ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *
    • asi

ਗਰੰਥ ਸਾਹਿਬ ਅਤੇ ਉਸਦੇ ਪਿਛੇ 'ਫਾਲਤੂ ਬਾਣੀ ਹੈ । ਪੜ੍ਹਿਆਂ ਪੁਰ ਕ ਲੋਕਲ ਤਕ ਦਿਓ ਹਨ, ਮਤਲਬ ਕੀਹ ਓਹਨਾਂ ਪੜ੍ਹਿਆਂ ਪੁਰ ਭੀ ਅੰਕ ਹਨ, ਕਿ ਵਾਲਤ ਬਾਣੀਆਂ ਲਿਖੀਆਂ ਹਨ । ਸ਼ਬਦ ਦੇ ਤਤਕਰੇ ਵਿਚ ਸ਼ਬਦਾਂ ਦੀ ਪਤੀ ਦੇਦੇ , ਓਹਨਾਂ ਦੀ , ਸਿਲਸਿਲੇ ਵਾਰ ਗਿਨਤੀ ਭੀ ਲਿਖੀ ਹੈ, ਅਤੇ ਸ਼ਬਦ ਵਿਚ ਜਿਤਨੇ ਪਏ ਹਨ, ਓਹਨਾਂ ਦੀ ਸ਼ਨ ਵੀ ਸਜੇ ਹਥ ਪਰ ਦੇ ਦਿੱਤੀ ਹੈ। ਮਤਲਬ ਹੈ ਕਿ ਇਹ , fਲਖਾਰੀ ਤਤਕਰੇ ਨੂੰ ਅੰਤਾ ਪfਵਤ ਨਹੀਂ ਸਨ ਸਮਝਦੇ ਕਿ ਉਸ ਵਿਚ ਆਪਣੀ ਨੂੰ ਸਮਝ ਮੂਜਬ ਕੁਝ ਅਦਲ ਬਦਲ ਨਾ ਕਰਨ, ਅਤੇ ਉਸਨੂੰ ਵਧਕ ਲਾਭਦਾਇਕ -- ਨਾ ਬਨਾਣ । ਹਰ ਤੀਕ ਦੇ ਸਾਮਣੇ ਲਫਜ “ਪਨੇ ਤਾਂ ਲਿਖਿਆ ਹੈ, ' ਪਰ · ਨੇ ਦੇ ਅੰਕ ਤੋਂ ਨਹੀਂ ਦਿੱਤਾ, ਵਿਹਲ ਨਹੀਂ ਮਿਲੀ ਜਾਂ ਚਲ ਨਹੀਂ ਕੀਤੀ। ਤਤਕਰੇ ਵਖਰੇ ਪਹਲੋਂ ਨਲ ਕਰ ਲਏ ਜਾਂਦੇ ਸਨ, ਅਤੇ ਗ਼ੈਬ ਸਾਹਿਬ ਦਾ ਉਤਾਰਾ ਮਕਨ ਪਰ ਪਤਿਆਂ ਦੇ ਅੰਕ ਸਾਮਨੇ ਵਰ ਦਿਤੇ ਜਾਂਦੇ ਸਨ । ਨਮੂਨਾ ` ਹੋਠਾਂ ਦੋਦੇ ਹਾਂ ਜਿਸ ਤੋਂ ਸਭ ਸਮਝ ਆ ਜਾਇਗੀ:- ' ੩੩ ਅਵਲ ਛਲਾਇ ਨ ਲ ਨ ਘਾਉ ਨੇ ਪਦੇ ੧੨ ' : ਸਰੀ ਰਾਗ ਮਹਲਾ ੩ ॥ ਸ਼ਬਦ ਚਲੇ ॥ ੧ ਹਉ ਸਤ ਚ ਵੀ ਆਪਨਾ ਨੇ ਪਦੇ ੧੨ ਜੇਜੇਵੰਤੀ”, ਰਾਗੁ ਜੈਤਸਰੀ ਦੇ ਪਿਛੇ ਦਿੱਤਾ ਹੈ, ਅਤੇ ਛੇਕੜਲਾ ਰਾਗ ਬਿਭਾਸ ਹੀ ਰਖਿਆ ਹੈ । ' ਰਾਗ ਬਿਭਾਸ ਵਿਚ ਪੰਜਵੀਂ ਪਾਤਸ਼ਾਹੀ ਦੇ ੧੫ ਦੀ ਥਾਂ ੧੭ ਚਉਪਦੇ ਅਤੇ ੩ ਦੀ ਥਾਂ ੪ ਅਸ਼ਟਪਦੀਆਂ ਦਿਤੀਆਂ ਹਨ ! ਭਗਤ ਬਾਣੀ ਲਿਖ ਦੇ ਸਮੇਂ ਭਗਤ ਦਾ ਨਾਮ ਸਿਰੇ ਤੇ ਨਹ] ਦਿੱਤਾ, ਸਭ ਦੇ ਸ਼ਬਦ ਇਕੱਠੇ ਲਿਖਕੇ ਪਿਛੋਂ ਖੁਲਾਸਾ ਕਰ ਦਿੱਤਾ ਹੈ ਜਿਕਰ ਰਾਗ ਬਸ ਦੇ ਅੰਤ ਪੁਰ ਲਿਖਿਆ ਹੈ:-੫੧॥੯॥ ਕਬੀ॥੫,ਨਾਮਦੇਵ ॥੩੫ ਬੇਣੀ ੧. ਜੋੜ ੯ ॥ ਬਿਭਾਸ ਦੇ ਸ਼ਬਦ ਦੇਕੇ, ਝਟ ਹੀ fਪਿਛੋਂ ਸ਼ਲੋਕ ਨਾਵੀਂ ਪਾਤਸ਼ਾਹੀ ਦੇ ਲਿਖੇ ਹਨ, ਮੁੰਦਾਵਣੀ ਤੋਂ ਝਟ ਪਹਿਲੇ ,ਜਾ ਆਲਾ -੨੮੪ Digitized by Panjab Digital Library / www.panjabdigiliborg