ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/286

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ise W ਹੁੰਦੇ, ਜੋ ਉਹਨਾਂ ਨੇ ਖੁਰਤਗੇਜ਼ਾਂ ਨੂੰ ਆਪਨੀ ਮਦਦ ਲਈ ਬੁਲਾਇਆ ਜਿਸ ਤੇ ਹਰ ਤਰ੍ਹਾਂ ਦੇ ਪੁਰਤਗੇਜ਼ ਖ਼ਾਲਸ ਤੇ ਦੋਗਲੇ ਅਤੇ ਬਹੁਤ ਨੀਵੇਂ ਆਚਾਰ ਦੇ, ਲੁਟਮਾਰ ਜਿਨ੍ਹਾਂ ਦਾ ਕਸਬ ‘ਸੀ, ਬੋਰਨੀਉ ਵਾਪ+ਅਤੇ ਹਿੰਦ ਦੇ ਪਛਮੀ ਕੰਢੇ ਤੋਂ ਇਥੇ ਆ ਇਕਠੇ ਹੋਏ । ਸੋਨਦੀਪ ਵਿਚ ਪੁਤਰਗੇi ਦੀ ਫੈਕਟਰੀ ਜਾਂ ਕੋਠੀ ਭੀ ਸੀ, ਅਤੇ ਵਪਾਰ ਦੀ ਖ਼ਾਤਰ ਹੀ ਸਿਖ ਵਪਾਰੀ ਢਾਕੇ ਤੋਂ ਉਠਕੇ ਅਗੇ ਸੋਨਦੀਪ, ਚਿਟਾਗਾਮ, ਤੇ ਸਿਲਹਟੇ। ਓਮੀਲਾ ਆਦਿ ਥਾਵਾਂ ਵਿਚ ਫੈਲੇ ਨੂੰ, ਜਿਕਰ ਰਾਜਮਹਲ ਤੋਂ ਉਠਕੇ , ਗਵਰਨਮੈਂਟ ਦੇ ਨਾਲ ਢਕੇ ਆਏ ਸਨ। ਇਹ ਵਪਾਰੀ ਆਪਣਾ ਸਿਖੀ ਧਰਮ ਪਿਛੋਂ ਈ ਨਾਲ ਲਿਆਏ ਸਨ, ਅਤੇ ਜਿਥੇ ਗਏ · ਆਪਣੇ ਲਈ ਤੇ · ਮੰਗੋਤਾਂ ਬਣਾ *ਈਆਂ, ਹੋਰ ਕੋਈ ਏਧਰੇ ਦੇ ਲੋਕ ਖਰੇ, ਬੰਗਾਲੀ, ਸਿਖ ਨਹੀਂ ਸਨ ਬਣੇ । ਵਾਕੇ ਵਿਚ ਇਕ ਹੋਰ ਸੰਗਤ ਭੀ ਹੈ, ਜੋ ਸ਼ਹਿਰ ਤੋਂ ਬਾਹਰ ਵਸੇ ਮਹਲੇ Satyarb. ਅਤ ਪਰ ਵਿਚ ਸੀ, ਇਹ ਮਹਲਾ ਬਹਿਰੋਂ ਚਦੇ ਅਤੇ ਲਸ਼ਕਰ’ ਤੋਂ ਦੱਖਣ ਵਲ ਸੀ। ਹੁਣ ਏਸੇ ਥਾਂ ਦਾ ਨਾਮ ‘ਮਣਾ` ਹੈ । ਜਦ ਲਾਰਡ ਕਰਜ਼ਨ ਨੇ ਬੰਗਾਲ ਨੂੰ ਦੋ ਹਿਸਿਆਂ ਵਿਚ ਵੰਡਕੇ, “ਪੂਰਬੀ ਬੰਗਾਲ ਦਾ ਇਕ ਨਵਾਂ ਸੂਬਾ ਬਨਾਇਆ ਸੀ, ਤੇ ਕਾਕਾ ਉਸਦੀ ਰਾਜਧਾਨੀ ਬਣੀ ਸੀ, ਸੋ ਅਤਪੁਰ ਵਾਲੇ ਲਿਆਂ ਨੂੰ ਸਾਫ਼ ਕਰਕੇ ਦਫ਼ਤਰ ਅਤੇ ਅਫਸਰਾਂ ਦੀਆਂ ਰਿਹਾਇਸ਼ੀ ਕੋਠੀਆਂ ਏਥੇ ਬਨਾਈਆਂ ਗਈਆਂ ਸਨ । ਪਿਛੋਂ ਸੂਬਾ ਤਾਂ ਤੋੜ ਦਿੱਤਾ ਗਿਆ ਪਰ ਢਾਕੇ ਦਾ ਸਿਵਲ-ਸਟੇਸ਼ਨ ਹੁਣ ਇਹੋ · ਹੈ । ਪੁਰਾਣੇ ਵੇਲੇ ਸਡ ‘ਦਫਤਰ, ਫਰੰਗੀ 'ਵਪਾਰੀਆਂ ਦੀਆਂ ਕੋਠੀਆਂ, ਗੁਦਾਮ ਵਗੈਰਾ ਲੱਭ ਦਰਯਾ ਦੇ ਕੰਢੇ ਸੰਨ, ਅਤੇ ਵਾਕਾ ਸ਼ਹਿਰ ਦਰਯਾ ਦੇ ਕੰਢੇ ਕੰਢੇ ਕਈ ਮੀਲਾਂ ਵਿਚ ਚਲਾ ਗਿਆ ਸੀ । ਮੁਢ ਵਿਚ . ਦਰਯਾ ਰਸਤੇ ਹੀ ਸਿਧਾ ਰਾਜ ਮਹਲ ਨੂੰ ਆਂਉਂਦੇ ਜਾਂਦੇ ਸਨ, ਅਤੇ ਗੰਗਾ ਤੇ ਬ੍ਰਹਮ ਪੁ ਦਾ ਸੰਗਮ ਗੋਲੰਡੇ ਨਾਲੋਂ ਬਹੁੱਤ ' ਹੈ '..੨੬ - Digitized by Panjab Digitat tibrary 7 www.pañjabdigilib.org