________________
.... . .... . ..
- ,
- ..
. .
- *
. . ਬਿਜਾਤਪੁਰ (ਵਾਕਾ) ਦੇ ਖੂਹ ਵਿਚ ਲੱਗਾ ਹੈ, ਲਿਖਿਆ ਹੈ। ਜਿਸ ਦੀਆਂ ਪਹਿਲੀਆਂ ਦੋ ਸਤਰਾਂ ਇਉਂ ਹਨ : “ਸਚਿ ਵਾਹਗੁਰੂ ਕਰਤਾਰ ਗੁਰੂ ਨਾਨਕ . ਅਲਮਸਤਰਾਜ ਗੁਰੁ ਤਖਤੁ ਨਾਨਕ ਮਤਾ ਜਿਸ ਤਰਾਂ ਜੋਰਿਆਂ ਨਾਲ ਲੜ · ਭੜਕੇ ਤੇ ਮਾਰਾਂ ਕੁੱਟਾਂ ਖਾਕੇ, ਅਲਮਸਤ ਨੇ ਇਹ ਥਾਂ ਜੋਗੀਆਂ ਤੋਂ ਖੋਹਕੇ ਉਦਾਸੀਆਂ ਦਾ ਸਥਾਨ ਬਨਾਕੇ ਨਾਮ ‘ਨਾਨਕ ਮਤਾ’ ਰਖ ਦਿੱਤਾ, ਉਸ ਦਾ ਵੇਰਵਾ ਮੈਂ ਕਿਤੇ ਹੋਥੇ ਦਿੱਤਾ ਹੈ । ਇਸ ਗੁਰਦਵਾਰੇ ਨਾਲ ਕੁਝ ਪਿੰਡਾਂ ਦੀ ਜ਼ਮੀਨ ਜਾਗੀਰ ਵਿਚ ਹੈ । ਇਹ ਜਾਗੀਰ ਅਵਧ ਦੇ ਨਵਾਬਾਂ ਨੇ ਦਿੱਤੀ ਸੀ ।' ਏਸ ਗੁਰਦਵਾਰੇ ਵਿਚ ਮੈਨੂੰ ਹਥ-ਲਿਖਤ ਦੇ ਆਦਿ ਗ੍ਰੰਥ, ਅਤੇ ਇਕ ਦਸਮ ਗੁੰਬ ਮਿਲੇ । ਇਕ, ਆਦਿ ਗ੍ਰੰਥ ਵਿਚ ਕੋਈ ਸੰਮਤ ਉਸਦੇ ਲਿਖੇ ਜਾਨ ਦਾ ਨਹੀਂ ਦਿੱਤਾ । ਅਤੇ ਆਮ ਹਾਲਤ ਤੋਂ ਕੋਈ ਬਹੁਤ ਪੁਰਾਣਾ ਵੀ ਨਹੀਂ ਦਿਸਦਾ । ਦਸਮ ਗ੍ਰੰਥ ਵੀ ਕੋਈ ਸਾਧੂ ਲਿਆਇਆ ਸੀ ਤੇ ਫੇਰ ਏਥੇ ਹੀ ਛਡ ਗਿਆ । . ਪਰ ਦੂਜਾ ਆਦਿ ਗ੍ਰੰਥ ਜੋ ਪੁਰਾਣਾ ਹੈ, ਅਤੇ ਇਸ ਸੰਗਤ ਦਾ ਅਸਲੀ ਗ੍ਰੰਥ ਹੈ, ਸੰਮਤ ੧੭੪੨ ਦਾ ਲਿਖਿਆ ਹੈ । ‘ਚਲਿਤ੍ਰ ਜੋਤੀ ਜੋਤ ਸਮਾਵਣ ਕੇ ਦੇਕੇ ਲਿਖਿਆ ਹੈ:*ਸੰਮਤ ੧੭੪੨ ਮਘਰ ੨੭ ਪੋਥੀ ਲਿਖਿ ਪਹੁੰਚੇ ।” ਪੋਥੀ ਲਿਖ ਪੁਚੇ’ ਬਾ ਮਤਲਬ ਅਸੀਂ ਉਪਰ ਦਸ ਆਏ ਹਾਂ , ਸੋ ਇਹ , ਏ , ਭਾਈ ਬਨੇ ਦੀ ਬੀਸ · ਦੇ ਪਥਾਰ ਵਿਚੋਂ ਹੈ। ਦਸਵੀਂ ਪਾਤਸ਼ਾਹੀ ਦਾ ਨੀਸਾਣ ਇਸ ਬੀੜ ਅੰਦਰ ਹੈ, ਜੋ ਅਸੀਂ ਸਾਹਮਣੇ ਦੇ ਦੇ ਹਾਂ । ਸੰਮਤ ੧੭੪੨ ਅਤੇ ੧੭੪੬ ਦੇ ਵਿਚਾਲੇ ਜੋ, ਬਹੁੜ ਸਾਰੇ ਤਾਰੇ ਕਰਵਾਕੇ ਦਸ਼ਮੇਸ਼ ਨੇ ਦੂਰ ਦੁਰੇ ਦੀਆਂ ਸੰਗਤਾਂ ਵਿਚ · · ਭੇਜੇ: ਉਹਨਾਂ ਵਿਚੋਂ ਇਕ , ਇਹ ਵੀ . ਹੈ। ਇਹ ਸਾਰੀ ਪੈੜ ਕੇ ਹਥ ਦੀ ਸਾਫ਼ ਸਬਈ ਲਖੀ ਹੈ । (ਜਸ ਵੇਲੇ ਮੈਂ ਇਸ ਬੀਕ , ਦਾ ,ਜਾਂ ਬਾਕ ਬੰਗਾਲੇ ਡੇ ਪੀ. ਵੀਆਂ ਹੋਰ ਬੀੜਾਂ ਦਾ ਇਮਤਿਹਾਨ ਕੀਤਾ | ਸੀ, ਉਸ ਵੇਲੇ ਮੇਰੇ ਸਾਮਣੇ ਬਹੁਤ ਥੋੜੇ ਸਵਾਲ ਹੁੰਦੇ ਸਨ । ਜੋ " ਹੁਣ ਓਹਨਾਂ . ਬੀਕਾਂ ਨੂੰ ਦੇਖਾਂ, ਤਦ ਅਜ ਨਹੀਂ ਕਿ ਬਹੁਤ ਸਾਰੀਆਂ ਨਵੀਆਂ ਗੱਲ . ...
- * *
- jad" -
. * in. , " -੨੮੧ 4 Digitized by Panjab Digital Library / www.panjabdigilib.org