ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਤਿਆਰ ਹੋ ਗਏ । ਗੋਇੰਦਵਾਲ ਅਧੜ ਬਾਬ ਮੋਹਨ ਦਾ ਦਰਵਾਜ਼ਾ ਜਾ ਖੜਕਾਇਆ। ਪਰ ਬਾਬਾ ਮੋਹਨ ਰਾਮਦਾਸ ਜੀ ਨੂੰ ਗੁਰੂ-ਗੱਦੀ ਮਿਲ ਜਾਣ ਕਰਕੇ ਡਾਢੇ ਰੋਸ ਵਿਚ ਸਨ, ਭਾਵੇਂ ਇਸ ਗੱਲ ਨੂੰ ਸੋਲਾਂ ਸਤਾਰਾਂ ਕਰੇ ਹੋਣ ਨੂੰ ਆਏ ਸਨ। ਉਹ ਪੋਥੀਆਂ ਨੂੰ ਇਉਂ ਦੱਬਕੇ ਬੈਠੇ ਸਨ, 1 ਜਿਵੇਂ ਸੱਪ ਖ਼ਜ਼ਾਨੇ ਉਤੇ ਬੈਠਾ ਕਿਹਾ ਜਾਂਦਾ ਹੈ । ਭਾਈ ਗੁਰਦਾਸ ਨੂੰ 1 ਦਰਸ਼ਨ ਤਕ ਨਾ ਦਿਤੇ । ਹਾਰਕੇ ਭਾਈ ਸਾਹਿਬ ਮੁੜ ਆਏ ਅਤੇ ਗੁਰੂ ਨੂੰ ਸਾਹਿਬ ਨੂੰ ਸਾਰਾ ਬਿਤਾਂਤ ਕਹਿ ਸੁਣਾਇਆ | ਹੁਣ ਭਾਈ ਬੁਢਾ ਜੀ # ਪੰਆਂ ਲਿਆQ : 9xਹੈ । 1 ਅੰਦਾਜੋ ਸੰਦ ਪਾਕੇ ਅਟਕਾ : ਹੋਖ ਕੀਤਾ । ਖੁ41 ਪੁਟਖੇ ਅੰਦਰ ਆ ਵੜੇ । ੫d ਖਾਖਾ ਮJਨ ਅਹਲ ਬੇਠੇ ਰਹੇ, ਅਤੇ ਬਾਬਾ ਬੁਢਾ ਜੀ ਨਿਰਾਸ ਅੰਮ੍ਰਿਤਸਰ ਮੁੜ ਆਏ । ਨੂੰ ਪੋਥੀਆਂ ਬੜੀਆਂ ਜ਼ਰੂਰੀ ਸਨ, ਇਤਨੀ ਬਾਣੀ ਅਤੇ ਉਹ ਭੀ ਗੁਰੂ ਨਾਨਕ ਸਾਹਿਬ ਦੀ ਇਕ ਥਾਂ ਇਕੱਠੀ ਹੋਈ ਹੋਈ, ਹੋਰ ਕਿਤੋਂ ਮਿਲ ਨਹੀਂ ਸੀ ਸਕਦੀ। ਪੋਥੀਆਂ ਦਾ ਜਿਵੇਂ ਹੋ ਸਕੇ ਲੈਣਾ ਲਾਜ਼ਮੀ ਸੀ। ਸੋ ਗੁਰੂ ਸਾਹਿਬ ਨੇ ਆਪ ਜਤਨ ਕਰ ਵੇਖਣ ਦਾ ਵਿਚਾਰ ਕੀਤਾ, ਬਹੁਤ ਹੋਇਆ ਤਾਂ ਮਾਮਾ ਕੁਝ ਮਾੜੇ ਚੰਗੇ ਸ਼ਬਦ ਹੀ ਆਖੇਗਾ ਨਾ। ਕੁਝ ਸ਼ਬਦ ਰਚੇ ਜਿਨਾਂ ਵਿਚ “ਮੋਹਨ’ ਨਾਮ ਵਰਤਕੇ ਪਰਮੇਸ਼ਰ ਦੀ ਉਸਤਤੀ ਕੀਤੀ : ਸੀ, ਪਰ ਮੈ੪ਮ ਸੁਨਣ ਵਿਚ ' ਖਾਖੇ ਮੋਹਨ’ ਦੀ ਰਜੇ ਤਾਰੀਫ਼ ਹੋਈ ਹੋ ਜਾਖਵਾਂ ਸੀ ਕਿਸੇ ਤਿਉਹਾਰ ਦਾ ਮੌਕਿਆਂ ਢਕੇ ਗੋਇੰਦਲ ਅਪੜੇ ;; ਅਤੇ ਮੋਹਨ ਦੇ ਚੁਬਾਰੇ ਹੇਠਾਂ ਗਲੀ ਵਿਚ ਭੁੰਜੇ ਬਹਿਕੇ, ਤੰਬੂਰੇ ਨਾਲ 'ਮੋਹਨ ਦੀ ਉਸਤਤੀ ਦੇ ਸ਼ਬਦ ਗਾਉਣ ਲਗੇ : ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨ ਦੁਆਰ ਜੀ, ਸੰਤ ਧਰਮਸਾਲਾ। ਧਰਮਸਾਲ ਅਪਾਰ ਦੁਆਰ ਠਾਕਰ, ਸਦਾ ਕੀਰਤਨ ਗਾਵਹੇ ਜਹ ਸਾਧ ਸੰਤ ਇਕਤੁ ਹੋਵਹਿ, ਤਹਾ ਤੁਝਹਿ ਧਿਆਵਹੈ। ਕਰ ਦਇਆ ਮਇਆ ਦਇਆਲ ਸੁਆਮੀ, ਹੋਹੁ ਦੀਨ ਕ੍ਰਿਪਾਰਾ । - ੩੧ - Digitized by Panjab Digital Library / www.panjabdigilitzorg