ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/288

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁp4 ਅਤੇ ਇਕ ਆਪਨੇ ਪਿੱਛੇ ਮਾਦਾ ਸ਼ਹਿਰ ਵਿਚ ਕਾਇਮ ਕੀਤੀਆਂ ਸਨ, ਜੋ ਅਤੇ ਸਭ ਥਾਂ ਏਸ ਮੋਰੰਗ ਵਾਲੇ ਅਖਾੜ ਦੇ ਉਦਾਸੀ ਸਾਧੂ ਬੁਲਾਕੇ ਦੇ ਬਿਠਾਏ ਸਨ। ਮਹਾਂ ਸਿੰਘ ਪਟਨੇ ਦਾ ਇਕ ਗੁਬ ਖੜੀ ਸੀ, ਪਰ , ਫ਼ਾਰਸੀ ਖ਼ਾ ਮੁਨਸ਼ੀ ਚੰਗਾ ਸੀ, ਅਤੇ ਸਮਝਦਾਰ ਤੇ ਮਿਹਨਤੀ ਆਦਮੀ ! ਸੀ। ਇਕ ਪਰਵਾਨਾ ਛਾਰ ਦਾ ਸ਼ਿਕਸਤਾਂ ਖ਼ਤ ਵਿਚ ਲਿਖਿਆਂ ਹੋਇਆ ਸੀ, ਜਿਸਨੂੰ ਹੋਰ ਕੋਈ ਨਾ ਪੜ ਸਕਿਆ, ਅਤੇ ਇਸਨੇ ਪੜ੍ਹਕੇ ਨਵਾਬ ਅਲੀਵਰਦੀ ਮਾਂ ਨੂੰ ਸੁਣਾ ਦਿੱਤਾ। ਉਸ ਦਿਨ ਤੋਂ ਇਹ ਨਵਾਬ ਦਾ ਚਾਹਤਾ ਬਣ ਗਿਆ ਅਤੇ ਹੌਲੀ ਹੌਲੀ ਤੁੱਕੀ ਪਾਂਦਾ ਗਿਆ । ਚਿਟਾ ਗਾਮ ਤੋਂ ਦੁਖਨ ਇਕ ਜਗਹ *ਦੋ ਹਜ਼ਾਰੀ ਹੈ, ਉਥੋਂ ਦੇ ਜ਼ਿਮੀਂਦਾਰ ਸੋਯਦ ਫ਼ਜਰ ਅਲੀ ਅਤੇ ਤਾਰਣ ਸਿੰਘ ਬਾਗੀ ਹੋ ਬੈਠੇ। ਮਹਾਂ ਸਿੰਘ ਨੂੰ ਇਨਤਜ਼ਾਮ ਕਰਨ ਵਾਸਤੇ ਭੇਜਿਆ ਗਿਆ । ਫ਼ਜਰ ਅਲੀ ਹੋ ਬਾਰਾਂ ਭਰਾ ਸਨ, ਲੜਾਈ ਜੋ ਹੋਈ, ਉਸ ਵਿਚ ਦਸ ਮਾਰੇ ਗਏ । ਦੋਵੇਂ ਸਰਕਸ਼ ਜ਼ਿਮੀਂਦਾਰ ਦਬਾ ਲਏ ਗਏ ਅਤੇ ਮਹਾਂ ਸਿੰਘ ਨੇ ਫ਼ਜਰ ਅਲੀ ਦੀ ਜਾਗੀਰ ਬਾਰਾਂ ਹਜ਼ਾਰ ਤੋਂ ਘਟਾਕੇ ਦੋ ਹਜ਼ਾਰ ਕਰ ਦਿੱਤੀ। ਨਵਾਬ ਸਾਹਿਬ ਨੇ ਇਸ ਪੜ ਖੂਬ ਹੋਕੇ ਮਹਾਂ ਸਿੰਘ ਨੂੰ ਏਸ ਇਲਾਕੇ ਦਾ ਫੌਜਦਾਰ (ਛੋਟਾ ਸੂਬੇਦਾਰ) ਮੁਕਰਰ ਕੀਤਾ ਅਤੇ “ਦਾਨ ਖੈਰਾਤ’ ਕਰਨ ਦੀ ਆਗਿਆ ਦਿੱਤੀ। ਮਹਾਂ ਸਿੰਘ ਨੇ ਆਪਨਾ ਅਖ਼ਤਿਆਰ ਵਰਤਕੇ ਜਿਥੇ ਮਸਜਿਦਾਂ ਅਤੇ ਬੈਰਾਗੀਆਂ ਦੀ ਸੰਗਤਾਂ ਨਾਲ ਜਾਗੀਰਾਂ ਲਗਾਈਆਂ, ਓਥੇ ਹੀ ਸਿੱਖ ਸੰਗਤਾਂ ਨਾਲ ਭੀ ਆਪਣੇ ਇਲਾਕੇ ਵਿਚ . ਜਾਗੀਰਾਂ ਲਾਈਆਂ, ਅਤੇ ' ਸ਼ਾਹਰਾਹਾਂ ਪੁਰ ਨਵੀਆਂ ਸੰਗਤਾਂ ਵੀ ' ਕਾਇਮ ਕੀਤੀਆਂ । ਚੇਤੇ ਰਹੇ ਕਿ ਸੰਗਤ ਤੋਂ ਮਤਲਬ ਏਸ ਦੇਸ ਵਿਚ - -- ---

ਆ b - -

  1. ਜਰ ਅਲੀ ਹੋਰਾਂ ਦਾ ਪੁਰਾਣਾ ਖ਼ਾਨਦਾਨ ਸੀ । ਜਦ ਗੁਰੂ ਤੇਗ , , ਬਹਾਦਰ ਜੀ ‘ਦੇ ਹਜ਼ਾਰਾਂ ਗਏ ਸਨ, ਤਦ ਇਹਨਾਂ ਦੇ ਵਡੇ ਨੂੰ ਇਕ ਹੁਕਮਨ ਮਾ ਡੀ '

ਦਿੱਤਾ ਸੀ, ਜੋ ਬਹੁਤ ਚਿਰ ਪਿਛੋਂ ਤਕ ਏਸੇ ਖ਼ਾਨਦਾਨ ਵਿਚ ਰਿਹਾ। ਪਿਛੋਂ ' ਜਾਇਦ ਕੋਰਟ ਆਫ਼ ਵਰਡਜ਼ ਪਾਸ ਚਲੀ ਗਈ ਤੇ ਹੁਕਮਨਾਮਾ ਗੁਮ ਹੋਆ। - M4AMeਉਸ ਐ ੨੭੮ Digitized by Panjab Digital Library / www.panjabdigilib.org