ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/300

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾ

ween

    • ** ***** *
  • Meri

ਬੀੜ ਵਿਚ ਉਹ ਟਿਪੱਨੀ ਵੀ ਨਹੀਂ ਦਿਤੀ ਜਿਸ ਵਿਚ ਕਿਹਾ ਹੈ ਕਿ ਦੋ ਥਤਾਂ ਸ੍ਰੀ ਹਰਿਕ੍ਰਿਸ਼ਨ ਜੀ ਆਪ ਲਿਖੀਆਂ । ਨਾਵੇਂ ਗੁਰੂ ਦੀ ਬਾਣੀ ਦੇ ਚਾਰ ਸ਼ਬਦ ਰਾਗੀ ਜੱਜਾਵੰਤੀ' ਦੇ ਪਿਛੋਂ . ਜਾਕੇ ਰਖੇ ਹਨ। ਬਾਕ) ਦੇ ਜੋ ਪੁਰਾਣੇ ਰਾਗਾਂ ਹੇਠ ਆਏਹਨ, ਉਨ੍ਹਾਂ ਦੀ ਤਰਤੀਬ ਰਾਤ ਰਠ, 'ਰਾਗ ਜੈਤਸਰੀ ਅਤੇ ਰਾਗ ਤ ਭੰਗ ਹੇਠਾਂ, ਛਾਪੇ ਦੀਆਂ ਬੜਾਂ ਨਾਲੋਂ ਅੱਡ ਹੈ । ਰਾਗ , ਸੋਰਠ ਹੋਠਾਂ ਬਾਰਾਂ ਦੀ ਥਾਂ ਤੇਰਾਂ ਸ਼ਬਦ ਦਿਤੇ ਹਨ, ਅਤੇ , ਤੇਹਰਵਾਂ ਸ਼ਬਦ ਨਵਾਂ ' ਹੈ:-'ਮਾਧੋ ਇਹ ਜਗ ਖੇਲ ਚਮਾਸ਼ । ਮੈਨੂੰ ,ਅਫ਼ਸ਼ । ਆਉਂਦਾ ਹੈ ਕਿ ਮੈਂ ਨਕਲ ਕਿਓ ਨਾ ਕਰ ਲਿਆ* । ਬਸੰਤ ਰਾਗ ਹੇਠਾਂ ਦਿਤੇ ਪੰਜ ਸ਼ਬਦਾਂ ਦੀ ਤਰਤੀਬ ਤੇ ਸੰਮਤ ੧੮੪੯ ਦੀ ਬੀੜ ਵਿਚ ਛਾਪੇ ਦੇ ਗ੍ਰੰਥਾਂ ਨਾਲੋਂ ਵਖ ਹੈ । ਕਿਤੇ ਕਿਤੇ ਪਾਠਾੜੇ ਜਾਂ ਲਫ਼ਜ਼ੀ ਫ਼ਰਕ ਵੀ ਹੈ, ਜਿਸ ਤਰ੍ਹਾਂ ਸਾਧੋ ਇਹ ਤਨ ਗਹਿਆ’ ਲਿਖਿਆ ਹੈ । ` ਭੇਗ ਦੀ ਬਾਣੀ ਦੀ ਤਰਤੀਬ ਵਿੱਚ ਫ਼ਰਕ ਹੈ । ਮੁੰਦਾਵਣੀ’ ਨੂੰ ਵਿਚਾਲੇ ਦੀ ਕਿੱਲੀ ਮਨਕੇ, ਉਸਦੇ ਪਹਿਲੇ ਤੇ fਪਿਛੇ ਆਉਂਦੇ ਹਨ : ਸਲੋਕ ਸਹਸਕ੍ਰਿਤਿ ਮ: ੧ ਸਲੋਕ ਸਹਸਕ੍ਰਿਤੀ ਮਹਲਾ । ਗਾਥਾ ਮ: ੫ | ਫੁਨਹੇ ਮਹਲਾ ੫ ਚਉਬੋਲੇ ਮ: ੫। ਸਲੋਕ ਵਾਰਾਂ ਤੇ ਵਧੀਕ ਮਹਲਾ ੧, ੩, ੪, ੫ ਅਤੇ . ਫੇਰ ਇਕ ਸ਼ਲੋਕ ( ਮੁੰਦਾਵਣੀ . . ਸਲੋਕ ਕਬੀਰ · ਜੀ ਕੇ । ਸਲੋਕ ਫ਼ਰੀਦ ਜੀ. ਕੇ । ' ਦੇ ਉਪਰ ਬੰਤ (ਗੁਜਰਾਤ) ਵਾਲੀ ਬੀੜ ਦਾ ਹਾਲ, ਜਸ ਵਿਚ ਰਾਗੁ ਗਉੜੀ ਦੇਣਾਂ ਚਖੇ ਵਾਧੂ ਸ਼ਬਦ ਦਿਤੇ ਹਨ । , Digitized by Panjab Digital Library / www.panjabdigilib.org