ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/297

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ, ਜਿਸ ਤਰ੍ਹਾਂ ਕਿ ਹੋਰ ਬੀੜਾਂ ਵਿਚ ਕੀਤਾ ਹੈ। ਛੋਕੜ ਤੇ ਦੇ ਕੁਝ ਸ਼ਲੋਕਾਂ ਦਾ ਪਾਠ ਤੇ ਭਰਤੀਬ ਇਉਂ ਹੈ:

  • ਗੁਣ ਬਿਦ ਸ਼ਾਇਓ ਨਹੀਂ ਸਲਮ ਅਕ·ਰਥ ਕੀਨ

ਦੁਹਰਾ ॥ ਬਲ ਦੇ ਬੰਧਨ ਪਰੇ ਰਹਿਉ ਨ ਕ ਉਪਾਇ । ਨਾਨਕ ਹਰਿ ਗਜ ਜਿਉ ਹੋਹਿ ਸਹਾਇ ॥੫੩ ॥ ਮਹਲਾ ੬ ॥ ਰਾਮ ਨਾਮ ਓਚ ਮੈਂ ਗਹੋ ਜਾਕੇ ਬਸ ਨਹੀ ਕੋਇ । ਹ ਸਿਮਰਤ ਸੰਕਟ ਕਟੇ ਬਸ ਤੌਹਾਰੇ ਹੋਇ ॥ ੫੫ ॥ ਬੰਧ ਸਖਾ ਸਰ ਤਜਿ ਗਏ ਕਿ 6 ਦੀ ਸਾਬ । ਕਹੁ ਨਾਨਕ ਇਹ ਬਿਪਤ ਮੈਂ ਹੀ ਓਇ ਰਘੁਨਾਥ ॥੫੩॥ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ । ਨਾਨਕ ਸਭ ਜਗ ਰਮ ਰਿਹਾ ਕਿਨੇ ਨ ਜਾਨਿਓ ਮੰਦੂ ||uu ਛੇਕੜਲੀ ਪਾਲ ਪਹਿਲੇ ਇਉਂ ਲਿਖੀ ਸੀ : “ਕਹ ਨਾਨਕ ਇਹ ਜਗਤ ਮਹਿ ਕਿਨਹਿ ਜਪਿਓ ਗੁਰਮੰਤੁ ॥੫੭॥' ਇਸਨੂੰ ਕਰਕੇ ਉਸ ਤਰਾਂ ਕਰ ਦਿੱਤਾ ਹੈ ਜਿਕੁਰ ਉਪਰ ਦਿੱਤੀ ਹੈ । ਦਸਮ ਪਾਤਸ਼ਾਹ ਦਾ ਦੋਹਰਾ ਨਕਲ ਕਰਨੋ ਰਹਿ ਗਿਆ ਹੈ । ਜਿਸਦਾ ਪਤਾ ਕਿ ਅਗੇ “ਮਹਲਾ ੯” ਲਿਖਣ ਤੋਂ ਲਗ ਜਾਂਦਾ ਹੈ । ਤਰਤੀਬ ਵਿਚ ਇਹ ਫ਼ਰਕ ਦਸਦੇ ਹਨ ਕਿ ਸ਼ਲੋਕ ਜਿਸ ਤਰ੍ਹਾਂ ਲਿਖਾਰੀ ਦੇ ਸਾਹਮਣੇ ਆਏ, ਵਖਰੇ ਪਤੇ ਪੁਰ ਸਨ, ਜੋ ਇਸ ਗਲ ਦਾ ਸਬੂਤ ਹੈ ਕਿ ਇਹ ਬੀੜ ਸੰਮਤ ੧੭੪੨ ਤੋਂ ਪਹਿਲੇ ਦੀ ਉਤਾਰਾ ਹੋਈ ਹੈ, ਜਿਸ ਸੰਮਤ ਤਕ ਠੀਕ ਤਰਤੀਬ ਵਾਲੀਆਂ ਬੀੜਾਂ ਏਧਰ ਪਹੁੰਚ ਚੁਕੀਆਂ ਸਨ । ਛੇਕੜਲੀ ਪਾਲ ਦੀ ਦਰੁਸਤੀ ਅਗੇ ਜੋ ਰਿੜੀ ਦਿੱਤੀ ਹੈ, ਉਸ ਵਿਚ ਗੜਬੜ ਦਸਦੀ ਹੈ ਕਿ ਦੋ ਅਡੇ ਅਡ ਥਾਂ ਲਿਖੇ ਖੁਲੇ ਪਤੇ ਉਤਾਰਾ ਕਰਦੇ ਸਮੇਂ ਏਸ ਲਿਖਾਰੀ ਦੇ ਸਾਹਮਣੇ ਪਏ ਸਨ। ਮਹਲ ਦੇ ਪਿਛੇ 'ਗ ਦੀ ਬਾਣੀ', ਇਸ ਤੋਰ ਤਬ ਸਿਰ ਆਉਂਦੀ ਹੈ :--ਸਲੋਕ ਸਹਸਤ ਮਹਲ ੧ (੪). ਸਲੋਕ ਸਹਤ ਮਹਲਾ ੫ (੬੭), ਗਾਥਾ ਮਃ ੫ (੨੪), ਫੁਨਹੇ ਮ: ੫ (22), ਚਉਬੋਲੇ ਮਹਲਾ ੫ (੬), ਸ਼ਲੋਕ ਕਬੀਰ (੧੩), ਫ਼ਰੀਦ (੧੩੦), ਸਵਯੇ ਸ੍ਰੀ ਮੁਖ ਵਾਕ ਮਹਲ ੫ (੨੦), ਸਵੈਯੇ ਜਾਂ -੨੮੫ " . Digitized by Panjab Digital Library / www.panjabdigilib.org ---