ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/282

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਗ ਦੇ ਦਿਤੇ । ਕਰਾਮਾਤ ਵਾਲੀ ਕਹਾਨੀ ਓਸਨੂੰ ਦਯਾ ਵਿਚੋਂ ਕੱਢ ਲਿਆਉਣ, ਵਾਲੀ ਘੜ ਲਈ । ਕਰਾਮਾਤ ਵਾਲੀ ਇਕ ਦੂਜੀ ਕਹਾਨੀ ਵੀ ਬਨਾਣੀ ਪਈ, ਓਹ ਇਹ ਕਿ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਠੀਕ : ਜ਼ਿਨੀ ਥਾਂ ਬਾਣੀਆਂ ਦੇ ਵਿਚਾਲੇ ਗੁਰੂ ਤੇਗ ਬਹਾਦਰ ਦੇ · ਸ਼ਬਦਾਂ ਵਾਸਤੇ ਚਾਹੀਦੀ ਸੀ, ਉਤਨੀ ਕੋ ਥਾਂ ਰੱਖ ਛਡੀ। ਨਾਵੇਂ ਮਹਲ ਦੀ ਬਾਣੀ ਹਰ ਰਾਗ ਦੇ ਅੰਤ ਵਿਚ ਜੋ ਪੰਣਾ ਅq ਸਫ਼ਾ ਕਰਾ ਛੱਡਿਆ ਜਾਂਦਾ ਸੀ, ਉਸ ਪੁਰ ਨਹੀਂ ਲਿਖੀ ਹੋਈ, ਸਗੋਂ ਹੋਰ ਗੁਰਬਾਣੀ ਵਿਚਾਲੇ ਆਂਈ ਹੈ, ਅਤੇ ਕਈ ਵਾਰੀ ਤਿੰਨ ਚਾਰ ਸਣੇ ਨੂੰ ਗਈ ਹੈ ।. ( ਓਪਰ ਇਹ ਗਲ ਕਹਿਣੀ ਰਹਿ ਗਈ ਹੈ, ਕਿ ਤਤਕਰੇ ਵਿਚ ਪਹਿਲੀ ਹੀ ਪ੍ਰਤੀਕ ‘ਜਪੁ ਨੀਸ਼ਾਣ ਹੈ। ਨੀਸ਼ਾਣ ਗੁਰੁ ਸਾਹਿਬ ਦੇ ਆਸ਼ੀਰਵਾਦ ਜਾਂ ਪਰਵਾਨਗੀ ਦੇ ਹਸਤਲੇਖ ਨੂੰ ਕਹਿੰਦੇ ਸਨ । ਕਰਤਾਰ ਪੁਰ ਵਾਲੀ ਬੀੜ ਵਿਚ ਗੁਰੂ ਅਰਜਨ ਜੀ ਦੇ ਹਥ ਦਾ ਲਿਖਿਆ ਮਲ ਅੰਤੂ ਪਹਿਲੇ ਸਫੇ ਪੁਰ ਹੋਣਾ ਚਾਹੀਏ, ਪਰ ਹੈ ਨਹੀਂ । ਪ੍ਰਤੀਕ ਨਕਲ ਦਰ ਨਕਲ ਹੁੰਦੀ ਚਲੀ ਆਈ ਹੈ। ਏਸੇ ਤਰ੍ਹਾਂ ਦੇ ਨੀਸ਼ਾਣ ਪ੍ਰਾਚੀਨ ਬੀ ਵਿਚ , ਛਾਵੇਂ ਤੋਂ ਲੈਕੇ ਦਸਵੇਂ ਗੁਰੂ ਤਕਦੇ ਮੌਜੂਦ ਹਨ । ਏਸ ਬੀੜ ਵਿਚ ਤਤਕਰੇ ਤੋਂ ਪਿਛੋਂ ਪੰਨਾ ੪੫ ਦੋ ਤਰ ਕੋਰਾ* ਹੈ, ਉਸਦੇ ਸਾਹਮਣੇ ਜਪੁ ਸਾਹਿਬ ਪ੍ਰਾਰੰਭ ਹੁੰਦਾ ਹੈ। ਹਰ ਕੋਰਾ ਪੰਨਾ ੫੨ ਹੈ। ਰ ਗ ਮਾਝ ਦੀਆਂ » ਸ਼ਟਪਦਆਂ ਮੁਕਕੇ ਇਕ ਸਫ਼ਾ ਕੋਰਾ ਰਹਿ ਗਿਆ ਹੈ, ਤੇ ਅਗੋਂ ਨਵੇਂ ਛੇ ਪਰ ਬਾਰਾਂ ਮਾਹ ਮਾਝ ਸ਼ੁਰੂ ਹੁੰਦਾ ਹੈ । ਪੰ. ੨੪੪ ਵੀ ਦੱਤ ਫ਼ੀ ਛੋਰਾ ਹੈ । ਕਿਓf “ਸੋ ਪੁਰਖ’ ਵਾਲੇ ਚਾ# ਸ਼ਬਦ ਨਿਤਨੇਮ ਦੀ ਬਾਣੀ ਵਿਚ ਚਿਰ fਪਿਛੇ ਲਿਖੀਣੇ ਸ਼ੁਰੂ ਹੋਏ ਸਨ, {{੨ ਦੇ ਨਵੇਂ ਲਿਖਾਰੀ ਨੇ ਥੇ ਕੋਰਾ ਵਰਕਾ ਉਹਨਾਂ ਦੇ ਲਖਣ ਲਈ ਲਇਆ ਸੀ, ਪਰ ਉਹ ਸਾਰੇ ਸ਼ਬਦ ਪਹਿਲੇ ਵਰਕੇ ਪਰ · ਹੀ ਮੁਕ &ਏ 3 fਏ। ਵਰਕਾ ਕਰਾ ਰf fਗਿਆ। ਅਗਲੇ ਪਤਰੋ ਪਰੇ ‘ਣ ਵੱਡਾ ਅਖ ਸਭ ਕੋ’ fਖਿਆ ਹੀ ਸੀ । ਇਸ ਤੋਂ f੫ ਹੁੰਦਾ ਹੈ , ਅਦਲ ਬਦਲ ਕਦੇ ਵਰਕੇ ਪਾਕੇ ਕੀਤਾ ਗਿਆ ਸੀ । -੨੭੨ Digitized by Panjab Digital Library | www.panjabdigilib.org