ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/308

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - . . "" * *

  • "

" "

ਸੰਤ 'ਤਰ ਕੁਦਸ ਦੀ ੧੫ ਕਤਹੁਰੂ ਅਮਰਦਾਸ ਜੀ ਜਮਾਣੇ ॥ ਸੰਮਤ ੧੬੩੮ ਭਾਦਉ ਸੁਦੀ ੩ ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ । (ਅਤੇ ਬਹੁਤ ਕਰਕੇ fਕ ਦੌਰ ਹਬ ਵਿਚ) ਮਃ 13 ੧੬੬੧ ਜਨ ਸਦੀ ੪ ਸਤਰਵਾਰ ਸ੍ਰੀ ਗੁਰੁ ਅਰਜਨ ਜੀ ਸਮਾਣੇ ॥ ਬੁੜੇ ਸੰਧੂ ਵਾਲੀ ਬੀੜ ਤੋਂ ਸਿਧ ਹੈ ਕਿ ਆਦਿ ਬੀੜ ਵਿਚ ਖ਼ਾਲੀ ਚਾਰ ਗੁਰੂ ਸਾਹਿਬਾਨ ਦੀਆਂ ਦਲਾਨੇ ਦੀਆਂ ਥਿਤਾਂ ਦਿਤੀਆਂ ਸਨ। ਪੰਜਵੇਂ ਗੁਰੁ ਦੀ ਥਿਤ ਗੁਰ ਹਰ ਗੋਬਿੰਦ ਸਾਹਿਬ ਨੇ ਆਪ ਦਰਜ ਕੀਤੀ ਜਾਂ ਭਾਈ ॥ ਗੁਰਦਾਸ ਜੀ ਜਾਂ ਭਾਈ ਬੁਢਾ ਜੀ ਜਾਂ ਕਿਸੇ ਹੋਰ ਨੇ, ਇਹ ਨਹੀਂ ਕਿਹਾ ਜਾ ਸਕਦਾ,ਕਿ ਕਿਸਨੇ ਕਿਉਂਕਿ ਬੀੜ ਮੌਜੂਦ ਨਹੀਂ ਇਹ ਸਭ ਕੁਝ ਅਸੀਂ ਉਪਰ ਲਿਬ ਆਏ ਹਾਂ । ਏਸ ਤੋਂ ਪਿਛੋਂ ਦੋ ਥਿਤਾਂ ਸੀ ਹਰ ਕ੍ਰਿਸ਼ਨ ਜੀ ਦੀ ਹਥੀਂ ਲਿਖੀਆਂ ਗਈਆਂ । ਸਤਵੀਂ ਪਾਤਸ਼ਾਹੀ ਦੇ ਚਲਾਨੇ ਦੀ ਥਿਤ ਉਸ ਆਦਿ-ਬੀੜ ਵਿਚ ਦਰਜ ਹੋਈ ਕਿ ਨਾ, ਇਸ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ। ਸ਼ਾਇਦ ਅਠਵੇਂ ਗੁਰੂ ਜੀ ਨੇ ਇਹ ਭੀ ਦਰਜ ਕਰ ਦਿੱਤੀ ਹੋਵੇ, ਪਰ ਉਮੀਦ ਨਹੀਂ ॥ ਰਹੀ ਅਠਵੇਂ ਗੁਰੂ ਦੇ ਆਪਣੇ ਚਲਾਣੇ ਦੀ ਬਿਤ, ਸੋ ਆਸ ਨਹੀਂ ਕਿ ਗੁਰੁ ਤੇਗ ਬਹਾਦਰ ਜੀ ਨੇ ਲਿਖੀ ਜਾਂ ਲਿਖਵਾਈ ਹੋਵੇ, ਕਿ ਉਂਕਿ ਉਹਨਾਂ ਦੀ ਗੁਰਿਆਈ ਦਾ ਪਹਿਲਾ ਵਰਾ ਸਾਰਾ ਉਸ ਬੀੜ ਨੂੰ ਦਰਯਾ-ਬੁਰਦ ਕਰਨ ਤਕ ਦੁਬਿਧਾ ਵਿਚ ਲੰਘਿਆ । ਹਾਂ ਨਵਾਂ ਗੁਰੂਆਂ ਦੀ ਥਿਤਾਂ ਉਸ ਬੀੜ ਵਿਚ ਪਹਿਲੀ ਵਾਰ ਦਰਜ ਹੋਈਆਂ, ਜੋ ਸੰਮਤ ੧੩੨ · ਦੇ ਘਰ ਵਿਚ ਮੱਕੀ, ਗੁਰੂ ਤੇਗ ਬਹਾਦਰ ਜੀ ਦੇ ਚਲਾਨੇ ਤੋਂ ਸਤਾਰਾਂ ਦਿਨ ਪਿਛੋਂ ॥ ਸੋ ਨੌਆਂ ਗੁਰਾਂ ਦੀਆਂ ਬਿਤਾਂ ਨਕਲ ਕਰਕੇ ਨਥਾ ਸਾਹਿਬ ਵਾਲੀ ਬੀੜ ਵਿਚ fਖਿਆ ਹੈ :“ਸੰਮਤ ੧੮੨ ੬ ਮਿਤਿ ਵੈਸਾਖ ਦੀ ਪੰਚਮੀ ਪੂ ਗਰੰਥ ਲਿਖਾ’ ਵੱਡਾ ਫ਼ਰਕ ਏਸ ਬੀੜ ਦਾ ਦੂਜੀਆਂ ਬੀੜਾਂ ਨਾਲੋਂ ਇਹ ਹੈ ਕਿ ਰਾਗੇ ਪ੍ਰਭਾਸ ਦੇ ਪਿਛੇ, ਪਹਿਲੇ ਚਾਰ ਗੁਰੂ ਸਾਹਿਬਾਨ ਦੀਆਂ ਬਾਣੀਆਂ ਦੇ ਨਾਲ ਨਾਵੇਂ ਮਹਲ ਦੇ ਸ਼ਲੋਕ ਦੇ ਕੇ, ਅਤੇ ਮੁੰਦਾਵਣੀ ਲਿਖ ਕੇ ਉਸ -੨੯੪ – Digitized by Panjab Digital Library / www.panjabdigilib.org