ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/307

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| | -- ਮਹਲਾ ੮ ਮਹਲੇ ਅਠਵੇਂ ਜੀ ਕੀ ਨਕਲ ਹੈ। | ਖ਼ਾਸ ਕਲਮ ਆਪਣੀ ਹਬੀ ਲਿਖਿਆ ਕਰਤੇ ਪੁਰਖil’: ਮਹਲੇ ਅਠਵੇਂ ਦੀ ਲਿਖਤ ਇਹ ਸੀ : “ਸੰਮਤ ੧੬੬੫ ਚੇਤ ਦੀ ੧੦ ਨੂੰ ਗੁਰੂ ਬਾਬਾ ਜੀ ਸਮਾਣੇ ਕੀਰਤਪੁਰ ॥ ਸੰਮਤ ੧੭੦੧ ਚੇਤ ਸੁਦੀਪ ਆਦਿਤਵਾਰਿ ਨਉ ਘੜੀਆਂ ਰਾਤ ਜਾਂਦੀ ਨੂੰ ਸ੍ਰੀ ਸਤਿਗੁਰੂ ਕਰਣ ਕਾਰਣ ਸਮੁਬ ਕਰਤਾ ਪੁਰਖੁ ਸ੍ਰੀ ਸਤਿਗੁਰੂ ਹਰ ਗੋਬਿੰਦ ਜੀ ਸਮਾਣੈ ਕੀਰਤਪੁਰ ਕੋ ਹੇਠ ਥਾਪਲ ਪਾਲੀ ਗੜ ਨਾਓ ਥਾ ਕੋਨੇ ਵਿਚ ਪੰਜ ਦਿਹ ਸੰਗf ਦੋਆਂ । ਰਾਤ ਆਂਵਦੀ ਸਮਾਣੇ । ਨਦੀ ਉਤੇ ਦਾਗੁ ਕਿਤਕ ਰਾਜ ਕਹਿਲੂਰ ਕੇ ਵਿਚਿ । ਆਗੈ ਜੋ ਗੁਰੂ ਭਾਵੇਗਾ ਜੋ ਹੋਵੇਗਾ, ਤਾ ਕੋ ਜੀਵੇ ਜੋ ਲਿਖੈਗਾ, ਗੁਰੂ ਕੀ ਗੁਰੂ ਜਾਣੇ। ਠੀਕ ਉਹੋ ਲਫ਼ਜ਼ ਜੋ ਸੰਮਤ ੧੭੧੮ ਵਾਲੀ ਬੀੜ ਵਿਚ “ਆਦਿਬੀੜ' ਤੋਂ ਨਕਲ ਕਰਕੇ ਉਲੀ ਟਿਪਨੀ ਵਧਾਈ ਗਈ ਸੀ, ਕਿਉਂਕਿ ਇਹ ਉਸ ਬੀੜ ਦੇ ਲਿਖਾਰੀ ਦੀ ਅਖੀ ਵੇਖੀ ਗਲ ਸੀ, ਅਤੇ ਸ੍ਰੀ ਹਜ਼ ਕਿਰਨ ਜੀ ਦੇ ਹਥ ਦੀ ਲਿਖਤ ਉਸ ਦੇ ਸਾਹਮਣੇ ਈ ਸੀ । ਇਹੋ ਹਰੀਰ ਗੁਰੂ ਹਰਿ ਰਾਇ ਦੇ ਵੇਲੇ ਉਹਨਾਂ ਦੀ ਆਗਿਆਂ ਨਾਲ ਕੀਤੀ ਗਈ ਹੋਵੇਗੀ, ਅਤੇ ਸ਼ਾਇਦ ਬੋਲ ਕੇ ਲਿਖਾਨ ਪੁਰ ਕਿਉਂ ਜੋ ਸ੍ਰੀ ਹਰਿ ਕ੍ਰਿਸ਼ਨ ਜੀ ਹਾਲੀ ਬਚੇ ਸਨ, ਤੇ ਲਿਖਣਾ ਸਿਖੇ ਹੀ ਹੋਣਗੇ । ਇਹ ਤਕਰੀਰ ਹੋਈ ਭੀ ਪੰਜਵੀਂ ਪਾਤਸ਼ਾਹੀ ਵਾਲੀ ਆਦਿ ਬੀੜ ਵਿਚ, ਜਿਸ ਵਿਚ ਪਹਿਲੇ ਇਹ ਲਿਖਤ ਸੀ :

    • ੧ ੴ ਸਿਤਗੁਰ ਪ੍ਰਸਾਦਿ ॥

ਚਲਿਤ ਜੋਤੀ ਜੋਤ ਸਮਾਵਣ ਕਾ ॥ ਮਤ ੧੫੯੬ ਅਸੂ ਵਦੀ ੧੦ ਈਂ ਬਾਬਾ ਨਾਨਕ ਜੀ ਸਮਾਣੇ !! ਮਥੁ ੧੬੦੬ ਚੇਤ ਸੁਦੀ ੪ ਸੀ ਸੱਤਝਰੂ ਅੰਗਦ ਜੀ ਸਮਾਣੇ ॥ - ਦੇ

  • ਭੁਲ ਕੇ 'ਪਾਲ ਸੜ’ ਲਿਆਂ ਹੈ, ਚਾਹੀਏ “ਪਾਤਾਲ ਗੜ੍ਹ' । 1 ਇਹ ਭੀ ਗਲਤੀ ਲਿਖਾਰੀ ਨੇ ਕੀਤੀ ਹੈ, ਚਾਹੀਏ ‘ਸਾਂਗ ਹੋਆ।

-੨੯੩ - ਅ - Digitized by Panjab Digital Library / www.panjabdigilib.org