ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/287

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-

"

viah

ਇਸ
  • *

ਦੀ

  • *
  • milu

ਉਚੇਰਾ ਸੀ । ਖ਼ੈਰ, ਜਾਅਤਪੁਰ ਵਾਲੀ ਸੰਗਤ ਦਾ ਹੁਕਮਨਾਮਿਆਂ ਚ ਜਿਕਰ ਨਹੀਂ, ਹਲਾਂ, ਕਿ ਇਹ ਬਹੁਤ ਪੁਰਾਣੀ ਸੀ ਅਤੇ ਪਿਛੇ 'ਉਵੇਂ ਗੁਰੂ ਦੇ ਵਕਤ ਤਕ ਅਪੜਦੀ ਸੀ। ਏਸਦਾ ਸਬਬ ਇਹ ਸੀ ਕਿ ' ਇਹ ਸੰਗਤ ਸਿਖਾਂ ਦੀ ਨਹੀਂ ਸੀ, ਸਗੋਂ ਉਦਾਸੀ ਸੰਤਾਂ ਦੀ ਕਾਇਮ ਕੀਤੀ ਹੋਈ ਅਤੇ ਉਹਨਾਂ ਦੇ ਹੀ ਕਬਜ਼ੇ ਵਿਚ ਸੀ । ਇਹ monastery ਅਖਾੜਾ ਸੀ, ਭਾਵੇਂ ਸਦਦੇ ਏਸਨੂੰ ਭੀ 'ਸੰਗਤ' ਹੀ ਹਨ। ਏਸ . ਸੰਗਤ ਵਿਚ ਜੋ ਖੂਹ ਹੈ ਉਸਦੀ ਮੁਰੰਮਤ ਸੰਮਤ ੧੮੯੦ ਵਿਚ ਹੋਈ ਸੀ . ਅਤੇ ਇਕ ਬਰ* ਯਾਦਗਾਰੀ ਏਸ ਖੂਹ ਵਿਚ , ਲਗਾਇਆ ਗਿਆ। ਸੀ, ਜਿਸ ਉਤੇ ਇਹ ਲਿਖਿਆ ਹੈ:- ' ਨੂੰ । ਸਚਿ ਵਾਹਿਗੁਰੂ ਕਰਤਾਰ ਗੁਰੂ ਨਾਨਕ . -: ਅਲਮਸਤ ਰਾਜ ਗੁਰੂ ਤਖਤ ਨਾਨਕ ਮਤਾ । ..

ਬਾਬਾ ਨਥਾ ਸਾਹਿਬ ਜੀ ਕੀ ਸੰਗਤਿ ਸੂਜਾਤ ਪੁਰ। 1 ਮਹ0 ਪ੍ਰੇਮ ਦਾਸ ਜੀ। ਇੰਦਾ ਮੁਰਮਤ:ਸ. ੧cto :. * ਸਨ ਤਾਰੀਖ ੧੨੪o '

ਅਖ਼ੀਰਲੀ ਪਾਲ ਬੰਗਾਲੀ ਅਖਰਾਂ ਵਿਚ ਹੈ ਅਤੇ ੧੨੪o ਸ਼ੰਗਾਲੀ ਸੰਨ ਹੈ ਜੋ ਅਕਬਰ ਨੇ ਚਲਾਇਆ ਸੀ ਹਿਜਰੀ , ਸਨ ਤੋਂ,, ਪਰ ਚੰਦ ਦੀ ਥਾਂ ਸੂਰਜ ਦਾ ਵਰਾ ਗਿਨਕੇ। ਏਸ ਪੱਥਰ ਲਗੇ ਨੂੰ ਚੁਨ ਸੰਮਤ,੧੯s : · ਤਕ '੧c੯ ਵਰੇ ਹੋਏ ਹਨ । ਨਬਾ ਸਾਹਿਬ ਦਾ ਚੇਲਾ ਬਣਖੰਡੀ ਉਦਾ ਸੀ, ਜਿਨ੍ਹਾਂ ਦੀ ਧੁਨੀ ਮੋਰੰਗ (ਨੇਪਾਲ) . ਵਿਚ ਭੀ. ਹੈ: ਗੁਜ ਮਹਲ ਅਤੇ ਉਸਦੇ ਨੇੜੇ ਮਨੁਥਾਚੰਡੀ ਵਗੈਰਾ ਵਿਚ ਭੀ ਸੰਗਤਾਂ ਸਨ । ਛੋਂ ਨਵਾਬ ਅਲੀਵਰਦੀ .ਮਾਂ ਦੇ , ਵੇਲੇ ਸਰਦਾਰ ਮਹਾਂ ਸਿੰਘ ਨੇ,ਜੋ ਟ. ਚਿਟਾ ਗਾਮ ਦਾ ਹਾਕਿਮ ਸੀ ਹੋਰ ਕਈ ਸੰਗਤਾਂ ਦੋਵਾਂ ਗਾਮ ਦੇ ਕਿਲੇ l 1

  • ਇਕ ਹੋਰ ਆਲਾ ਜਿਹਾ ਪਥਰ` ਸ਼ਗਾਠ ਲਈ ਖਾਲੀ ਪਿਆ ਹੈ। ਇਸ ਵਿਚੋਂ ਪੁਰਾਣਾ ਪੱਥਰ ਜਿਸ ਉਤੇ ਖੂਹ ਦੇ ਪੁਟੇ ਜਾਨ ਦੀ ਤਾਰੀਖ 'ਸੱਡ : : ਸੀ, ਪਾਣੀ ਚ ਡਿਗਕੇ ਗੁਆਚ ਗਿਆ ਹੈ। · ·

· · . . ' ੨੭੭ .

Digitized by Panjab Digital Library. www.panja digilog A