਦਾ ਪਾਲਨ

( : ਧਰ ਲ ਦੀ ਅਪਨਾਂ ਸੰਤਾਨ ਤਾਂ ਚਿਰ ਹੋਇਆ ਹੈ ਖਤਮ ਹੋ ਗਈ, ਪਰ ਮੱਝ ਮੁਤਬਨੇ ਬਨਾ ਕੇ ਗਦੀ ਨੂੰ ਕਾਇਮ ਰੱਖਿਆ ਜਾ ਰਿਹਾ ਹੈ । ਔਲਾਦ ਦੀ ੲ ਡ ਬੋੜ ਹੈ ਕਿ ਮਹਿਲ ਉਤੇ ਨਹਸਤ ਵਰ ਰਹੀ ਹੈ । 'ਧਰਮਸਾਲ ਕੀ ਝਾਕ,

  • *

. .

  • * *

ਸve

-੨੭0 . Digitized by Panjab Digital Library | www.panjabdigilib.org